ਖ਼ਬਰਾਂ
ਹਰਿਆਣਾ 'ਚ ਰੋਡਵੇਜ਼ ਦੀ ਨਾਈਟ ਸਰਵਿਸ ਰੱਖੀ ਜਾ ਰਹੀ ਬੰਦ
ਕੱਲ੍ਹ ਡੇਰਾ ਸਿਰਸਾ ਮੁਖੀ ਦੇ ਮਾਮਲੇ 'ਚ 25 ਅਗਸਤ ਨੂੰ ਸੀ.ਬੀ.ਆਈ. ਅਦਾਲਤ ਪੰਚਕੂਲਾ ਵਿਖੇ ਸੁਣਾਏ ਜਾਣ ਵਾਲੇ ਫ਼ੈਸਲੇ ਨੂੰ ਮੁੱਖ ਰੱਖਦੇ ਹੋਏ ਸੁਰ..
ਟੀਮ ਇੰਡੀਆ ਨੂੰ ਪਹਿਲਾ ਝਟਕਾ, ਡਿਕਵੇਲਾ ਹੋਏ ਆਉਟ
ਟੀਮ ਇੰਡੀਆ ਅਤੇ ਸ਼੍ਰੀਲੰਕਾ ਦੇ ਵਿੱਚ ਪੰਜ ਮੈਚਾਂ ਦੀ ਵਨਡੇ ਸੀਰੀਜ ਦਾ ਦੂਜਾ ਮੈਚ ਪੱਲੇਕੇਲੇ ਦੇ ਮੈਦਾਨ ਉੱਤੇ ਖੇਡਿਆ ਜਾ ਰਿਹਾ ਹੈ।
ਭਾਰਤ ਨੇ ਟਾਸ ਜਿੱਤ ਕੇ ਪਹਿਲਾ ਗੇਂਦਬਾਜ਼ੀ ਦਾ ਲਿਆ ਫੈਸਲਾ
ਪੱਲੇਕਲ: ਸ਼੍ਰੀਲੰਕਾ 'ਚ ਚੱਲ ਰਹੀ ਪੰਜ ਮੈਚਾਂ ਦੀ ਵਨਡੇ ਸੀਰੀਜ ਦੇ ਦੂਜੇ ਮੁਕਾਬਲੇ 'ਚ ਟੀਮ ਇੰਡੀਆ ਨੇ ਟਾਸ ਜਿੱਤਕੇ ਪਹਿਲਾਂ ਗੇਂਦਬਾਜੀ ਦਾ ਫੈਸਲਾ ਲਿਆ ਹੈ।
ਇੰਤਜ਼ਾਰ ਖ਼ਤਮ ! RBI 25 ਅਗਸਤ ਨੂੰ ਲੈ ਕੇ ਆ ਰਿਹਾ 200 ਰੁਪਏ ਦਾ ਨੋਟ
ਨਵੀਂ ਦਿੱਲੀ: 23 ਅਗਸਤ ਨੂੰ ਵਿੱਤ ਮੰਤਰਾਲੇ ਵੱਲੋਂ ਸਪੱਸ਼ਟ ਕੀਤੇ ਜਾਣ ਦੇ ਬਾਅਦ 200 ਰੁਪਏ ਦੇ ਨੋਟ ਜਾਰੀ ਹੋਣਗੇ।
ਪੰਜਾਬ ਤੇ ਹਰਿਆਣਾ 'ਚ ਅਗਲੇ 72 ਘੰਟੇ ਲਈ ਇੰਟਰਨੈੱਟ ਸੇਵਾਵਾਂ ਹੋ ਸਕਦੀਆਂ ਨੇ ਬੰਦ
ਚੰਡੀਗੜ੍ਹ: ਗ੍ਰਹਿ ਸਕੱਤਰ ਰਾਮ ਨਿਵਾਸ ਦਾ ਕਹਿਣਾ ਹੈ ਕਿ ਮੋਬਾਇਲ ਅਤੇ ਇੰਟਰਨੈੱਟ ਡਾਟਾ ਸਰਵਿਸ 'ਤੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ' ਚ 72 ਘੰਟਿਆਂ 'ਤੇ ਪਾਬੰਦੀ ਲਗਾਈ ਜਾਵੇਗੀ।
ਰਾਮ ਰਹੀਮ ਨੇ ਫੈਸਲੇ ਤੋਂ ਪਹਿਲਾਂ ਟਵੀਟ ਕਰ ਕਿਹਾ- ਜਾਵਾਂਗਾ ਕੋਰਟ
