ਖ਼ਬਰਾਂ
ਦੇਵੇਂਦਰ ਫੜਨਵੀਸ ਹੋਣਗੇ ਮਹਾਰਾਸ਼ਟਰ ਦੇ ਅਗਲੇ ਮੁੱਖ ਮੰਤਰੀ, ਭਾਜਪਾ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ
ਅੱਜ ਤੀਜੀ ਵਾਰੀ ਚੁਕਣਗੇ ਮੁੱਖ ਮੰਤਰੀ ਅਹੁਦੇ ਦੀ ਸਹੁੰ
ਉੱਤਰ ਪ੍ਰਦੇਸ਼ : ਸੰਭਲ ਜਾਣ ਤੋਂ ਰੋਕੇ ਗਏ ਰਾਹੁਲ ਗਾਂਧੀ, ਦਿੱਲੀ ਪਰਤੇ
ਪੁਲਿਸ ਦੀ ਕਾਰਵਾਈ ਮੇਰੇ ਵਿਸ਼ੇਸ਼ ਅਧਿਕਾਰਾਂ ਦੀ ਉਲੰਘਣਾ : ਰਾਹੁਲ ਗਾਂਧੀ
ਸਰਹੱਦ ਤੋਂ ਇਕ ਹੋਰ ਡਰੋਨ ਬਰਾਮਦ, ਖਾਲੜਾ ਪੁਲਿਸ ਨੇ ਕਬਜ਼ੇ ’ਚ ਲਿਆ
ਖਾਲੜਾ ਪੁਲਿਸ ਅਤੇ ਬੀ.ਐਸ.ਐਫ਼. ਦੀ ਭਾਲ ਮੁਹਿੰਮ ਮਗਰਂ ਪਿੰਡ ਵਾਂ ਤਾਰਾ ਸਿੰਘ ਦੇ ਖੇਤਾਂ ’ਚੋਂ ਮਿਲਿਆ ਡਰੋਨ
ਦਰਬਾਰ ਸਾਹਿਬ ਬਾਹਰ ਗੋਲੀ ਚੱਲਣ ਨਾਲ ਦੇਸ਼-ਵਿਦੇਸ਼ ਵਿੱਚ ਵੱਸਦੇ ਸਿੱਖਾਂ ਦੇ ਹਿਰਦੇ ਵਲੂੰਧਰੇ ਗਏ : ਬੀਬੀ ਬਡਾਲਾ
ਹਮਲੇ ਨੂੰ ਦਸਿਆ ਸਰਕਾਰ ਅਤੇ ਸੁਰੱਖਿਆ ਏਜੰਸੀਆਂ ਦੀ ਨਾਕਾਮੀ ਦੀ ਮੂੰਹ ਬੋਲਦੀ ਤਸਵੀਰ
ਪੈਦਲ ਹੀ ਸ਼ੰਭੂ ਬਾਰਡਰ ਤੋਂ ਦਿੱਲੀ ਤਕ ਜਾਣਗੇ ਕਿਸਾਨ : ਸਰਵਣ ਸਿੰਘ ਪੰਧਰ
6 ਦਸੰਬਰ ਨੂੰ ਨਵੀਂ ਦਿੱਲੀ ਵਲ ਕੂਚ ਕਰਨ ਦੀਆਂ ਤਿਆਰੀਆਂ ਨੂੰ ਅੱਜ ਕਿਸਾਨ ਜਥੇਬੰਦੀਆਂ ਨੇ ਅੰਤਮ ਰੂਪ ਦਿਤਾ
Delhi News : ਸਾਂਸਦ ਰਾਘਵ ਚੱਢਾ ਨੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਸੰਸਦ 'ਚ ਰੱਖੀ ਵੱਡੀ ਮੰਗ
Delhi News : ਰਾਘਵ ਚੱਢਾ ਨੇ ਕਿਹਾ - ਸ਼ਹੀਦ ਭਗਤ ਸਿੰਘ ਦਾ ਸਨਮਾਨ ਕਰਨ ਨਾਲ ਭਾਰਤ ਰਤਨ ਦਾ ਵਧੇਗਾ ਮਾਣ
