ਖ਼ਬਰਾਂ
Maharashtra News: ਸੱਸ ਨਾਲ ਝਗੜੇ ਮਗਰੋਂ ਔਰਤ ਨੇ ਅਪਣੇ ਇਕ ਸਾਲਾ ਬੱਚੇ ਨੂੰ ਪਾਣੀ ਦੀ ਟੈਂਕੀ ਵਿੱਚ ਡੁਬੋ ਕੇ ਮਾਰਿਆ
Maharashtra News: ਬੱਚੇ ਦੀ ਬਿਮਾਰੀ ਨੂੰ ਲੈ ਕੇ ਹੋਇਆ ਸੀ ਸੱਸ ਨਾਲ ਝਗੜਾ
Chhattisgarh News : ਛੱਤੀਸਗੜ੍ਹ ਦੇ ਅਬੂਝਮਾਦ 'ਚ ਸੁਰੱਖਿਆ ਬਲਾਂ ਅਤੇ ਨਕਸਲੀਆਂ ਵਿਚਾਲੇ ਮੁੱਠਭੇੜ ਜਾਰੀ
Chhattisgarh News : ਸੁਰੱਖਿਆ ਬਲ ਖੇਤਰ 'ਚ ਨਕਸਲੀਆਂ ਨੇ ਕੀਤੀ ਗੋਲ਼ੀਬਾਰੀ, ਸੁਰੱਖਿਆ ਬਲਾਂ ਨੇ ਵੀ ਜਵਾਬੀ ਕਾਰਵਾਈ ਕੀਤੀ ਸ਼ੁਰੂ
Punjab News: ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਜੀ ਦੇ ਯਤਨਾਂ ਸਦਕਾ ਮੌਤ ਦੇ ਮੂੰਹ ਤੋਂ ਵਾਪਸ ਆਇਆ ਰਾਕੇਸ਼ ਯਾਦਵ
ਸੁਲਤਾਨਪੁਰ ਲੋਧੀ ਪਹੁੰਚ ਕੇ ਕੀਤਾ ਸੀਚੇਵਾਲ ਦਾ ਧਨਵਾਦ
Hathras News: ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਹਾਥਰਸ ਬਲਾਤਕਾਰ ਪੀੜਤਾ ਦੇ ਪਰਵਾਰ ਨਾਲ ਕੀਤੀ ਮੁਲਾਕਾਤ
Hathras News: ਭਾਜਪਾ ਨੇ ਰਾਹੁਲ ਗਾਂਧੀ ਦੇ ਦੌਰੇ ਦੀ ਕੀਤੀ ਆਲੋਚਨਾ; ਹਾਥਰਾਸ ਦੌਰੇ ਨੂੰ ਦੱਸਿਆ ਡਰਾਮੇਬਾਜ਼ੀ
New Delhi: ਦਿੱਲੀ 'ਚ ਔਰਤਾਂ ਨੂੰ ਹਰ ਮਹੀਨੇ ਮਿਲਣਗੇ 1000 ਰੁਪਏ- ਅਰਵਿੰਦ ਕੇਜਰੀਵਾਲ
ਦਿੱਲੀ ਕੈਬਨਿਟ ਨੇ ਮਹਿਲਾ ਸਨਮਾਨ ਨੂੰ ਅੱਜ ਸਵੇਰੇ ਹੀ ਮਨਜ਼ੂਰੀ ਦੇ ਦਿੱਤੀ ਹੈ।
Noida News: 'ਗੋਲਡ ਲੋਨ' ਕੰਪਨੀ ਦੀ ਬਰਾਂਚ ਮੈਨੇਜਰ ਨੇ ਲੱਖਾਂ ਰੁਪਏ ਦਾ ਸੋਨਾ ਕੀਤਾ ਗ਼ਾਇਬ
Noida News: ਜਾਂਚ ਤੋਂ ਬਾਅਦ ਕਰੋੜਾਂ ਦੇ ਘਪਲੇ ਦੀ ਗੱਲ ਕਬੂਲੀ
ਪੰਜਾਬ ਚੋਣ ਕਮਿਸ਼ਨ ਨੇ 22 IAS ਅਧਿਕਾਰੀਆਂ ਨੂੰ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਚੋਣ ਆਬਜ਼ਰਵਰ ਲਾਇਆ
21 ਦਸੰਬਰ ਨੂੰ ਪੈਣਗੀਆਂ ਵੋਟਾਂ
New Delhi News: ਅਤਿਵਾਦੀ ਸੰਗਠਨ ਦੀ ਦੇਸ਼ ਵਿੱਚ ਦਹਿਸ਼ਤ ਫੈਲਾਉਣ ਦੀ ਸਾਜ਼ਸ਼ : NIA ਨੇ ਚਾਰ ਸੂਬਿਆਂ 'ਚ ਕੀਤੀ ਛਾਪੇਮਾਰੀ
New Delhi News: ਉੱਤਰ ਪ੍ਰਦੇਸ਼ ਸਮੇਤ ਚਾਰ ਰਾਜਾਂ 'ਚ 19 ਥਾਵਾਂ 'ਤੇ ਕੀਤੀ ਜਾ ਰਹੀ ਛਾਪੇਮਾਰੀ
Punjab News: ਨਗਰ ਨਗਮ ’ਤੇ ਨਗਰ ਕੌਂਸਲਾਂ ਚੋਣਾਂ ਸਬੰਧੀ ਭਾਜਪਾ ਵਲੋਂ ਰਾਜਪਾਲ ਨੂੰ ਪੱਤਰ
ਨਿਰਪੱਖ ਚੋਣਾਂ ਕਰਵਾਉਣ ਦੀ ਮੰਗ
ਨਾਰਾਇਣ ਚੌੜਾ ਨੂੰ ਪੰਥ ’ਚੋਂ ਛੇਕਣ ਦੀ ਮੰਗ ਕਰਨ ਵਾਲੇ ਸ਼੍ਰੋਮਣੀ ਕਮੇਟੀ ਮੈਂਬਰੋਂ ਬਾਦਲਾਂ ਨੂੰ ਛੇਕਣ ਦੀ ਮੰਗ ਕਦੋਂ ਕਰੋਗੇ - ਜਥੇਦਾਰ ਦਾਦੂਵਾਲ
Baljit Singh Daduwal: ਉਨ੍ਹਾਂ ਕਿਹਾ ਕਿ ਚੌੜਾ ਵੱਲੋਂ ਕੀਤਾ ਹਮਲਾ ਪੰਥ ਦਾ ਰੋਹ ਦਰਸਾਉਂਦਾ ਹੈ।