ਖ਼ਬਰਾਂ
ਕਿਡਨੀ ਦੀ ਬੀਮਾਰੀ ਤੋਂ ਪੀੜਤ ਹਨ ਅਰੁਣ ਜੇਤਲੀ, ਹੋ ਸਕਦਾ ਹੈ ਆਪਰੇਸ਼ਨ
ਇਕ ਟਵੀਟ ਰਾਹੀਂ ਜੇਤਲੀ ਨੇ ਪੁਸ਼ਟੀ ਕਰਦਿਆਂ ਕਿਹਾ
ਕਿਸਾਨਾਂ ਨੂੰ 156.12 ਕਰੋੜ ਦੇ ਕਰਜ਼ਾ ਰਾਹਤ ਸਰਟੀਫ਼ੀਕੇਟ ਵੰਡੇ
ਗੁਰਦਾਸਪੁਰ ਵਿਚ ਮੈਡੀਕਲ ਕਾਲਜ ਅਤੇ ਬਟਾਲਾ 'ਚ ਨਵੀਂ ਖੰਡ ਮਿੱਲ ਬਣੇਗੀ: ਮੁੱਖ ਮੰਤਰੀ
ਸ਼ਿਮਲਾ : ਕਾਰ ਦੇ ਖੱਡ 'ਚ ਡਿੱਗਣ ਨਾਲ 3 ਦੀ ਮੌਤ, 2 ਜ਼ਖ਼ਮੀ
ਦੇਸ਼ ਵਿਚ ਆਏ ਦਿਨ ਸੜਕੀ ਹਾਦਸੇ ਵਾਪਰਦੇ ਰਹਿੰਦੇ ਹਨ ਜਿਸ ਵਿਚ ਕਈ ਲੋਕਾਂ ਦੀਆਂ ਜਾਨਾਂ ਵੀ ਜਾ ਚੁਕੀਆਂ ਹਨ। ਅਜਿਹਾ ਹੀ ਇਕ ਹਾਦਸਾ ਸ਼ਿਮਲਾ...
ਹਾਫਿਜ਼ ਸਈਦ ਨੂੰ ਪਰੇਸ਼ਾਨ ਕਰਨਾ ਬੰਦ ਕਰੇ ਪਾਕਿ ਸਰਕਾਰ : ਲਾਹੌਰ ਹਾਈ ਕੋਰਟ
ਸੰਯੁਕਤ ਰਾਸ਼ਟਰ ਸੁਰੱਖਿਆ ਪਰੀਸ਼ਦ (ਯੂ.ਐਨ.ਐਸ.ਸੀ.) ਨੇ ਬੀਤੇ ਮੰਗਲਵਾਰ ਨੂੰ ਅਤਿਵਾਦੀਆਂ ਦੀ ਲਿਸਟ ਜਾਰੀ ਕੀਤੀ ਹੈ। ਇਸ ਵਿਚ ਪਾਕਿਸਤਾਨ ਵਿਚ ਰਹਿੰਦੇ...
ਰਾਸ਼ਟਰਮੰਡਲ ਖੇਡਾਂ 2018 : ਬੈਡਮਿੰਟਨ ਦੇ ਸਿੰਗਲ ਤੇ ਡਬਲ ਮੁਕਾਬਲੇ 'ਚ ਭਾਰਤ ਦੀ ਜਿੱਤ
ਭਾਰਤੀ ਬੈਡਮਿੰਟਨ ਖਿਡਾਰੀਆਂ ਨੇ 21ਵੇਂ ਰਾਸ਼ਟਰਮੰਡਲ ਖੇਡਾਂ ਦੇ ਪਹਿਲੇ ਦਿਨ ਮਿਸ਼ਰਤ ਟੀਮ ਮੁਕਾਬਲੇ ਦੇ ਸ਼ੁਰੂਆਤੀ ਦੌਰ ਦੇ ਇਕਪਾਸੜ ਮੁਕਾਬਲੇ ਵਿਚ ਸ਼੍ਰੀਲੰਕਾ...
