ਖ਼ਬਰਾਂ
London News: ਬੱਚੀ ਦੀਆਂ ਤੋੜੀਆਂ 25 ਹੱਡੀਆਂ, ਜ਼ਖ਼ਮਾਂ 'ਤੇ ਉਬਲਦਾ ਪਾਣੀ ਪਾ ਕੇ ਲੈ ਲਈ ਜਾਨ... ਪਿਤਾ ਤੇ ਮਤਰੇਈ ਮਾਂ ਦੋਸ਼ੀ ਕਰਾਰ
London News: ਦੋਵਾਂ ਨੂੰ 17 ਦਸੰਬਰ ਨੂੰ ਸਜ਼ਾ ਸੁਣਾਈ ਜਾਵੇਗੀ।
Delhi School Bomb Threat: ਦਿੱਲੀ ਦੇ ਤਿੰਨ ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਮੌਕੇ ’ਤੇ ਪਹੁੰਚੀ ਪੁਲਿਸ
Delhi School Bomb Threat: ਫਿਲਹਾਲ ਪੁਲਿਸ ਨੇ ਸਕੂਲਾਂ ਦੇ ਆਲੇ ਦੁਆਲੇ ਵੀ ਸੁਰੱਖਿਆ ਵਧਾ ਦਿੱਤੀ ਹੈ।
New Delhi: ਸੜਕ ਹਾਦਸਿਆਂ ਦੇ ‘ਗੰਦੇ ਰਿਕਾਰਡ’ ਕਾਰਨ ਵਿਸ਼ਵ ਸਮਾਗਮਾਂ ’ਚ ਲੁਕਾਉਂਦਾ ਹਾਂ ਅਪਣਾ ਮੂੰਹ : ਨਿਤਿਨ ਗਡਕਰੀ
New Delhi: ਹਰ ਸਾਲ 1.7 ਲੱਖ ਤੋਂ ਵਧ ਲੋਕਾਂ ਦੀ ਹੁੰਦੀ ਹੈ ਸੜਕ ਹਾਦਸਿਆਂ ’ਚ ਮੌਤ
Punjab and Haryana High Court : ਸਰਕਾਰੀ ਸਕੂਲਾਂ 'ਚ ਵਿਦਿਆਰਥੀਆਂ ਨੂੰ ਦੇਰੀ ਨਾਲ ਮਿਲ ਰਹੀਆਂ ਕਿਤਾਬਾਂ, NCERT ਨੂੰ ਨੋਟਿਸ
Punjab and Haryana High Court : ਪੰਜਾਬ ਸਰਕਾਰ ਅਤੇ ਯੂਟੀ ਪ੍ਰਸ਼ਾਸਨ ਨੇ ਹਾਈ ਕੋਰਟ ’ਚ ਆਪਣਾ ਜਵਾਬ ਕੀਤਾ ਦਾਇਰ
Chandigarh News : 'ਆਪ' ਸਾਂਸਦ ਮੀਤ ਹੇਅਰ ਨੇ ਲੋਕ ਸਭਾ 'ਚ ਸੜਕ ਹਾਦਸਿਆਂ ਕਾਰਨ ਹੋਣ ਵਾਲੀਆਂ ਮੌਤਾਂ ਦਾ ਉਠਾਇਆ ਮੁੱਦਾ
Chandigarh News : ਰੋਡ ਸੇਫ਼ਟੀ ਫੋਰਸ ਦੇ ਗਠਨ ਲਈ ਪੰਜਾਬ ਸਰਕਾਰ ਦੀ ਵੀ ਕੀਤੀ ਸ਼ਲਾਘਾ
