ਖ਼ਬਰਾਂ
ਤਿੰਨ ਸਾਲ ਵਿਚ ਮੇਰੀ ਸਰਕਾਰ 'ਤੇ ਇਕ ਵੀ ਦਾਗ਼ ਨਹੀਂ : ਮੋਦੀ
ਕਿਹਾ, ਸਰਜੀਕਲ ਸਟ੍ਰਾਈਕ 'ਤੇ ਕਿਸੇ ਮੁਲਕ ਨੇ ਸਵਾਲ ਨਹੀਂ ਉਠਾਇਆਵਾਸ਼ਿੰਗਟਨ, 26 ਜੂਨ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭ੍ਰਿਸ਼ਟਾਚਾਰ ਨੂੰ ਜੜ੍ਹ ਤੋਂ ਖ਼ਤਮ ਵਿਚ ਅਪਣੀ..
ਕਸ਼ਮੀਰ ਵਿਚ ਈਦ ਦੀ ਨਮਾਜ਼ ਮਗਰੋਂ ਝੜਪਾਂ, 10 ਜ਼ਖ਼ਮੀ
ਕਸ਼ਮੀਰ ਵਾਦੀ ਵਿਚ ਈਦ-ਉਲ-ਫ਼ਿਤਰ ਦੀ ਨਮਾਜ਼ ਤੋਂ ਬਾਅਦ ਕੁੱਝ ਇਲਾਕਿਆਂ 'ਚ ਸੁਰੱਖਿਆ ਬਲਾਂ ਅਤੇ ਵਿਖਾਵਾਕਾਰੀਆਂ ਦਰਮਿਆਨ ਪਥਰਾਅ ਅਤੇ ਝੜਪਾਂ ਦੀਆਂ ਘਟਨਾਵਾਂ ਵਿਚ....
ਬਾਦਲਾਂ ਨੂੰ ਹੁਣ ਜੇਲ ਭੇਜਿਆ ਤਾਂ ਛੇਤੀ ਬਾਹਰ ਨਹੀਂ ਆਉਣਗੇ : ਜਾਖੜ
ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੱਜ ਅਕਾਲੀ-ਭਾਜਪਾ ਗਠਜੋੜ ਦੀ ਸਾਬਕਾ ਸਰਕਾਰ ਦੇ ਪੋਤੜੇ ਫ਼ਰੋਲਦਿਆਂ ਕਿਹਾ ਕਿ ਹੁਣ ਬਾਦਲਾਂ ਨੂੰ ਜੇਲ ਭੇਜਿਆ ਤਾਂ ਉਹ ਛੇਤੀ..
ਅਕਾਲੀ ਦਲ ਵਲੋਂ ਕਿਸਾਨਾਂ ਅਤੇ ਮਜ਼ਦੂਰਾਂ ਲਈ ਕਰਜ਼ਾ ਮੁਆਫ਼ੀ ਦੀ ਮੰਗ ਵਾਲਾ ਪ੍ਰਸਤਾਵ ਪਾਸ
ਚੰਡੀਗੜ੍ਹ, 13 ਜੂਨ (ਸਪੋਕਸਮੈਨ ਸਮਾਚਾਰ ਸੇਵਾ) : ਅਕਾਲੀ ਦਲ ਨੇ ਅੱਜ ਪੰਜਾਬ ਵਿਚ ਕਿਸਾਨਾਂ ਅਤੇ ਮਜ਼ਦੂਰਾਂ ਲਈ ਤੁਰਤ ਮੁਕੰਮਲ ਕਰਜ਼ਾ ਮੁਆਫ਼ੀ ਦੀ ਮੰਗ ਕਰਨ ਵਾਲਾ ਪ੍ਰਸਤਾਵ ਪਾਸ ਕੀਤਾ ਹੈ।
ਅਜੈਬ ਸਿੰਘ ਭੱਟੀ ਹੋਣਗੇ ਡਿਪਟੀ ਸਪੀਕਰ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਅੱਜ ਦੇਰ ਸ਼ਾਮ ਹੋਈ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਵਿਚ ਵਿਧਾਇਕ ਅਜੈਬ ਸਿੰਘ ਭੱਟੀ ਨੂੰ ਡਿਪਟੀ ਸਪੀਕਰ ਬਣਾਉਣ ਦਾ..