ਕੈਪਟਨ ਨੇ ਗੁਰਦਾਸਪੁਰ 'ਚ ਮੈਡੀਕਲ ਕਾਲਜ ਖੋਲਣ ਦਾ ਕੀਤਾ ਐਲਾਨ
ਕਿਸਾਨ ਕਰਜ਼ ਮੁਆਫ਼ੀ ਦੇ ਰਾਜ ਪੱਧਰੀ ਸਮਾਗਮ ਵਿਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਗੁਰਦਾਸਪੁਰ ਲਈ ਵੱਡਾ ਐਲਾਨ ਕੀਤਾ ਹੈ।
ਆਈਪੀਐਲ ਤੋਂ ਪਹਿਲਾਂ ਪੰਜਾਬ ਲਈ ਖ਼ੁਸ਼ਖ਼ਬਰੀ, 'ਸਿਕਸਰ ਕਿੰਗ' ਅਪਣੀ ਲੈਅ 'ਤੇ
ਭਾਰਤ ਵਿਚ ਆਈ.ਪੀ.ਐਲ ਦਾ 11ਵਾਂ ਸੀਜ਼ਨ ਸ਼ੁਰੂ ਹੋਣ ਵਾਲਾ ਹੈ। ਬਸ ਕੁੱਝ ਹੀ ਦਿਨਾਂ ਬਾਅਦ ਆਈਪੀਐਲ ਸ਼ੁਰੂ ਹੋਣ ਵਾਲਾ ਹੈ। ਪਹਿਲਾਂ ਮੁਕਾਬਲਾ ਚੇਨਈ...
ਦੇਸ਼ ਦੇ ਇਸ ਸੂਬੇ 'ਚ ਬਾਂਸ ਨਾਲ ਚੱਲਣਗੀਆਂ ਕਾਰਾਂ
ਭਾਰਤ ਦਾ ਇਕ ਸੂਬਾ ਅਪਣੇ ਚਾਹ ਦੇ ਬਗਾਨਾਂ ਲਈ ਸੱਭ ਤੋਂ ਜ਼ਿਆਦਾ ਮਸ਼ਹੂਰ ਹੈ ਪਰ ਹੁਣ ਇਹ ਸੂਬਾ ਕਿਸੀ ਹੋਰ ਕਾਰਨ ਤੋਂ ਵੀ ਪ੍ਰਸਿੱਧ ਹੋਣ ਦੀ ਤਿਆਰੀ ਕਰ ਰਿਹਾ ਹੈ।
ਹੰਗਾਮੇ ਦੀ ਭੇਂਟ ਚੜ੍ਹਿਆ ਬਜਟ ਸੈਸ਼ਨ, 18 ਸਾਲਾਂ ਬਾਅਦ ਹੋਇਆ ਸਭ ਤੋਂ ਘੱਟ ਕੰਮ
ਲੋਕ ਸਭਾ ਵਿਚ ਸਾਲ 2018 ਦਾ ਬਜਟ ਸੈਸ਼ਨ ਪੂਰੀ ਤਰ੍ਹਾਂ ਰੌਲੇ ਰੱਪੇ ਦੀ ਭੇਂਟ ਚੜ੍ਹ ਗਿਆ। ਸੈਸ਼ਨ ਦਾ ਦੂਜਾ ਪੜਾਅ ਵੀ ਸ਼ੁੱਕਰਵਾਰ ਨੂੰ ਖ਼ਤਮ ਹੋ ਰਿਹਾ ਹੈ।
ਭਾਜਪਾ ਸਾਂਸਦ ਨੇ ਮੋਦੀ ਨੂੰ ਚਿੱਠੀ ਲਿਖ ਕੀਤੀ ਯੋਗੀ ਦੀ ਸ਼ਿਕਾਇਤ
ਯੂਪੀ ਦੇ ਰਾਬਰਟਸਗੰਜ ਤੋਂ ਬੀ.ਜੇ.ਪੀ ਦੇ ਦਲਿਤ ਸਾਂਸਦ ਛੋਟੇਲਾਲ ਨੇ ਦੇਸ਼ ਦੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਚਿੱਠੀ ਲਿਖ ਕੇ ਸੂਬੇ ਦੇ ਸੀ.ਐਮ ਯੋਗੀ ਆਦਿਤਿਆਨਾਥ...