Amritsar News : ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਸਰਕਾਰਾਂ ਦੀ ਬੇਰੁਖੀ ਖ਼ਿਲਾਫ਼ ਮਰਨ ਵਰਤ ‘ਤੇ ਬੈਠੇ ਡੱਲੇਵਾਲ ਦੀ ਸਿਹਤ ਲਈ ਹੋਏ ਚਿੰਤਤ
Amritsar News : ਕਿਹਾ ਕਿ ਬੇਸ਼ੱਕ ਮਰਨ ਵਰਤ ਅਤੇ ਭੁੱਖ ਹੜਤਾਲ ਵਰਗਾ ਸਿੱਖ ਪਰੰਪਰਾ ’ਚ ਕੋਈ ਸੰਕਲਪ ਨਹੀਂ ਹੈ ਪਰ ਇਕ ਜਮਹੂਰੀਅਤ ਸਰਕਾਰ ਲਈ ਇਹ ਬੇਹੱਦ ਸ਼ਰਮਨਾਕ ਹੈ
Khanuri Border News : ਡੱਲੇਵਾਲ ਦਾ ਮਰਨ ਵਰਤ ਅੱਜ 17ਵੇਂ ਦਿਨ ਵੀ ਜਾਰੀ, ਡੱਲੇਵਾਲ ਦੀ ਸਿਹਤ ਨਾਜ਼ੁਕ
Khanuri Border News : ਡਾਕਟਰਾਂ ਨੇ ਦੱਸਿਆ ਕਿ ਜਗਜੀਤ ਸਿੰਘ ਡੱਲੇਵਾਲ ਦੀ ਸਿਹਤ ਨਾਜ਼ੁਕ ਹੈ ਅਤੇ ਕਿਸੇ ਵੀ ਸਮੇਂ ਐਮਰਜੈਂਸੀ ਸਥਿਤੀ ਬਣ ਸਕਦੀ ਹੈ
Chandigarh News : ਭਾਜਪਾ ਕਿਸਾਨਾਂ ਦੇ ਸ਼ਾਂਤਮਈ ਵਿਰੋਧ ਪ੍ਰਦਰਸ਼ਨ ਤੋਂ ਕਿਉਂ ਡਰ ਰਹੀ ਹੈ : ਬਾਜਵਾ
Chandigarh News : ਬਾਜਵਾ ਨੇ ਕਿਹਾ ਕਿ ਕਿਸਾਨਾਂ ਦੀਆਂ ਜਾਇਜ਼ ਮੰਗਾਂ ਪ੍ਰਤੀ ਭਾਜਪਾ ਦੇ ਜ਼ਾਲਮ ਰਵੱਈਏ ਤੋਂ ਬੇਹੱਦ ਨਿਰਾਸ਼
Chandigarh News : ਸਪੀਕਰ ਸੰਧਵਾਂ ਨੇ ਕੇਂਦਰ ਸਰਕਾਰ ਨੂੰ ਕਿਸਾਨਾਂ ਦੀਆਂ ਤੁਰਤ ਮੰਗਾਂ ਹੱਲ ਕਰਨ ਦੀ ਕੀਤੀ ਅਪੀਲ
Chandigarh News : ਕਿਹਾ -ਕੇਂਦਰ ਸਰਕਾਰ ਬਿਨਾਂ ਕਿਸੇ ਦੇਰੀ ਦੇ ਹੱਲ ਕਰਨ ਲਈ ਮਿਸਾਲੀ ਕਾਰਵਾਈ ਕਰੇ
Punjab News : ਸੁਖਬੀਰ ਬਾਦਲ 'ਤੇ ਹਮਲੇ ਦੇ ਮਾਮਲੇ 'ਤੇ ਬੋਲੇ CM ਮਾਨ, SGPC 'ਤੇ ਲਗਾਏ ਗੰਭੀਰ ਦੋਸ਼
Punjab News : ਦਰਬਾਰ ਸਾਹਿਬ ਦੇ ਬਾਹਰ ਸੁਖਬੀਰ ਬਾਦਲ 'ਤੇ ਹੋਏ ਹਮਲੇ ਨੂੰ ਲੈ ਕੇ ਪੰਜਾਬ ਦੇ ਸੀ.ਐਮ. ਭਗਵੰਤ ਮਾਨ ਦਾ ਬਿਆਨ ਸਾਹਮਣੇ ਆਇਆ ਹੈ।