ਖ਼ਬਰਾਂ
ਬਰਤਾਨੀਆਂ ਦੇ ਅਖ਼ਬਾਰ ‘ਦਿ ਗਾਰਡੀਅਨ’ ਨੇ ਐਲਨ ਮਸਕ ਦੀ ਮਲਕੀਅਤ ਵਾਲੇ ‘ਐਕਸ’ ਨੂੰ ਛੱਡਿਆ
ਪ੍ਰਕਾਸ਼ਨ ਨੇ ‘ਐਕਸ’ ਨੂੰ ਇਕ ‘ਜ਼ਹਿਰੀਲਾ’ ਮੰਚ ਦਸਿਆ, ਅਤੇ ਇਸ ’ਤੇ ਕੱਟੜ-ਸੱਜੇ ਪੱਖੀ ਸਾਜ਼ਸ਼ੀ ਸਿਧਾਂਤਾਂ ਅਤੇ ਨਸਲਵਾਦ ਬਾਰੇ ਚਿੰਤਾਵਾਂ ਦਾ ਹਵਾਲਾ ਦਿਤਾ ਗਿਆ
ਅਮਰੀਕੀ ਕਰਮਚਾਰੀ ’ਤੇ ਇਜ਼ਰਾਇਲੀ ਹਮਲੇ ਦੀ ਯੋਜਨਾ ਨਾਲ ਜੁੜੇ ਗੁਪਤ ਦਸਤਾਵੇਜ਼ ਲੀਕ ਕਰਨ ਦਾ ਦੋਸ਼
ਆਸਿਫ ਵਿਲੀਅਮ ਰਹਿਮਾਨ ’ਤੇ ਪਿਛਲੇ ਹਫਤੇ ਵਰਜੀਨੀਆ ਦੀ ਇਕ ਅਦਾਲਤ ਵਿਚ ਜਾਣਬੁਝ ਕੇ ਕੌਮੀ ਸੁਰੱਖਿਆ ਜਾਣਕਾਰੀ ਫੈਲਾਉਣ ਦੇ ਦੋ ਦੋਸ਼ ਲਗਾਏ ਗਏ ਸਨ
ਕੋਚਿੰਗ ਸੈਂਟਰਾਂ ਦੇ ਗੁਮਰਾਹਕੁੰਨ ਇਸ਼ਤਿਹਾਰ ’ਤੇ ਲੱਗੇਗੀ ਰੋਕ, ਕੇਂਦਰ ਸਰਕਾਰ ਨੇ ਜਾਰੀ ਕੀਤੀਆਂ ਹਦਾਇਤਾਂ
ਕੋਚਿੰਗ ਸੈਂਟਰਾਂ ਵਲੋਂ ਕੋਰਸਾਂ, ਫੀਸਾਂ, ਫੈਕਲਟੀ ਯੋਗਤਾਵਾਂ, ਸਫਲਤਾ ਦਰਾਂ ਅਤੇ ਨੌਕਰੀ ਦੀ ਸੁਰੱਖਿਆ ਬਾਰੇ ਝੂਠੇ ਦਾਅਵੇ ਕਰਨ ’ਤੇ ਰਹੇਗੀ ਮਨਾਹੀ
ਪਹਿਲੀ ਮਹਿਲਾ ਬਟਾਲੀਅਨ ਦੇ ਗਠਨ ਨੂੰ ਪ੍ਰਵਾਨਗੀ ਮਗਰੋਂ ਸੌਂਪੀ ਗਈ ਜ਼ਿੰਮੇਵਾਰੀ
ਹਵਾਈ ਅੱਡਿਆਂ, ਮੈਟਰੋ ਤੇ ਵੀ.ਆਈ.ਪੀ.ਜ਼ ਨੂੰ ਸੁਰੱਖਿਆ ਪ੍ਰਦਾਨ ਕਰੇਗੀ ਸੀ.ਆਈ.ਐਸ.ਐਫ਼. ਮਹਿਲਾ ਬਟਾਲੀਅਨ : ਅਮਿਤ ਸ਼ਾਹ
ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੇ ਮੁਸਲਿਮ ਰਾਖਵਾਂਕਰਨ ਦੇ ਮੁੱਦੇ ’ਤੇ ਕਾਂਗਰਸ ਨੂੰ ਘੇਰਿਆ
ਕਾਂਗਰਸ ਦੇ ‘ਸ਼ਹਿਜ਼ਾਦੇ’ ਰਾਜਕੁਮਾਰ ਐਸ.ਸੀ., ਐਸ.ਟੀ. ਅਤੇ ਓ.ਬੀ.ਸੀ. ਲਈ ਰਾਖਵਾਂਕਰਨ ਖਤਮ ਕਰਨਾ ਚਾਹੁੰਦੇ ਹਨ : ਮੋਦੀ
