ਖ਼ਬਰਾਂ
ਐਨ ਆਈ ਏ ਨੇ ਤਿੰਨ ਪਾਕਿ ਰਾਜਦੂਤਾਂ ਨੂੰ ਐਲਾਨਿਆ ਲੋੜੀਂਦੇ
ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਤਿੰਨ ਪਾਕਿਸਤਾਨੀ ਰਾਜਦੂਤਾਂ ਨੂੰ ਅਪਣੀ ਵਾਂਟੇਡ ਸੂਚੀ ਵਿਚ ਸ਼ਾਮਲ ਕੀਤਾ ਹੈ।
ਭਾਰਤ ਦੇ ਇਸ ਪਿੰਡ ਦਾ ਹਰ ਕੁੱਤਾ ਹੈ ਕਰੋੜਪਤੀ, ਹਰ ਇਕ ਦੇ ਖਾਤੇ 'ਚ ਹੈ 1 ਕਰੋੜ ਰੁਪਏ
ਗੁਜਰਾਤ ਵਿਚ ਇਕ ਅਜਿਹਾ ਪਿੰਡ ਹੈ, ਜੋ ਜਾਨਵਰਾਂ ਦੀ ਸੇਵਾ ਕਰਨ ਵਿਚ ਮਸ਼ਹੂਰ ਹੈ। ਇਹੀ ਨਹੀਂ, ਇਸ ਪਿੰਡ ਦਾ ਲਗਭਗ ਹਰ ਕੁੱਤਾ ਇਕ ਕਰੋੜ ਰੁਪਏ ਦਾ ਮਾਲਕ ਹੈ।
ਸੀਰੀਆ 'ਚ ਰਸਾਇਣ ਹਮਲੇ ਤੋਂ ਟਰੰਪ ਖ਼ਫ਼ਾ, ਅਸਦ ਨੂੰ ਦਿਤੀ ਭਾਰੀ ਕੀਮਤ ਚੁਕਾਉਣ ਦੀ ਚਿਤਾਵਨੀ
ਸੀਰੀਆ ਵਿਚ ਬੀਤੇ ਦਿਨ ਹੋਏ ਰਸਾਇਣ ਹਮਲੇ ਤੋਂ ਬਾਅਦ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੀਰੀਆ ਦੇ ਰਾਸ਼ਟਰਪਤੀ ਬਸ਼ਰ ਅਲ ...
ਨਾਈਟ ਰਾਈਡਰਜ਼ ਨੇ ਰਾਇਲ ਚੈਲੇਂਜਰਜ਼ ਨੂੰ ਧੋਇਆ
ਨਾਈਟ ਰਾਈਡਰਜ਼ ਨੇ ਰਾਇਲ ਚੈਲੇਂਜਰਜ਼ ਨੂੰ ਧੋਇਆ
ਪੱਛਮ ਬੰਗਾਲ 'ਚ ਪੰਚਾਇਤੀ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਵਲੋਂ ਭਾਜਪਾ ਨੂੰ ਝਟਕਾ
ਪੱਛਮ ਬੰਗਾਲ ਦੀਆਂ ਪੰਚਾਇਤੀ ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਨੇ ਭਾਜਪਾ ਨੂੰ ਝਟਕਾ ਦਿੰਦਿਆਂ ਉਸ ਵਲੋਂ ਦਾਇਰ ਅਰਜ਼ੀ 'ਤੇ ਸੁਣਵਾਈ ਕਰਨ ਤੋਂ ...
ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦਾ ਦਬਦਬਾ ਜਾਰੀ, ਤਮਗ਼ਾ ਸੂਚੀ 'ਚ ਭਾਰਤ ਤੀਜੇ ਸਥਾਨ 'ਤੇ ਬਰਕਰਾਰ
ਆਸਟ੍ਰੇਲੀਆ ਦੇ ਗੋਲਡ ਕੋਸਟ ਵਿਖੇ 21ਵੀਆਂ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਪੰਜਵੇਂ ਦਿਨ ਦੀ...
ਕਰਨਾਟਕ 'ਚ ਭਾਜਪਾ ਨੂੰ ਮਾਤ ਦੇਣ ਲਈ 'ਸਾਫ਼ਟ ਹਿੰਦੂਤਵ' ਦਾ ਹਥਿਆਰ ਵਰਤ ਰਹੀ ਕਾਂਗਰਸ
ਕਰਨਾਟਕ ਵਿਧਾਨ ਸਭਾ ਚੋਣ ਪ੍ਰਚਾਰ ਹੁਣ ਹੌਲੀ-ਹੌਲੀ ਅਪਣੇ ਸ਼ਿਖ਼ਰ 'ਤੇ ਪਹੁੰਚ ਰਿਹਾ ਹੈ। ਹਾਲਾਂਕਿ ਅਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀਆਂ ਚੋਣ
ਰਾਹੁਲ ਦੀ ਤੂਫਾਨੀ ਪਾਰੀ ਨਾਲ ਜਿੱਤਿਆ ਪੰਜਾਬ, ਦਿੱਲੀ ਨੂੰ 6 ਵਿਕਟ ਨਾਲ ਹਰਾਇਆ
ਕਿੰਗਸ ਇਲੈਵਨ ਪੰਜਾਬ ਨੇ ਦਿੱਲੀ ਡੇਅਰਡੇਵਿਲਜ਼ ਨੂੰ 6 ਵਿਕਟ ਨਾਲ ਹਰਾ ਦਿਤਾ ਹੈ।
ਪੰਜਾਬ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ 'ਚ ਬਾਰਿਸ਼ ਕਾਰਨ ਗਰਮੀ ਤੋਂ ਰਾਹਤ, ਕਿਸਾਨਾਂ ਦੇ ਸਾਹ ਸੂਤੇ
ਸੋਮਵਾਰ ਨੂੰ ਦੇਸ਼ ਦੀ ਰਾਜਧਾਨੀ ਸਮੇਤ ਉੱਤਰ ਭਾਰਤ ਦੇ ਕਈ ਹਿੱਸਿਆਂ ਵਿਚ ਮੌਸਮ ਨੇ ਕਰਵਟ ਬਦਲੀ। ਦਿੱਲੀ ਸਮੇਤ ਹੋਰ ਕਈ ਹਿੱਸਿਆਂ ਵਿਚ ...
ਹੁਣ ਡਾਕਘਰਾਂ 'ਚ ਖ਼ਾਤੇ ਖੁਲ੍ਹਵਾਉਣ ਵਾਲਿਆਂ ਨੂੰ ਮਿਲਣਗੀਆਂ ਆਨਲਾਈਨ ਸੇਵਾਵਾਂ, ਖ਼ਾਤੇ ਹੋਣਗੇ ਡਿਜ਼ੀਟਲ
ਦੇਸ਼ ਦੇ ਕਰੀਬ 34 ਕਰੋੜ ਪੋਸਟ ਆਫਿਸ ਸੇਵਿੰਗ ਅਕਾਊਂਟ ਵਾਲਿਆਂ ਲਈ ਖ਼ੁਸ਼ਖ਼ਬਰੀ ਹੈ। ਹੁਣ ਮਈ ਮਹੀਨੇ ਤੋਂ ਉਨ੍ਹਾਂ ਨੂੰ ਆਨਲਾਈਨ ਸੇਵਾਵਾਂ ਮਿਲਣਗੀਆਂ।