ਖ਼ਬਰਾਂ
ਨੋਜੋਮੀ ਓਕੁਹਾਰਾ ਨੇ ਪੀ ਵੀ ਸਿੰਧੂ ਨੂੰ ਹਰਾ ਕੇ ਭਾਰਤ ਦੀਆਂ ਉਮੀਦਾਂ 'ਤੇ ਫੇਰਿਆ ਪਾਣੀ
ਜਾਪਾਨ ਦੀ ਨੋਜੋਮੀ ਓਕੁਹਾਰਾ ਨੇ ਬੇਹਦ ਸੰਘਰਸ਼ਪੂਰਨ ਮੁਕਾਬਲੇ ਵਿਚ ਐਤਵਾਰ ਨੂੰ ਭਾਰਤ ਦੀ ਪੀ ਬੀ ਸਿੰਧੂ ਨੂੰ ਹਰਾਉੁਂਦੇ ਹੋਏ ..........
30 ਮੌਤਾਂ ਤੇ ਕਰੋੜਾਂ ਦੇ ਨੁਕਸਾਨ ਲਈ ਖੱਟਰ ਤੇ ਡੀ ਜੀ ਪੀ ਹਰਿਆਣਾ ਜ਼ੁੰਮੇਵਾਰ : ਸਿਰਸਾ
ਲੋਕ ਭਲਾਈ ਇਨਸਾਫ਼ ਵੈਲਫ਼ੇਅਰ ਸੁਸਾਇਟੀ ਦੇ ਪ੍ਰਧਾਨ ਬਲਦੇਵ ਸਿੰਘ ਸਿਰਸਾ ਨੇ ਅੱਜ ਇਥੇ ਗੱਲਬਾਤ ਕਰਦਿਆਂ ਦਾਅਵਾ ਕੀਤਾ ਕਿ.....
ਹਰਿਆਣਾ ਪੁਲਿਸ ਡੇਰਾ ਸਿਰਸਾ ਵਿਰੁਧ ਹੋਈ ਸਖ਼ਤ
ਚੰਡੀਗੜ੍ਹ, 27 ਅਗੱਸਤ (ਅੰਕੁਰ) : ਬਲਾਤਕਾਰੀ ਰਾਮ ਰਹੀਮ ਦੇ ਜੇਲ ਜਾਣ ਮਗਰੋਂ ਹਰਿਆਣਾ ਪੁਲਿਸ ਨੇ ਡੇਰਾ ਸਿਰਸਾ ਵਿਰੁਧ ਸਖ਼ਤੀ ਤੇਜ਼ ਕਰ ਦਿਤੀ ਹੈ। ਹਰਿਆਣਾ ਪੁਲਿਸ ਨੇ ਅੱਜ ਵੱਡੀ ਕਾਰਵਾਈ ਕਰਦਿਆਂ ਡੇਰੇ ਦੇ ਦੋ ਬੁਲਾਰਿਆਂ ਸਣੇ ਪੰਜ ਵਿਅਕਤੀਆਂ ਖਿਲਾਫ ਕੇਸ ਦਰਜ ਕਰ ਲਿਆ ਹੈ। ਇਨ੍ਹਾਂ ਮੁਲਜ਼ਮਾਂ ਵਿੱਚ ਰਾਮ ਰਹੀਮ ਦੇ ਨਜ਼ਦੀਕੀ ਅਦਿੱਤਿਆ ਇੰਸਾ ਤੇ ਧੀਮਾਨ ਇੰਸਾ ਸ਼ਾਮਲ ਹਨ। ਇਨ੍ਹਾਂ ਵਿਰੁਧ ਸ਼ਰਧਾਲੂਆਂ ਨੂੰ ਹਿੰਸਾ ਲਈ ਭੜਕਾਉਣ ਦੇ ਇਲਜ਼ਾਮ ਹਨ।
ਸੌਦਾ ਸਾਧ ਨੂੰ ਭਜਾਉਣ ਦੀ ਕੋਸ਼ਿਸ਼ 'ਚ ਪੰਜਾਬ ਪੁਲਿਸ ਦੇ ਜਵਾਨ ਵੀ ਸਨ ਸ਼ਾਮਲ
ਪਿਛਲੀ ਅਕਾਲੀ-ਭਾਜਪਾ ਸਰਕਾਰ ਵਲੋਂ ਵੋਟਾਂ ਦੀ ਝਾਕ 'ਚ ਨਿਯਮਾਂ ਨੂੰ ਛਿੱਕੇ ਟੰਗ ਕੇ ਹਰਿਆਣਾ 'ਚ ਸਥਿਤ ਡੇਰਾ ਸਿਰਸਾ ਦੇ ਮੁਖੀ ਨੂੰ ਮੁਹੱਈਆ ਕਰਵਾਈ ਸੁਰੱਖਿਆ ਛਤਰੀ ਕੈਪਟਨ..
