ਖ਼ਬਰਾਂ
ਸਰਕਾਰੀ ਥਰਮਲ ਪਲਾਂਟ ਬੰਦ ਕਰਨ ਦੇ ਫ਼ੈਸਲੇ ਲਈ ਕੈਬਨਿਟ ਸਬ-ਕਮੇਟੀ ਦਾ ਗਠਨ
ਕੇਂਦਰੀ ਊਰਜਾ ਅਥਾਰਟੀ ਦੇ 25 ਸਾਲ ਤੋਂ ਵੱਧ ਪੁਰਾਣੇ ਥਰਮਲ ਪਲਾਂਟਾਂ ਨੂੰ ਬੰਦ ਕਰਨ ਬਾਰੇ ਦਿਸ਼ਾ-ਨਿਰਦੇਸ਼ਾਂ ਦੇ ਮੱਦੇਨਜ਼ਰ ਪੰਜਾਬ ਮੰਤਰੀ..
ਬਿਜਲੀ ਦਰਾਂ 'ਚ ਸੁਧਾਰ ਦੇ ਨਾਂਅ 'ਤੇ ਪਵੇਗਾ ਕਰੋੜਾਂ ਦਾ ਭਾਰ
ਪੰਜਾਬ ਬਿਜਲੀ ਰੈਗੂਲੇਟਰੀ ਅੱਜਕਲ ਪਿਛਲੇ ਸਾਰੇ ਫ਼ੈਸਲਿਆਂ ਤੇ ਅੰਦਾਜ਼ਿਆਂ 'ਤੇ ਮਿੱਟੀ ਪਾ ਕੇ ਨਵੇਂ ਸਿਰੇ ਤੋਂ ਇੰਡਸਟਰੀ, ਖੇਤੀਬਾੜੀ ਅਤੇ ਹੋਰ ਜਥੇਬੰਦੀਆਂ ਸਮੇਤ..
ਲੁਧਿਆਣਾ ਤੋਂ ਦਿੱਲੀ ਦੀ ਪਹਿਲੀ ਉਡਾਣ ਭਰੇਗਾ ਇਹ ਏਅਰਕ੍ਰਾਫਟ
ਲੁਧਿਆਣਾ ਤੋਂ ਦਿੱਲੀ ਦੀ ਫਲਾਈਟ ਲੰਬੇ ਸਮੇਂ ਤੋਂ ਸ਼ੁਰੂ ਹੋਣ ਦੀ ਉਡੀਕ ਹੁਣ ਖਤਮ ਹੋ ਗਈ ਹੈ। 2 ਸਤੰਬਰ ਤੋਂ ਸਾਹਨੇਵਾਲ ਏਅਰਪੋਰਟ ਤੋਂ 70 ਸੀਟਾਂ ਵਾਲਾ ਜਹਾਜ਼..
