ਖ਼ਬਰਾਂ
ਹੁਣ ਇਸ ਮਸ਼ਹੂਰ ਇਨਫਲੂਐਂਸਰ ਦਾ ਪ੍ਰਾਈਵੇਟ ਵੀਡੀਓ ਹੋਇਆ ਲੀਕ, ਲੋਕਾਂ ਦੀ ਅਲੋਚਨਾ ਤੋਂ ਬਾਅਦ ਸੋਸ਼ਲ ਮੀਡੀਆ ਅਕਾਊਂਟਸ ਕੀਤੇ ਬੰਦ
ਵੀਡੀਓ ਵਿਚ ਉਹ ਇਤਰਾਜ਼ਯੋਗ ਸਥਿਤੀ ਵਿੱਚ ਨਜ਼ਰ ਆ ਰਹੀ
Punjab News : 'ਪਾਕਿ ਕਹਿੰਦਾ ਪੰਜਾਬ ਦਾ ਧੂੰਆਂ ਲਾਹੌਰ ਵੱਲ ਆਉਂਦਾ, ਦਿੱਲੀ ਕਹਿੰਦੀ ਸਾਡੇ ਵੱਲ ਆਉਂਦਾ', ਪਰਾਲੀ ਸਾੜਨ ਦੇ ਮਾਮਲੇ 'ਤੇ ਬੋਲੇ CM
Chnadigarh News : ਕਿਹਾ ਕਿ ਇਸ ਸਮੱਸਿਆ ਦਾ ਮਿਲ ਬੈਠ ਕੇ ਹੱਲ ਕਰਨਾ ਪਵੇਗਾ
Bulldozer Action News: 'ਸਿਰਫ ਦੋਸ਼ੀ ਹੋਣ ਕਾਰਨ ਕਿਸੇ ਦਾ ਘਰ ਨਹੀਂ ਢਾਹ ਸਕਦੇ', ਬੁਲਡੋਜ਼ਰ ਕਾਰਵਾਈ 'ਤੇ ਸੁਪਰੀਮ ਕੋਰਟ ਸਖ਼ਤ
Bulldozer Action News: ਗੈਰ-ਕਾਨੂੰਨੀ ਨਿਰਮਾਣ ਹਟਾਉਣ ਲਈ ਸਮਾਂ ਦਿੱਤਾ ਜਾਵੇ
Trump’s Cabinet Team News: ਟਰੰਪ ਦੀ ਨਵੀਂ ਟੀਮ ਵਿਚ ਐਲੋਨ ਮਸਕ, ਵਿਵੇਕ ਰਾਮਾਸਵਾਮੀ, ਪੀਟ ਹੇਗਸੇਥ ਅਤੇ ਹੋਰਨਾਂ ਨੂੰ ਕੀਤਾ ਸ਼ਾਮਲ
Trump’s Cabinet Team News: ਟਰੰਪ ਨੇ ਰਾਸ਼ਟਰਪਤੀ ਚੋਣਾਂ ਜਿੱਤਣ ਤੋਂ ਬਾਅਦ ਆਪਣੇ ਸੰਬੋਧਨ 'ਚ ਐਲੋਨ ਮਸਕ ਅਤੇ ਉਨ੍ਹਾਂ ਦੀ ਕੰਪਨੀ ਦੀ ਤਾਰੀਫ ਵੀ ਕੀਤੀ ਸੀ।
ਕੈਨੇਡਾ ‘ਚ ਗੈਂਗਸਟਰ ਅਰਸ਼ ਡੱਲਾ ਸਮੇਤ ਗੈਂਗਸਟਰ ਗੁਰਜੰਟ ਵੀ ਗ੍ਰਿਫਤਾਰ, ਦੋਵਾਂ ਨੂੰ ਅੱਜ ਕੈਨੇਡਾ ਦੀ ਅਦਾਲਤ ਵਿਚ ਕੀਤਾ ਜਾਵੇਗਾ ਪੇਸ਼
ਪੰਜਾਬ ਪੁਲਿਸ ਦੀ ਟਾਪ ਗੈਂਗਸਟਰ ਲਿਸਟ ‘ਚ ਸ਼ਾਮਲ ਹਨ ਦੋਵੇਂ
Ludhiana Accident News: ਦੋ ਪੱਕੀਆਂ ਸਹੇਲੀਆਂ ਦੀ ਸੜਕ ਹਾਦਸੇ ਵਿਚ ਮੌਤ, ਦੋਵੇਂ ਕਾਲਜ ਤੋਂ ਜਾ ਰਹੀਆਂ ਸਨ ਘਰ ਵਾਪਸ
Ludhiana Accident News: ਐਕਟਿਵਾ ਤੇ ਸਕਾਰਪੀਓ ਦੀ ਟੱਕਰ ਹੋਣ ਕਾਰਨ ਵਾਪਰਿਆ ਹਾਦਸਾ
Punjab Weather Update: ਪੰਜਾਬ 'ਚ ਠੰਢ ਨੇ ਕੰਬਾਏ ਲੋਕ, ਅੱਜ ਕਈ ਇਲਾਕਿਆਂ ਵਿਚ ਪਈ ਸੰਘਣੀ ਧੁੰਦ
Punjab Weather Update: ਪੰਜਾਬ ਦੇ ਮੰਡੀ ਗੋਬਿੰਦਗੜ੍ਹ ਵਿੱਚ ਸਭ ਤੋਂ ਵੱਧ 269 AQI ਦਰਜ ਕੀਤਾ ਗਿਆ ਹੈ
1984 ਸਿੱਖ ਕਤਲੇਆਮ : ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਈਟਲਰ ਵਿਰੁਧ ਪੀੜਤ ਦੀ ਪਤਨੀ ਦਾ ਬਿਆਨ ਦਰਜ ਕੀਤਾ
23 ਨਵੰਬਰ ਨੂੰ ਇਕ ਹੋਰ ਪੀੜਤ ਮਨਮੋਹਨ ਕੌਰ ਦਾ ਬਿਆਨ ਦਰਜ ਕੀਤਾ ਜਾਵੇਗਾ
Jharkhand Assembly Elections: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ
ਝਾਰਖੰਡ ’ਚ ਕੁਲ 81 ਸੀਟਾਂ ਹਨ ਅਤੇ ਬਾਕੀ ਸੀਟਾਂ ’ਤੇ ਸੱਤ ਦਿਨ ਬਾਅਦ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਨਾਲ ਵੋਟਾਂ ਪੈਣਗੀਆਂ।