ਮੇਰੀ ਸਰਕਾਰ ਨੂੰ ਡੇਗਣ ਲਈ ਕਾਂਗਰਸ ਦੇ 50 ਵਿਧਾਇਕਾਂ ਨੂੰ 50-50 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ : ਸਿਧਾਰਮਈਆ
ਕਿਹਾ, ਭਾਜਪਾ ਨੇ ਰਿਸ਼ਵਤ ਨਾਲ ਕਰੋੜਾਂ ਰੁਪਏ ਕਮਾਏ, ਇਸ ਪੈਸੇ ਦੀ ਵਰਤੋਂ ਹਰ ਵਿਧਾਇਕ ਨੂੰ 50 ਕਰੋੜ ਰੁਪਏ ਦੀ ਪੇਸ਼ਕਸ਼ ਦੇਣ ਲਈ ਕੀਤੀ
ਦਿੱਲੀ ਤੋਂ ਬਾਲੀ ਤਕ ਏਅਰ ਇੰਡੀਆ ਦੀਆਂ ਉਡਾਣਾਂ ਰੱਦ, ਜਾਣੋ ਕਾਰਨ
ਮੁਸਾਫ਼ਰਾਂ ਦੀ ਅਸੁਵਿਧਾ ਘੱਟ ਕਰਨ ਲਈ ਕੰਪਲੀਮੈਂਟਰੀ ਰੀ-ਸ਼ਡਿਊਲਿੰਗ, ਅਗਲੀ ਉਪਲਬਧ ਉਡਾਣ(ਣਾਂ) ’ਚ ਸੀਟ ਜਾਂ ਪੂਰੇ ਰਿਫੰਡ ਦੀ ਪੇਸ਼ਕਸ਼ ਕੀਤੀ
ਆਵਾਜ਼ ਪ੍ਰਦੂਸ਼ਣ : ਅਧਿਕਾਰੀ ਅਸਫ਼ਲ ਰਹੇ ਤਾਂ ਜ਼ਿਲ੍ਹਾ ਮੈਜਿਸਟਰੇਟ ਅਤੇ ਪੁਲਿਸ ਸੁਪਰਡੈਂਟ ਨਿੱਜੀ ਤੌਰ ’ਤੇ ਜ਼ਿੰਮੇਵਾਰ ਹੋਣਗੇ : ਹਾਈ ਕੋਰਟ
ਕਿਹਾ, ਰਾਤ ਨੂੰ ਸਵੇਰੇ 10 ਵਜੇ ਤੋਂ ਸਵੇਰੇ 6 ਵਜੇ ਤਕ ਲਾਊਡ ਸਪੀਕਰਾਂ ਦੀ ਵਰਤੋਂ ਨਹੀਂ ਕਰਨੀ ਚਾਹੀਦੀ
Chandigarh News:ਹਰਿਆਣਾ ਨੂੰ ਚੰਡੀਗੜ੍ਹ ’ਚ ਵਖਰੀ ਵਿਧਾਨ ਸਭਾ ਲਈ ਜ਼ਮੀਨ ਦੀ ਪ੍ਰਵਾਨਗੀ ਮਿਲਣ ਬਾਅਦ ਰਾਜਧਾਨੀ ’ਤੇ ਦਾਅਵੇ ਦਾ ਮੁੱਦਾ ਮੁੜ ਭਖਿਆ
Chandigarh News : ਪੰਜਾਬ ਤੇ ਹਰਿਆਣਾ ਆਹਮੋ ਸਾਹਮਣੇ, ਕੇਂਦਰੀ ਵਾਤਾਵਰਣ ਮੰਤਰਾਲੇ ਨੇ ਹਰਿਆਣਾ ਨੂੰ ਜ਼ਮੀਨ ਦੇਣ ਲਈ ਦਿਤੀ ਹੈ ਪ੍ਰਵਾਨਗੀ
Chandigarh News : ਖਾਨਦਾਨੀ ਸਿਆਸਤਦਾਨਾਂ ਦੇ ਹੰਕਾਰ ਨੂੰ ਤੋੜੋ, ਉਹ ਖ਼ੁਦ ਨੂੰ ਲੋਕਾਂ ਤੋਂ ਵੱਡੇ ਸਮਝਦੇ ਹਨ: ਮੁੱਖ ਮੰਤਰੀ ਮਾਨ
Chandigarh News :ਅਸੀਂ ਗਿੱਦੜਬਾਹਾ ਦੇ ਸੀਵਰੇਜ ਅਤੇ ਵਾਟਰ ਵਰਕਸ ਲਈ ਪਹਿਲਾਂ ਹੀ ਫੰਡ ਜਾਰੀ ਕਰ ਚੁੱਕੇ ਹਾਂ: ਮਾਨ