ਖ਼ਬਰਾਂ
ਔਰਤਾਂ ਅੰਦਰ ਹੁੰਦੀ ਹੈ ਵਧੇਰੇ ਸਹਿਣਸ਼ੀਲਤਾ ਅਤੇ ਦਮ
ਮਰਦਾਂ ਵਿਚ ਸਰੀਰਕ ਤਾਕਤ ਬੇਸ਼ੱਕ ਜ਼ਿਆਦਾ ਹੋਵੇ ਪਰ ਔਰਤਾਂ ਸਹਿਣਸ਼ੀਲਤਾ ਅਤੇ ਦਮ ਦੇ ਮਾਮਲੇ ਵਿਚ ਮਰਦਾਂ 'ਤੇ ਭਾਰੀ ਪੈਂਦੀਆਂ ਹਨ।
ਕੈਪਟਨ ਵਲੋਂ ਪੰਜਾਬ 'ਚ ਵੱਖ-ਵੱਖ ਸ਼ਹਿਰਾਂ ਦਾ ਦੌਰਾ
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪੰਜਾਬ ਪੁਲਿਸ ਦੇ ਡੀ.ਜੀ.ਪੀ ਸੁਰੇਸ਼ ਅਰੋੜਾ ਨਾਲ ਮਿਲ ਕੇ ਜ਼ਿਲ੍ਹਾ ਬਠਿੰਡਾ ਅਤੇ ਮਾਨਸਾ ਅੰਦਰਲ
ਫ਼ੈਸਲਾ ਸੁਣਦਿਆਂ ਹੀ ਸੌਦਾ ਸਾਧ ਦਾ 'ਪਿਸ਼ਾਬ' ਨਿਕਲ ਗਿਆ : ਐਚਪੀਐਸ ਵਰਮਾ
ਅਪਣੇ ਆਪ ਨੂੰ 5 ਕਰੋੜ ਲੋਕਾਂ ਦਾ ਗੁਰੂ ਕਹਾਉੁਣ ਵਾਲਾ ਗੁਰਮੀਤ ਰਾਮ ਰਹੀਮ ਨੂੰ ਜਦੋਂ ਪੰਚਕੂਲਾ ਦੀ ਸੀ.ਬੀ.ਆਈ. ਅਦਾਲਤ ਨੇ ਬਲਾਤਕਾਰ ਮਾਮਲੇ ਦਾ ਦੋਸ਼ੀ ਕਰਾਰ ਦਿਤਾ.....
ਮੋਦੀ ਸਰਕਾਰ ਸੀਬੀਆਈ ਦੀ ਦੁਰਵਰਤੋਂ ਕਰ ਕੇ 'ਆਪ' ਨੂੰ ਬਦਨਾਮ ਕਰ ਰਹੀ ਹੈ: ਆਪ ਆਗੂ
ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਵਿਰੁਧ ਸੀਬੀਆਈ ਵਲੋਂ ਮੁਕੱਦਮਾ ਦਰਜ ਕਰਨ ਪਿਛੋਂ ਆਮ ਆਦਮੀ ਪਾਰਟੀ ਨੇ ਤਿੱ ਪ੍ਰਤੀਕਰਮ
ਮਨਪ੍ਰੀਤ ਸਿੰਘ ਵਲੋਂ ਡੀਵਾਇਨ ਲਾਈਟ ਸਕੂਲ ਦਾ ਦੌਰਾ
ਪੱਛਮੀ ਦਿੱਲੀ ਦੇ ਚੰਦਰ ਵਿਹਾਰ ਇਲਾਕੇ ਵਿਚ ਸਰੀਰਕ ਤੇ ਮਾਨਸਿਕ ਤੌਰ 'ਤੇ ਵਿਕਲਾਂਗ ਬੱਚਿਆਂ ਲਈ ਸਤਵਿੰਦਰ ਸਿੰਘ ਸੰਧੂ ਵਲੋਂ ਡੀਵਾਇਨ ਲਾਈਟ ਚੈਰੀਟੇਬਲ ਟਰੱਸਟ ਅਧੀਨ
ਪੂਰਬੀ ਦਿੱਲੀ ਨਗਰ ਨਿਗਮ ਦੀ ਸਥਾਈ ਕਮੇਟੀ ਦੀ ਚੋਣ
ਪੂਰਬੀ ਦਿੱਲੀ ਨਗਰ ਨਿਗਮ ਦੇ ਸ਼ਾਹਦਰਾ ਨਾਰਥ ਜ਼ੋਨ ਦੀ ਚੋਣ ਨਿਗਮ ਦੇ ਹੈਡਕੁਆਟਰ ਪਟਪੜਗੰਜ ਵਿਖੇ ਹੋਈ।
ਹਰਿਕ੍ਰਿਸ਼ਨ ਪਬਲਿਕ ਸਕੂਲ 'ਚ ਪ੍ਰਕਾਸ਼ ਪੁਰਬ ਮਨਾਇਆ
ਸਾਂਝੀਵਾਲਤਾ ਦੇ ਪ੍ਰਤੀਕ ਧਨ-ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਮੁੱਖ ਰਖਦਿਆਂ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ, ਹਰਿਗੋਬਿੰਦ ਇਨਕਲੇਵ ਵਿਖੇ..
ਹਰਿਆਣਾ 'ਚ ਹਾਲਾਤ ਤਣਾਅਪੂਰਨ ਪਰ ਕਾਬੂ ਹੇਠ, ਕੁੱਝ ਥਾਈਂ ਕਰਫ਼ੀਊ ਜਾਰੀ
ਹਰਿਆਣਾ 'ਚ ਹਾਲਾਤ ਹਾਲੇ ਵੀ ਤਣਾਅਪੂਰਨ ਪਰ ਕਾਬੂ ਹੇਠ ਹਨ। ਬਲਾਤਕਾਰ ਕੇਸ ਵਿਚ ਸੌਦਾ ਸਾਧ ਨੂੰ ਕਲ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ
ਮੋਦੀ ਨੇ ਬਿਹਾਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦੀ ਵੇਖੀ ਤਬਾਹੀ, 500 ਕਰੋੜ ਦੀ ਸਹਾਇਤਾ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਬਿਹਾਰ ਦੇ ਹੜ੍ਹ ਪ੍ਰਭਾਵਤ ਇਲਾਕਿਆਂ ਦਾ ਹਵਾਈ ਸਰਵੇਖਣ ਕੀਤਾ।
ਸੌਦਾ ਸਾਧ ਦੀ 'ਜ਼ੈਡ ਪਲੱਸ' ਸੁਰੱਖਿਆ ਵਾਪਸ ਲਈ
ਬਲਾਤਕਾਰ ਮਾਮਲੇ ਵਿਚ ਦੋਸ਼ੀ ਕਰਾਰ ਦਿਤੇ ਜਾਣ ਮਗਰੋਂ ਸੌਦਾ ਸਾਧ ਦਾ 'ਜ਼ੈਡ ਪਲੱਸ' ਸੁਰੱਖਿਆ ਘੇਰਾ ਵਾਪਸ ਲੈ ਲਿਆ ਗਿਆ ਹੈ।