ਕੈਪਟਨ ਸਰਕਾਰ ਦੇ ਸਖ਼ਤ ਸੁਰੱਖਿਆ ਪ੍ਰਬੰਧਾਂ ਦੀ ਸੱਥਾਂ 'ਚ ਚਰਚਾ
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਅਪਣੀ ਪਹਿਲੀ ਅਗਨੀ ਪ੍ਰੀਖਿਆ ਵਿਚ ਸਫ਼ਲ ਸਿੱਧ ਹੋਈ ਕਿਉਂਕਿ ਡੇਰਾ ਸਿਰਸਾ ਮੁਖੀ ਨੂੰ ਪੰਚਕੂਲਾ
ਦੋਸ਼ੀ ਸਾਬਤ ਹੋਣ ਤੋਂ ਬਾਅਦ ਸੌਦਾ ਸਾਧ ਨੂੰ ਭਜਾਉਣ ਦੀ ਸੀ ਯੋਜਨਾ
ਦੇ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਗਏ ਡੇਰਾ ਸੱਚਾ ਸੌਦੇ ਦੇ ਪ੍ਰਮੁੱਖ ਗੁਰਮੀਤ ਰਾਮ ਰਹੀਮ ਦਾ ਸਮਰਥਨ ਕਰਨ ਵਾਲੇ ਹਰਿਆਣ ਪੁਲਿਸ ਵਿਚ ਵੀ ਮੌਜੂਦ ਸਨ।
ਪੰਜਾਬ 'ਚ ਹੋਏ ਨੁਕਸਾਨ ਦੀ ਭਰਪਾਈ ਡੇਰੇ ਕੋਲੋਂ ਕਰਵਾਈ ਜਾਵੇਗੀ : ਮੁੱਖ ਮੰਤਰੀ
ਪੰਚਕੂਲਾ 'ਚ ਸੌਦਾ ਸਾਧ ਨੂੰ ਸਾਧਵੀ ਬਲਾਤਕਾਰ ਕੇਸ 'ਚ ਦੋਸ਼ੀ ਕਰਾਰ ਦੇਣ ਤੋਂ ਬਾਅਦ ਪੰਜਾਬ 'ਚ ਵਾਪਰੀਆਂ ਹਿੰਸਕ ਘਟਨਾਵਾਂ ਦੌਰਾਨ ਹੋਏ ਨੁਕਸਾਨ ਦੀ ਭਰਪਾਈ ਹਾਈਕੋਰਟ ਰਾਹੀ..
ਲਾਲੂ ਦੀ ਰੈਲੀ 'ਚ ਵਿਰੋਧੀ ਧਿਰ ਵਲੋਂ ਤਾਕਤ ਦਾ ਮੁਜ਼ਾਹਰਾ
ਆਰਜੇਡੀ ਦੀ 'ਭਾਜਪਾ ਭਜਾਉ, ਦੇਸ਼ ਬਚਾਉ' ਰੈਲੀ ਵਿਚ ਪਾਰਟੀ ਪ੍ਰਧਾਨ ਲਾਲੂ ਪ੍ਰਸਾਦ ਯਾਦਵ ਨੇ ਭਾਜਪਾ ਦੇ ਨਾਲ ਨਾਲ ਨਿਤੀਸ਼ ਕੁਮਾਰ ਨੂੰ ਵੀ ਰਗੜੇ ਲਾਏ।
ਬ੍ਰਿਟੇਨ ਪੁਲਿਸ ਨੇ ਗ਼ਲਤਫ਼ਹਿਮੀ ਕਾਰਨ ਸਿੱਖ ਨੂੰ ਹੱਥਕੜੀਆਂ ਲਾਈਆਂ
ਬ੍ਰਿਟਿਸ਼ ਪੁਲਿਸ ਨੇ ਦਖਣੀ ਇੰਗਲੈਂਡ 'ਚ ਗੋਲੀ ਚਲਣ ਦੀ ਆਵਾਜ਼ ਸੁਣੇ ਜਾਣ ਦੀ ਸ਼ਿਕਾਇਤ ਤੋਂ ਬਾਅਦ ਇਕ 47 ਸਾਲਾ ਸਿੱਖ ਅਤੇ ਉਸ ਦੇ ਮੁੰਡੇ ਨੂੰ ਹੱਥਕੜੀਆਂ ਲਾ ਦਿਤੀਆਂ..
ਸ਼ਰਧਾ ਦੇ ਨਾਮ 'ਤੇ ਹਿੰਸਾ ਬਰਦਾਸ਼ਤ ਨਹੀਂ : ਮੋਦੀ
ਹਰਿਆਣਾ ਸਮੇਤ ਕੁੱਝ ਰਾਜਾਂ ਵਿਚ ਵਾਪਰੀਆਂ ਤਾਜ਼ਾ ਹਿੰਸਕ ਘਟਨਾਵਾਂ ਪ੍ਰਤੀ ਚਿੰਤਾ ਪ੍ਰਗਟ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ.....