ਖ਼ਬਰਾਂ
Punjab News: ਪਿੰਡ ਲੇਲੇਵਾਲਾ 'ਚ ਪੁਲਿਸ ਤੇ ਕਿਸਾਨਾਂ ਵਿਚਾਲੇ ਝੜਪ, SHO's ਸਮੇਤ ਕਈ ਕਿਸਾਨ ਜ਼ਖ਼ਮੀ
Punjab News: ਝੜਪ ਦੌਰਾਨ ਕਈ 3 ਐਸਐਚਓ ਤੇ ਕਈ ਕਿਸਾਨਾਂ ਦੇ ਵੀ ਜ਼ਖ਼ਮੀ ਹੋਣ ਦੀ ਖ਼ਬਰ ਮਿਲੀ ਹੈ
ਕੈਨੇਡਾ ਦੇ ਭਾਰਤ ਸਰਕਾਰ ਨਾਲ ਝਗੜੇ 'ਚ ਰਗੜੇ ਜਾ ਰਹੇ ਨੇ ਵਿਦਿਆਰਥੀ, ਵਧੀਆਂ ਫ਼ੀਸਾਂ ਕਾਰਨ ਵਿਦਿਆਰਥੀ ਵਾਪਸ ਮੁੜਨ ਲਈ ਮਜਬੂਰ
ਟਰੂਡੋ ਸਰਕਾਰ ਦੀ ਹੱਠ-ਧਰਮੀ ਕਾਰਨ 7 ਲੱਖ ਵਿਦੇਸ਼ੀ ਵਿਦਿਆਥੀਆਂ ਦਾ ਭਵਿੱਖ ਖ਼ਤਰੇ ’ਚ
100 ਅਰਬ ਡਾਲਰ ਦੇ ਕਲੱਬ ’ਚ ਸ਼ਾਮਲ ਹੋਏ ਮੁਕੇਸ਼ ਅੰਬਾਨੀ
ਇਸ ਸਾਲ ਹੁਣ ਤਕ, ਉਸ ਦੀ ਕੁਲ ਜਾਇਦਾਦ 3.84 ਅਰਬ ਡਾਲਰ ਵੱਧ ਗਈ ਹੈ।
ਅਸਾਮ ਦੇ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਨਹੀਂ ਮਿਲੇਗਾ ਗਊ-ਮਾਸ
ਇਹ ਫ਼ੈਸਲਾ ਰਾਜ ਦੇ ਮੰਤਰੀ ਮੰਡਲ ਦੀ ਇਕ ਮੀਟਿੰਗ ਵਿਚ ਲਿਆ ਗਿਆ ਹੈ।
America News: ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਬਣਨਾ ਚਾਹੀਦਾ ਹੈ, ਟਰੰਪ ਨੇ ਟਰੂਡੋ ਨੂੰ ਕਿਹਾ: ਰਿਪੋਰਟ
ਹਾਲ ਹੀ ਵਿੱਚ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਮਾਰ-ਏ-ਲਾਗੋ ਵਿੱਚ ਡੋਨਾਲਡ ਟਰੰਪ ਨਾਲ ਮੁਲਾਕਾਤ ਕੀਤੀ।
Punjab News: ਦੇਰ ਰਾਤ ਅੰਮ੍ਰਿਤਸਰ ਦੇ ਮਜੀਠਾ ਠਾਣੇ 'ਚ ਹੋਇਆ ਧਮਾਕਾ
Punjab News:ਇਸ ਮੌਕੇ ਲੋਕਾਂ ਵੀ ਭੀੜ ਥਾਣੇ ਦੇ ਬਾਹਰ ਇਕੱਠੀ ਹੋ ਗਈ।
ਦਖਣੀ ਕੋਰੀਆ ਦੀਆਂ ਵਿਰੋਧੀ ਪਾਰਟੀਆਂ ਨੇ ਰਾਸ਼ਟਰਪਤੀ ਯੂਨ ਵਿਰੁਧ ਮਹਾਂਦੋਸ਼ ਪ੍ਰਸਤਾਵ ਪੇਸ਼ ਕੀਤਾ
ਘੱਟੋ-ਘੱਟ ਛੇ ਸੰਵਿਧਾਨਕ ਅਦਾਲਤ ਦੇ ਜੱਜਾਂ ਦਾ ਸਮਰਥਨ ਵੀ ਜ਼ਰੂਰੀ ਹੋਵੇਗਾ
RBI ਦੀ ਮੁਦਰਾ ਨੀਤੀ ਸਮੀਖਿਆ ਬੈਠਕ ਸ਼ੁਰੂ, 6 ਦਸੰਬਰ ਨੂੰ ਲਿਆ ਜਾਵੇਗਾ ਵਿਆਜ ਦਰਾਂ ਬਾਰੇ ਫ਼ੈਸਲਾ
RBI ਨੇ ਫਰਵਰੀ 2023 ਤੋਂ ਰੈਪੋ ਦਰ ਨੂੰ 6.5% ‘ਤੇ ਬਰਕਰਾਰ ਰੱਖਿਆ ਹੈ
ਅੰਡਰ-19 ਏਸ਼ੀਆ ਕੱਪ : ਭਾਰਤ ਬਨਾਮ ਯੂ.ਏ.ਆਈ. : 10 ਛਿੱਕੇ, 7 ਚੌਕੇ..., ਵੈਭਵ-ਆਯੂਸ਼ ਦੇ ਅੱਗੇ ਢੇਰ ਹੋਈ ਯੂਏਈ
ਜਾਪਾਨ ਨੂੰ ਹਰਾਉਣ ਤੋਂ ਬਾਅਦ ਭਾਰਤੀ ਟੀਮ ਨੇ ਹੁਣ ਯੂ.ਏ.ਈ ਨੂੰ ਵੀ ਇਕਤਰਫ਼ਾ ਤਰੀਕੇ ਨਾਲ ਹਰਾਇਆ
ਸਕਾਟਲੈਂਡ ਦੀ ਸਿੱਖ ਕਲਾਕਾਰ ਜਸਲੀਨ ਕੌਰ ਨੇ ਜਿੱਤਿਆ ਵੱਕਾਰੀ ਟਰਨਰ ਪੁਰਸਕਾਰ 2024
ਪੁਰਸਕਾਰ ਪ੍ਰਾਪਤ ਕਰਨ ਤੋਂ ਬਾਅਦ ਜਸਲੀਨ ਕੌਰ ਨੇ ਅਪਣੇ ਸੰਬੋਧਨ ’ਚ ਫ਼ਲਸਤੀਨ ਨਾਲ ਮਜ਼ਬੂਤ ਇਕਜੁਟਤਾ ਪ੍ਰਗਟ ਕੀਤੀ