ਖ਼ਬਰਾਂ
Ludhiana News : ਲੁਧਿਆਣਾ 'ਚ ਪੁਲਿਸ ਨੇ ਵੱਖ-ਵੱਖ ਹਿੰਦੂ ਸੰਗਠਨਾਂ ਦੇ 4 ਲੋਕਾਂ ਖਿਲਾਫ਼ ਮਾਮਲਾ ਕੀਤਾ ਦਰਜ ਕੀਤਾ
Ludhiana News : ਇਨ੍ਹਾਂ ਚਾਰਾਂ 'ਤੇ ਫੇਸਬੁੱਕ ਰਾਹੀਂ ਲਗਾਤਾਰ ਭੜਕਾਊ ਪੋਸਟਾਂ ਸ਼ੇਅਰ ਕਰਨ ਦਾ ਦੋਸ਼
Punjab Holidays News: ਪੰਜਾਬ 'ਚ ਕੱਲ੍ਹ ਤੋਂ 3 ਸਰਕਾਰੀ ਛੁੱਟੀਆਂ, ਸਕੂਲ, ਕਾਲਜ ਅਤੇ ਸਰਕਾਰੀ ਦਫਤਰ ਰਹਿਣਗੇ ਬੰਦ
Punjab Holidays News: ਹੁਣ ਤਿੰਨ ਦਿਨ ਕੋਈ ਸਰਕਾਰੀ ਕੰਮ ਨਹੀਂ ਹੋਵੇਗਾ
Chandigarh News : ਕੇਂਦਰ ਨੇ ਪੰਜਾਬ ਨੂੰ ਜਾਰੀ ਕੀਤਾ ਫੰਡ, NHM ਫੰਡ ਦੀ ਪਹਿਲੀ ਕਿਸ਼ਤ 123 ਕਰੋੜ ਰੁਪਏ ਕੀਤੇ ਜਾਰੀ
Chandigarh News : ਬੀਤੇ ਦਿਨੀਂ NHM ਫੰਡ ਦਾ ਉੱਠਿਆ ਸੀ ਮਸਲਾ, ਕੇਂਦਰ ਵੱਲੋਂ 600 ਕਰੋੜ ਤੋਂ ਵੱਧ ਫੰਡ ਦਿੱਤੇ ਜਾਣ ਦੀ ਹੋਈ ਸੀ ਗੱਲ
ਹਰਿਆਣਾ ਨੂੰ ਜ਼ਮੀਨ ਦੇਣ 'ਤੇ ਸੁਨੀਲ ਜਾਖੜ ਨੇ ਜਤਾਇਆ ਇਤਰਾਜ਼, PM ਤੋਂ ਫ਼ੈਸਲੇ 'ਤੇ ਮੁੜ ਵਿਚਾਰ ਕਰਨ ਦੀ ਕੀਤੀ ਮੰਗ
ਕਿਹਾ- ਚੰਡੀਗੜ੍ਹ ਜ਼ਮੀਨ ਦਾ ਟੁਕੜਾ ਨਹੀਂ, ਇਸ ਨਾਲ ਜਜ਼ਬਾਤ ਜੁੜੇ ਹਨ
ਪੰਜਾਬ ਦੇ 6 ਪੁਲਿਸ ਅਫਸਰਾਂ ਨੂੰ ਮਿਲੇਗਾ ਡਾਇਰੈਕਟਰ ਜਨਰਲ ਆਫ ਪੁਲਿਸ ਕਮੈਂਟਡੇਸ਼ਨ ਐਵਾਰਡ, ਵੇਖੋ ਸੂਚੀ
ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾਉਣ ਲਈ ਸਨਮਾਨਿਤ ਕੀਤਾ ਜਾਵੇਗਾ।
ਪ੍ਰਧਾਨਗੀ ਤੋਂ ਅਸਤੀਫ਼ੇ 'ਤੇ ਸੁਨੀਲ ਜਾਖੜ ਦਾ ਵੱਡਾ ਬਿਆਨ, ਕਿਹਾ- 'ਪੰਜਾਬ ਵਿਚ ਇਕ ਵੀ ਸੀਟ ਨਾ ਮਿਲਣਾ ਮੇਰੀ ਨਾਕਾਮੀ'
''ਮੈਂ ਆਪਣੇ ਆਪ 'ਤੇ ਫੇਲੀਅਰ ਦਾ ਧੱਬਾ ਨਹੀਂ ਲੱਗਣ ਦੇਣਾ ਚਾਹੁੰਦਾ''
Barnala Accident News: ਬਰਨਾਲਾ 'ਚ ਵਾਪਰੇ ਹਾਦਸੇ 'ਚ 2 ਵਿਦਿਆਰਥੀਆਂ ਦੀ ਮੌਤ, ਕਾਲਜ ਤੋਂ ਪਰਤ ਰਹੇ ਸਨ ਘਰ
Barnala Accident News: ਟਰੈਕਟਰ ਦੇ ਮੋਟਰਸਾਈਕਲ ਨੂੰ ਟੱਕਰ ਮਾਰਨ ਕਾਰਨ ਵਾਪਰਿਆ ਹਾਦਸਾ
ਚੋਣ ਕਮਿਸ਼ਨ ਨੇ 'ਆਪ' ਉਮੀਦਵਾਰ ਡਿੰਪੀ ਢਿੱਲੋਂ ਨੂੰ ਭੇਜਿਆ ਨੋਟਿਸ, ਕਾਂਗਰਸ ਵੱਲੋਂ ਦਿੱਤੀ ਗਈ ਸੀ ਸ਼ਿਕਾਇਤ
24 ਘੰਟਿਆਂ ਅੰਦਰ ਆਪਣਾ ਜਵਾਬ ਦਾਖ਼ਲ ਕਰਨ ਲਈ ਕਿਹਾ
Punjab Weather Update: ਪੰਜਾਬ ਵਿਚ ਵਧੇਗੀ ਠੰਢ, ਕੱਲ੍ਹ ਕੁੱਝ ਇਲਾਕਿਆਂ ਵਿਚ ਮੀਂਹ ਪੈਣ ਦੀ ਸੰਭਾਵਨਾ
Punjab Weather Update: ਮੌਸਮ ਵਿਭਾਗ ਨੇ 15 ਨਵੰਬਰ ਤੱਕ ਧੁੰਦ ਨੂੰ ਲੈ ਕੇ ਯੈਲੋ ਅਲਰਟ ਕੀਤਾ ਜਾਰੀ
Dirba News: ਰਿਸ਼ਤਿਆਂਂ ਨਾਲੋਂ ਜ਼ਿਆਦਾ ਪਿਆਰੀ ਹੋਈ ਜ਼ਮੀਨ, ਵੱਡੇ ਭਰਾ ਨੇ ਛੋਟੇ ਭਰਾ ਦਾ ਕੀਤਾ ਕਤਲ
Dirba News: ਜ਼ਮੀਨ ਦੀ ਵੰਡ ਨੂੰ ਲੈ ਕੇ ਅਕਸਰ ਰਹਿੰਦੇ ਸਨ ਲੜਦੇ