ਖ਼ਬਰਾਂ
ਜਰਮਨੀ 'ਚ ਬੋਲੇ ਰਾਹੁਲ ਗਾਂਧੀ, ‘ਏਕਾਧਿਕਾਰ ਭਾਰਤ ਲਈ ਸਰਾਪ ਹੈ'
ਕਿਹਾ, ਐਮ.ਐਸ.ਐਮ.ਈ. ਨੂੰ ਆਰਥਕਤਾ ਉਤੇ ਮਜ਼ਬੂਤ ਪਕੜ ਦੇਣੀ ਪਵੇਗੀ
ਅੰਡੇਮਾਨ ਅਤੇ ਨਿਕੋਬਾਰ ਪ੍ਰਸ਼ਾਸਨ ਨੇ 586 ਬੇਆਬਾਦ ਟਾਪੂਆਂ ਦੇ ਨਾਮਕਰਨ ਲਈ ਆਮ ਜਨਤਾ ਤੋਂ ਸੁਝਾਅ ਮੰਗੇ
ਆਦਿਵਾਸੀ ਭਾਈਚਾਰਿਆਂ ਦੇ ਮੈਂਬਰਾਂ, ਸਾਬਕਾ ਫ਼ੌਜੀਆਂ, ਵਿਦਿਆਰਥੀਆਂ, ਅਧਿਆਪਕਾਂ, ਇਤਿਹਾਸਕਾਰਾਂ ਅਤੇ ਵਾਤਾਵਰਣ ਪ੍ਰੇਮੀਆਂ ਤੋਂ ਨਾਵਾਂ ਬਾਰੇ ਸੁਝਾਅ ਮੰਗੇ ਗਏ
ਧੁੰਦ ਕਾਰਨ ਭਾਰਤ ਅਤੇ ਦਖਣੀ ਅਫ਼ਰੀਕਾ ਵਿਚਕਾਰ ਚੌਥਾ ਟੀ20 ਮੈਚ ਰੱਦ
ਭਾਰਤੀ ਟੀਮ 5 ਟੀ-20 ਮੈਚਾਂ ਦੀ ਲੜੀ 'ਚ 2-1 ਨਾਲ ਅੱਗੇ
‘ਪਾਕਿਸਤਾਨੀ' ਗੁਬਾਰੇ ਵੇਖੇ ਜਾਣ ਦਾ ਮਾਮਲਾ : ਹਿਮਾਚਲ ਪ੍ਰਦੇਸ਼ ਪੁਲਿਸ ਨੇ ਪੰਜਾਬ ਅਤੇ ਰਾਜਸਥਾਨ ਪੁਲਿਸ ਨਾਲ ਸੰਪਰਕ ਕੀਤਾ
ਅਜੇ ਤਕ, ਇਨ੍ਹਾਂ ਗੁਬਾਰਿਆਂ ਦੇ ਅੰਦਰ ਕੋਈ ਸ਼ੱਕੀ ਉਪਕਰਣ ਜਿਵੇਂ ਕਿ ਗੈਜੇਟ, ਨਿਗਰਾਨੀ ਉਪਕਰਣ, ਟਰੈਕਰ ਜਾਂ ਹੋਰ ਸਮੱਗਰੀ ਨਹੀਂ ਮਿਲੀ
ਦਿੱਲੀ ਵਿਧਾਨ ਸਭਾ ਚੋਣਾਂ : ਕਾਂਗਰਸ ਨੇ ‘ਪਾਰਟੀ ਪ੍ਰਾਪੇਗੰਡਾ' ਅਤੇ ਸੋਸ਼ਲ ਮੀਡੀਆ ਉਤੇ ਭਾਜਪਾ ਤੋਂ ਵੀ ਜ਼ਿਆਦਾ ਖਰਚ ਕੀਤਾ: ਏ.ਡੀ.ਆਰ.
ਪਰ ਉਮੀਦਵਾਰਾਂ ਉਤੇ ਖ਼ਰਚ ਕਰਨ ਵਿਚ ਪਿੱਛੇ ਰਹਿ ਗਈ
ਢਾਕਾ 'ਚ ਪ੍ਰਦਰਸ਼ਨਕਾਰੀਆਂ ਨੇ ਭਾਰਤੀ ਮਿਸ਼ਨ ਵਲ ਮਾਰਚ, ਪੁਲਿਸ ਨੇ ਰੋਕਿਆ
ਪਿਛਲੇ ਸਾਲ ਜੁਲਾਈ ਦੇ ਵਿਦਰੋਹ ਦੌਰਾਨ ਅਤੇ ਬਾਅਦ ਵਿਚ ਦੇਸ਼ ਛੱਡ ਕੇ ਭੱਜ ਗਈ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਅਤੇ ਹੋਰਾਂ ਦੀ ਹਵਾਲਗੀ ਦੀ ਮੰਗ ਕੀਤੀ
ਉਪ ਰਾਸ਼ਟਰਪਤੀ ਨੇ ਅੰਤਰ-ਧਰਮ ਸੰਮੇਲਨ ਦੀ ਕੀਤੀ ਅਗਵਾਈ
ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 350ਵੇਂ ਸ਼ਹੀਦੀ ਪੁਰਬ ਨੂੰ ਸਮਰਪਿਤ ਇੱਕ ਅੰਤਰ-ਧਰਮ ਸੰਮੇਲਨ ਦਾ ਕੀਤਾ ਆਯੋਜਨ
ਵਿਰੋਧੀ ਚੋਣ ਪ੍ਰਣਾਲੀ ਦੇ ਬਾਵਜੂਦ ਪਾਰਟੀ ਦੇ ਪ੍ਰਦਰਸ਼ਨ ਤੋਂ ਸੰਤੁਸ਼ਟ: ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ
ਜ਼ਿਲ੍ਹਾ ਪ੍ਰੀਸ਼ਦ/ਬਲਾਕ ਸੰਮਤੀ ਚੋਣਾਂ ਦੇ ਨਤੀਜੇ
ਕਬੱਡੀ ਖਿਡਾਰੀ ਦੇ ਕਤਲ ਮਾਮਲੇ ਵਿੱਚ ਮੁੱਖ ਦੋਸ਼ੀ ਨੂੰ ਸੰਖੇਪ ਗੋਲੀਬਾਰੀ ਦੌਰਾਨ ਕੀਤਾ ਬੇਅਸਰ
ਮੁਕਾਬਲੇ ਦੌਰਾਨ ਦੋ ਪੁਲਿਸ ਮੁਲਾਜ਼ਮ ਵੀ ਹੋਏ ਫੱਟੜ
AI-ਸੰਚਾਲਿਤ ਮਲਟੀ-ਲੇਨ ਫ੍ਰੀ ਫਲੋ (MLFF) ਟੋਲ ਸਿਸਟਮ 2026 ਦੇ ਅੰਤ ਤੱਕ ਦੇਸ਼ ਭਰ ਵਿੱਚ ਕੀਤਾ ਜਾਵੇਗਾ ਲਾਗੂ: ਨਿਤਿਨ ਗਡਕਰੀ
‘ਟੋਲ ਪਲਾਜ਼ਿਆਂ 'ਤੇ ਵਾਹਨ ਚਾਲਕਾਂ ਨੂੰ ਨਹੀਂ ਕਰਨੀ ਪਵੇਗੀ ਉਡੀਕ'