ਉੱਤਰ ਰੇਲਵੇ ਵੱਲੋਂ 25 ਗੱਡੀਆਂ ਨੂੰ ਕੀਤਾ ਰੱਦ
ਡੇਰਾ ਸਿਰਸਾ ਮੁਖੀ 'ਤੇ ੨੫ ਅਗਸਤ ਨੂੰ ਫ਼ੈਸਲਾ ਆਉਣਾ ਹੈ। ਕਿਸ ਦੇ ਮੱਦੇਨਜ਼ਰ ਉਤਰ ਰੇਲਵੇ ਨੇ ਦਿੱਲੀ-ਅੰਬਾਲਾ-ਬਠਿੰਡਾ ਵਿਚਾਲੇ ਚੱਲਣ ਵਾਲ਼ੀਆਂ 25 ਗੱਡੀਆਂ ਨੂੰ ਰੱਦ ਕਰ
ਇਸ ਹਰਕਤ 'ਤੇ ਸੁਪਰੀਮ ਕੋਰਟ ਨੇ ਸਵਾਮੀ ਓਮ 'ਤੇ ਲਗਾਇਆ 10 ਲੱਖ ਦਾ ਜੁਰਮਾਨਾ
ਨਵੀਂ ਦਿੱਲੀ: ਰਿਆਲਿਟੀ ਸ਼ੋਅ ਬਿਗ ਬਾਸ 10 ਦੇ ਪ੍ਰਤੀਭਾਗੀ ਅਤੇ ਆਪਣੀ ਹਰਕਤਾਂ ਦੀ ਵਜ੍ਹਾ ਨਾਲ ਹਮੇਸ਼ਾ ਸੁਰਖੀਆਂ ਵਿੱਚ ਰਹਿਣ ਵਾਲੇ ਸਵਾਮੀ ਓਮ ਇੱਕ ਵਾਰ ਫਿਰ ਤੋਂ ਸੁਰਖੀਆਂ ਵਿੱਚ ਹਨ।
ਡੇਰਾ ਮੁਖੀ ਸਬੰਧੀ ਅਦਾਲਤੀ ਫੈਸਲੇ ਤੇ ਵਾਦ ਵਿਵਾਦ ਤੋਂ ਪਰਹੇਜ਼ ਕਰੇ ਸਿੱਖ ਕੌਮ - ਸਿੱਖ ਆਗੂ
ਡੇਰਾ ਮੁਖੀ 'ਤੇ ਚੱਲ ਰਹੇ ਸਾਧਵੀ ਸਰੀਰਕ ਸ਼ੋਸ਼ਣ ਮਾਮਲੇ 'ਚ ਸੀਬੀਆਈ ਦੀ ਪੰਚਕੂਲਾ ਸਥਿਤ ਵਿਸ਼ੇਸ਼ ਅਦਾਲਤ ਵੱਲੋਂ ਸੁਣਾਏ ਜਾ ਰਹੇ ਅੰਤਿਮ ਫੈਸਲੇ ਨੂੰ ਲੈ ਕੇ ਪੰਜਾਬ ਸਣੇ..
ਹਰਿਆਣਾ 'ਚ ਰੋਡਵੇਜ਼ ਦੀ ਨਾਈਟ ਸਰਵਿਸ ਰੱਖੀ ਜਾ ਰਹੀ ਬੰਦ
ਕੱਲ੍ਹ ਡੇਰਾ ਸਿਰਸਾ ਮੁਖੀ ਦੇ ਮਾਮਲੇ 'ਚ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਸੁਣਾਏ ਜਾਣ ਵਾਲੇ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਸੁਰ..
ਟੀਮ ਇੰਡੀਆ ਨੂੰ ਪਹਿਲਾ ਝਟਕਾ, ਡਿਕਵੇਲਾ ਹੋਏ ਆਉਟ
ਟੀਮ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਪੰਜ ਮੈਚਾਂ ਦੀ ਵਨਡੇ ਸੀਰੀਜ ਦਾ ਦੂਜਾ ਮੈਚ ਪੱਲੇਕੇਲੇ ਦੇ ਮੈਦਾਨ ਉੱਤੇ ਖੇਡਿਆ ਜਾ ਰਿਹਾ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫੈਸਲਾ
ਪੱਲੇਕਲ: ਸ਼੍ਰੀਲੰਕਾ 'ਚ ਚੱਲ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ ਦੇ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ।
ਇੰਤਜ਼ਾਰ ਖ਼ਤਮ ! RBI 25 ਅਗਸਤ ਨੂੰ ਲੈ ਕੇ ਆ ਰਿਹਾ 200 ਰੁਪਏ ਦਾ ਨੋਟ
ਨਵੀਂ ਦਿੱਲੀ: 23 ਅਗਸਤ ਨੂੰ ਵਿੱਤ ਮੰਤਰਾਲੇ ਵੱਲੋਂ ਸਪੱਸ਼ਟ ਕੀਤੇ ਜਾਣ ਦੇ ਬਾਅਦ 200 ਰੁਪਏ ਦੇ ਨੋਟ ਜਾਰੀ ਹੋਣਗੇ।