ਖ਼ਬਰਾਂ
Shimla News: ਸ਼ਿਮਲਾ 'ਚ ਹਿੰਦੂ ਸੰਗਠਨਾਂ ਦਾ ਪ੍ਰਦਰਸ਼ਨ, ਮੁਹੰਮਦ ਯੂਨਸ ਤੋਂ ਨੋਬਲ ਪੁਰਸਕਾਰ ਵਾਪਸ ਲੈਣ ਦੀ ਕੀਤੀ ਮੰਗ
Shimla News: ਬੰਗਲਾਦੇਸ਼ ਵਿਚ ਹਿੰਦੂਆਂ ਦੇ ਕਥਿਤ 'ਜਬਰ' ਅਤੇ 'ਨਸਲਕੁਸ਼ੀ' ਵਿਰੁੱਧ ਕੀਤਾ ਪ੍ਰਦਰਸ਼ਨ
Himachal Pradesh News: ਹਿਮਾਚਲ ਦੇ ਲਾਹੌਲ-ਸਪੀਤੀ 'ਚ ਹੋਈ ਬਰਫ਼ਬਾਰੀ, ਜੰਮ ਗਈ ਨਦੀ
Himachal Pradesh News:ਕਸ਼ਮੀਰ ਦੇ ਮੈਦਾਨੀ ਇਲਾਕਿਆਂ 'ਚ ਸੀਜ਼ਨ ਦੀ ਪਹਿਲੀ ਬਰਫ਼ਬਾਰੀ, ਲੱਦਾਖ-ਸ੍ਰੀਨਗਰ ਸੜਕ ਹੋਈ ਬੰਦ
ਸਾਬਕਾ ਵਾਈਸ ਚਾਂਸਲਰ ਡਾ. ਜਸਪਾਲ ਸਿੰਘ ਸੰਧੂ ਪੰਜਾਬ ਦੇ ਰਾਜਪਾਲ ਦੇ ਸਲਾਹਕਾਰ ਨਿਯੁਕਤ
ਉਹ ਸਿੱਖਿਆ ਨਾਲ ਜੁੜੇ ਮਾਮਲਿਆਂ ’ਤੇ ਰਾਜਪਾਲ ਨੂੰ ਸਲਾਹ ਦੇਣਗੇ।
ਇਟਲੀ ਨੇ ਅੰਤਰਰਾਸ਼ਟਰੀ ਲਈ ਵੀਜ਼ਾ ਨਿਯਮਾਂ 'ਚ ਕੀਤੇ ਬਦਲਾਅ
ਵਿਦਿਆਰਥੀ ਵੀਜ਼ਾ ਲਈ ਨਵੇਂ ਨਿਯਮਾਂ ਨਾਲ ਦੂਤਘਰਾਂ ਅਤੇ ਇਥੇ ਪੜ੍ਹ ਰਹੇ ਵਿਦਿਆਰਥੀਆਂ ਦੋਵਾਂ ’ਤੇ ਪ੍ਰਸ਼ਾਸਨਿਕ ਬੋਝ ਵਧਣ ਦੀ ਉਮੀਦ ਹੈ।
Weather News: ਚੰਡੀਗੜ੍ਹ ਸਮੇਤ ਪੰਜਾਬ ਦੇ 18 ਜ਼ਿਲ੍ਹਿਆਂ 'ਚ ਸੀਤ ਲਹਿਰ ਦਾ ਅਲਰਟ
Weather News: 11 ਕਿਲੋਮੀਟਰ ਦੀ ਰਫ਼ਤਾਰ ਨਾਲ ਚੱਲ ਰਹੀਆਂ ਹਵਾਵਾਂ
ਵਿਦੇਸ਼ ’ਚ ਮਾਮਲਾ ਚਲ ਰਿਹਾ ਹੋਵੇ ਤਾਂ ਭਾਰਤ ਵਿਚ FIR ਗ਼ਲਤ: ਹਾਈ ਕੋਰਟ
ਜਸਟਿਸ ਹਰਪ੍ਰੀਤ ਸਿੰਘ ਬਰਾੜ ਦੀ ਬੈਂਚ ਨੇ ਕਿਹਾ ਕਿ ਭਾਰਤ ਵਿਚ ਸਿਰਫ਼ ਤੰਗ ਕਰਨ ਦੇ ਮਕਸਦ ਨਾਲ ਅਪਰਾਧਕ ਸ਼ਿਕਾਇਤਾਂ ਦਾਖ਼ਲ ਕੀਤੀਆਂ ਜਾਂਦੀਆਂ ਹਨ।
ਕੇਂਦਰ ਦੀ ਫ਼ਸਲਾਂ ਬਾਰੇ ਨਵੀਂ ਮੰਡੀਕਰਨ ਨੀਤੀ: ਖਰੜਾ ਤਿਆਰ, ਮਾਹਰਾਂ ਤੇ ਸੂਬਾ ਸਰਕਾਰਾਂ ਨਾਲ ਵਿਚਾਰ ਜਾਰੀ
ਮਾਹਰਾਂ ਦਾ ਕਹਿਣਾ ‘ਭੰਗ ਕੀਤੇ ਤਿੰਨ ਕਾਨੂੰਨ’ ਮੁੜ ਲਾਗੂ ਨਾ ਹੋ ਜਾਣ
ਧਾਰਮਕ ਸਥਾਨਾਂ ਨਾਲ ਸਬੰਧਤ ਮਾਮਲਿਆਂ ’ਤੇ ਸੁਣਵਾਈ ਨਾ ਕਰਨ ਅਦਾਲਤਾਂ : ਸੁਪਰੀਮ ਕੋਰਟ
ਹਿੰਦੂ ਧਿਰਾਂ ਵਲੋਂ ਦਾਇਰ ਕਰੀਬ 18 ਕੇਸਾਂ ਦੀ ਕਾਰਵਾਈ ’ਤੇ ਲੱਗੀ ਰੋਕ
Mohali News: ਤੇਜ਼ ਰਫ਼ਤਾਰ ਆਟੋ ਦੀ ਲਪੇਟ ’ਚ ਆਉਣ ਨਾਲ 7 ਸਾਲਾ ਬੱਚੀ ਦੀ ਮੌਤ
Mohali News: ਸੜਕ ਪਾਰ ਕਰਦਿਆਂ ਤੇਜ਼ ਰਫ਼ਤਾਰ ਆਟੋ ਨੇ ਮਾਰੀ ਟੱਕਰ
Tamilnadu News: ਆਰਥੋ ਹਸਪਤਾਲ ਵਿੱਚ ਲੱਗੀ ਭਿਆਨਕ ਅੱਗ, 6 ਲੋਕਾਂ ਦੀ ਮੌਤ, 20 ਤੋਂ ਵੱਧ ਜ਼ਖ਼ਮੀ
Tamilnadu News: ਹਾਦਸੇ ਤੋਂ ਬਾਅਦ ਸਾਰੇ ਮਰੀਜ਼ਾਂ ਨੂੰ ਨੇੜਲੇ ਹਸਪਤਾਲਾਂ ਵਿੱਚ ਭੇਜ ਦਿੱਤਾ ਗਿਆ ਸੀ।