ਅੱਜ ਇੰਗਲੈਂਡ ਨਾਲ ਭਿੜੇਗਾ ਪਾਕਿਸਤਾਨ
ਰੋਮਾਂਚਕ ਜਿੱਤ ਦੇ ਨਾਲ ਆਈ. ਸੀ. ਸੀ. ਚੈਂਪੀਅਨਜ਼ ਟਰਾਫ਼ੀ ਦੇ ਸੈਮੀਫ਼ਾਈਨਲ 'ਚ ਪਹੁੰਚੀ ਪਾਕਿਸਤਾਨੀ ਟੀਮ ਘਰੇਲੂ ਜ਼ਮੀਨ 'ਤੇ ਅਜੇਤੂ ਇੰਗਲੈਂਡ ਕ੍ਰਿਕਟ ਟੀਮ ਵਿਰੁਧ ਬੁਧਵਾਰ ਨੂੰ
ਭਾਰਤ ਅਤੇ ਇੰਗਲੈਂਡ ਵਿਚਾਲੇ ਹੋਵੇ ਫ਼ਾਈਨਲ: ਕੋਹਲੀ
ਲੰਡਨ, 13 ਜੂਨ: ਲੀਗ ਪੜਾਅ ਤੋਂ ਅੱਗੇ ਨਿਕਲਣ ਦੀ ਮੁਸ਼ਕਲ ਚੁਨੌਤੀ ਤੋਂ ਪਾਰ ਪਾ ਚੁੱਕੇ ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਕਿਹਾ ਕਿ ਚੈਂਪੀਅਨਜ਼ ਟਰਾਫ਼ੀ ਸੈਮੀਫ਼ਾਈਨਲ 'ਚ
ਪੁਲਿਸ ਦੇ ਸਤਾਏ ਜਸਪ੍ਰੀਤ ਤੇ ਕਮਲਜੀਤ ਗੈਂਗਸਟਰ ਬਣਨ ਲਈ ਮਜਬੂਰ ਹੋਏ : ਰਿਸ਼ਤੇਦਾਰ
ਖ਼ੁਦ ਨੂੰ ਗੋਲੀਆਂ ਨਾਲ ਖ਼ਤਮ ਕਰਨ ਵਾਲੇ ਤਿੰਨ ਗੈਂਗਸਟਰਾਂ 'ਚੋਂ ਫ਼ਰੀਦਕੋਟ ਜ਼ਿਲ੍ਹੇ ਦੇ ਪਿੰਡ ਰੋੜੀਕਪੂਰਾ ਦੇ ਵਸਨੀਕ ਜਸਪ੍ਰੀਤ ਸਿੰਘ ਦੀ ਕਹਾਣੀ ਵਖਰੀ ਹੈ।
ਪੰਜਾਬ 'ਚ ਝੋਨੇ ਦੀ ਲਵਾਈ ਭਲਕ ਤੋਂ
ਪੰਜਾਬ ਵਿਚ ਝੋਨੇ ਦੀ ਲਵਾਈ 15 ਜੂਨ ਤੋਂ ਸ਼ੁਰੂ ਹੋ ਜਾਵੇਗੀ। ਖੇਤੀਬਾੜੀ ਵਿਭਾਗ ਦੇ ਨਿਰਦੇਸ਼ਕ ਜਸਬੀਰ ਸਿੰਘ ਬੈਂਸ ਅਨੁਸਾਰ ਇਸ ਵਾਰ ਪੰਜਾਬ ਵਿਚ 28.45 ਲੱਖ ਹੈਕਟੇਅਰ ਰਕਬੇ
ਇਜ਼ਰਾਈਲ ਦੇ ਰਾਜਦੂਤ ਵਲੋਂ ਮੁੱਖ ਮੰਤਰੀ ਨੂੰ ਸਤੰਬਰ 'ਚ ਅਪਣੇ ਦੇਸ਼ ਆਉਣ ਦਾ ਸੱਦਾ
ਭਾਰਤ ਵਿਚ ਇਜ਼ਰਾਈਲ ਦੇ ਰਾਜਦੂਤ ਡੇਨੀਅਲ ਕੈਰਮਨ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਰਖਿਆ, ਖੇਤੀਬਾੜੀ, ਬਾਗ਼ਬਾਨੀ ਅਤੇ ਜਲ ਸੰਭਾਲ ਸਣੇ ਵੱਖ-ਵੱਖ ਵਿਸ਼ਿਆਂ ਬਾਰੇ..