ਪੰਚਕੂਲਾ: ਸਾਧਵੀ ਯੋਨ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦੇ ਦੇ ਬਾਬਾ ਰਾਮ ਰਹੀਮ ਉੱਤੇ ਫੈਸਲਾ ਸ਼ੁੱਕਰਵਾਰ ਯਾਨੀ ੨੫ ਅਗਸਤ ਨੂੰ ਆਉਣ ਵਾਲਾ ਹੈ।
ਪੰਚਕੂਲਾ ਪਹੁੰਚੇ 3 ਲੱਖ ਡੇਰਾ ਪ੍ਰੇਮੀ, ਹੋਰ 6 ਲੱਖ ਡੇਰਾ ਪ੍ਰੇਮੀਆਂ ਦੇ ਪੁਹੰਚਣ ਦੀ ਉਮੀਦ
ਪੰਚਕੂਲਾ ਸਥਿਤ ਸੀ.ਬੀ.ਆਈ. ਦੀ ਵਿਸ਼ੇਸ਼ ਅਦਾਲਤ 'ਚ 25 ਅਗਸਤ ਨੂੰ ਸਾਧਵੀ ਯੌਨ ਸ਼ੋਸ਼ਣ ਮਾਮਲੇ 'ਚ ਡੇਰਾ ਸੱਚਾ ਸੌਦਾ ਦੇ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਨੂੰ ਕੋਰ..
ਕਿਤਾਬਾਂ ਨਾ ਹੋਣ ਕਰਕੇ ਹੁਣ ਸਕੂਲ ਦੇ ਵਿਦਿਆਰਥੀ ਜਾਦੂ ਦੇਖ ਕੇ ਪਰਚਾਉਣਗੇ ਦਿਲ
ਵੱਖ-ਵੱਖ ਸਕੀਮ ਤਹਿਤ ਸਰਕਾਰੀ ਸਕੂਲਾਂ 'ਚ ਮਿਲਣ ਵਾਲੀਆਂ ਕਿਤਾਬਾਂ ਨਾ ਮਿਲਣ ਕਾਰਣ ਸਕੂਲ ਦੇ ਅਧਿਆਪਕ ਤੇ ਬੱਚੇ ਵਿਹਲੇ ਬੈਠਕੇ ਸਮਾਂ ਬਤੀਤ ਕਰ ਰਹੇ ਹਨ।
ਨਵੇਂ CEO ਤੇ MD ਦੀ ਤਲਾਸ਼ ਤੋਂ ਪਹਿਲਾਂ ਇੰਫੋਸਿਸ ਵਿਵਾਦ 'ਚ ਆਇਆ ਨਵਾਂ ਮੋੜ
ਨਵੀਂ ਦਿੱਲੀ: ਵਿਸ਼ਾਲ ਸਿੱਕੇ ਦੇ ਅਸਤੀਫੇ ਦੇ ਬਾਅਦ ਵੀ ਦੇਸ਼ ਦੀ ਵੱਡੀ ਟੈਕਨੋਲਾਜੀ ਕੰਪਨੀ ਇੰਫੋਸਿਸ 'ਚ ਵਿਵਾਦ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੈ।
ਨਾਈਜ਼ੀਰੀਆ 'ਚ ਆਤਮਘਾਤੀ ਹਮਲਾ, 2 ਦੀ ਮੌਤ,11 ਜ਼ਖਮੀ
ਕਾਨੋ: ਉੱਤਰ ਪੂਰਬ ਨਾਈਜੀਰੀਆ 'ਚ ਬੋਕੋ ਹਰਮ ਦੇ ਅੱਤਵਾਦੀਆਂ ਨੇ ਇਸ ਸਾਲ ਬੱਚਿਆਂ ਨੂੰ ਇਸਤੇਮਾਲ ਕਰ ਆਤਮਘਾਤੀ ਬੰਬ ਨਾਲ ਹਮਲੇ ਕੀਤੇ ਹਨ।