Delhi News : ਨੋਇਡਾ ਜਾ ਰਹੇ ਕਿਸਾਨ ਆਗੂ ਰਾਕੇਸ਼ ਟਿਕੈਤ ਨੂੰ ਪੁਲਿਸ ਨੇ ਯਮੁਨਾ ਐਕਸਪ੍ਰੈਸ ਵੇਅ ਤੋਂ ਤਪਲ ਥਾਣੇ ਲਿਜਾ ਕੇ ਹਿਰਾਸਤ ’ਚ ਲਿਆ
Delhi News : ਟਿਕੈਤ ਨੇ ਕਿਹਾ ਕਿ - ਤੁਸੀਂ ਸਾਨੂੰ ਕਦੋਂ ਤੱਕ ਹਿਰਾਸਤ ’ਚ ਰੱਖੋਗੇ? ਜੇ ਤੁਸੀਂ ਸਾਨੂੰ ਬੰਦ ਰੱਖਿਆ ਤਾਂ ਤੁਸੀਂ ਕਿਸ ਨਾਲ ਗੱਲ ਕਰੋਗੇ ?
Punjab News : ਆਮ ਆਦਮੀ ਪਾਰਟੀ ਪੰਜਾਬ ਨੇ ਸੁਖਬੀਰ ਬਾਦਲ 'ਤੇ ਹਮਲੇ ਦੀ ਕੀਤੀ ਨਿਖੇਧੀ, ਤੁਰੰਤ ਕਾਰਵਾਈ ਲਈ ਪੰਜਾਬ ਪੁਲਿਸ ਦੀ ਕੀਤੀ ਸ਼ਲਾਘਾ
Punjab News : ਪੰਜਾਬ ਪੁਲਿਸ ਸ਼ਾਂਤੀ ਬਣਾਈ ਰੱਖਣ ਲਈ ਵਚਨਬੱਧ, ਕਿਸੇ ਨੂੰ ਵੀ ਅਮਨ-ਕਾਨੂੰਨ ਭੰਗ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ: ਅਮਨ ਅਰੋੜਾ
Delhi News : ਨਰੇਸ਼ ਬਾਲੀਅਨ ਨੂੰ ਜ਼ਮਾਨਤ ਮਿਲਣ ਤੋਂ ਬਾਅਦ ਮਕੋਕਾ ਮਾਮਲੇ 'ਚ ਕੀਤਾ ਗ੍ਰਿਫ਼ਤਾਰ
Delhi News : 30 ਨਵੰਬਰ ਨੂੰ ਦਿੱਲੀ ਪੁਲਿਸ ਦੀ ਕ੍ਰਾਈਮ ਬ੍ਰਾਂਚ ਨੇ ਨਰੇਸ਼ ਬਾਲਿਆਨ ਨੂੰ ਫਿਰੌਤੀ ਮਾਮਲੇ ’ਚ ਕੀਤਾ ਸੀ ਗ੍ਰਿਫ਼ਤਾਰ
Chandigarh News : ਮਾਨ ਨੂੰ ਕਤਲ ਦੀ ਸਾਜ਼ਿਸ਼ ਲਈ ਜ਼ਿੰਮੇਵਾਰ ਠਹਿਰਾਇਆ ਜਾਣਾ ਚਾਹੀਦਾ ਹੈ: ਬਾਜਵਾ
Chandigarh News : ਸੁਖਬੀਰ ਸਿੰਘ ਬਾਦਲ 'ਤੇ ਹੋਏ ਕਾਤਲਾਨਾ ਹਮਲੇ ਦੀ ਕੀਤੀ ਸਖ਼ਤ ਨਿਖੇਧੀ