ਖ਼ਬਰਾਂ
1984 ਸਿੱਖ ਕਤਲੇਆਮ : ਦਿੱਲੀ ਦੀ ਅਦਾਲਤ ਨੇ ਜਗਦੀਸ਼ ਟਾਈਟਲਰ ਵਿਰੁਧ ਪੀੜਤ ਦੀ ਪਤਨੀ ਦਾ ਬਿਆਨ ਦਰਜ ਕੀਤਾ
23 ਨਵੰਬਰ ਨੂੰ ਇਕ ਹੋਰ ਪੀੜਤ ਮਨਮੋਹਨ ਕੌਰ ਦਾ ਬਿਆਨ ਦਰਜ ਕੀਤਾ ਜਾਵੇਗਾ
Jharkhand Assembly Elections: ਝਾਰਖੰਡ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਲਈ ਵੋਟਿੰਗ ਅੱਜ
ਝਾਰਖੰਡ ’ਚ ਕੁਲ 81 ਸੀਟਾਂ ਹਨ ਅਤੇ ਬਾਕੀ ਸੀਟਾਂ ’ਤੇ ਸੱਤ ਦਿਨ ਬਾਅਦ ਮਹਾਰਾਸ਼ਟਰ ਦੀਆਂ ਸਾਰੀਆਂ 288 ਸੀਟਾਂ ਦੇ ਨਾਲ ਵੋਟਾਂ ਪੈਣਗੀਆਂ।
ਕੰਗਨਾ ਰਨੌਤ ਨੂੰ ਆਗਰਾ ਦੀ MP/MLA ਅਦਾਲਤ ਨੇ ਜਾਰੀ ਕੀਤਾ ਨੋਟਿਸ, ਜਾਣੋ ਕੀ ਹੈ ਮਾਮਲਾ
ਕਿਸਾਨਾਂ ਅਤੇ ਮਹਾਤਮਾ ਗਾਂਧੀ ਬਾਰੇ ਕੀਤੀਆਂ ਟਿਪਣੀਆਂ ਲਈ BJP ਸੰਸਦ ਮੈਂਬਰ ਕੰਗਨਾ ਤੋਂ ਮੰਗਿਆ ਜਵਾਬ, ਅਗਲੀ ਸੁਣਵਾਈ 28 ਨਵੰਬਰ ਨੂੰ ਤੈਅ
ਰਿਆਦ ’ਚ 50 ਮੁਸਲਿਮ ਦੇਸ਼ ਇਕੱਠੇ ਹੋਏ, ਇਜ਼ਰਾਈਨ ਨੂੰ ਦਿਤੀ ਚੇਤਾਵਨੀ
ਇਜ਼ਰਾਈਲ ਗਾਜ਼ਾ ’ਚ ਨਸਲਕੁਸ਼ੀ ਕਰ ਰਿਹੈ, ਈਰਾਨ ’ਤੇ ਹਮਲਾ ਕਰਨ ਦੀ ਕੋਸ਼ਿਸ਼ ਨਾ ਕਰੇ : ਸਾਊਦੀ ਅਰਬ ਦੇ ਪ੍ਰਿੰਸ ਸਲਮਾਨ
ਐਨ.ਡੀ.ਪੀ.ਐਸ. ਕੇਸ ’ਚ ਝੂਠੇ ਹਲਫਨਾਮੇ ਅਤੇ ਫਿਰ ਝੂਠੇ ਸਬੂਤ ਪੇਸ਼ ਕਰਨ ਵਿਰੁਧ ਹਾਈ ਕੋਰਟ ਨੇ ਸਖਤ ਰੁਖ ਅਪਣਾਇਆ
ਡੀ.ਜੀ.ਪੀ. ਨੂੰ ਹਲਫਨਾਮੇ ਰਾਹੀਂ ਜਾਂਚ ਰੀਪੋਰਟ ਪੇਸ਼ ਕਰਨ ਦੇ ਹੁਕਮ ਦਿਤੇ
ਧੋਖਾਧੜੀ ਦੇ ਮਾਮਲੇ ’ਚ ਜਗਦੀਸ਼ ਟਾਈਟਲਰ ਤੇ ਅਭਿਸ਼ੇਕ ਵਰਮਾ ਬਰੀ
ਸਰਕਾਰੀ ਵਕੀਲ ਇਸ ਮਾਮਲੇ ’ਚ ਸਬੂਤ ਸਾਬਤ ਕਰਨ ’ਚ ਅਸਫਲ ਰਿਹਾ
Chandigarh News : ਮੁੱਖ ਮੰਤਰੀ ਵੱਲੋਂ ਪੰਜਾਬ ਯੂਨੀਵਰਸਿਟੀ ਵਿੱਚ ਤੁਰੰਤ ਸੈਨੇਟ ਚੋਣਾਂ ਕਰਵਾਉਣ ਦੀ ਮੰਗ
Chandigarh News : ਮਾਮਲੇ ਵਿੱਚ ਦਖ਼ਲ ਦੇਣ ਲਈ ਭਾਰਤ ਦੇ ਉਪ ਰਾਸ਼ਟਰਪਤੀ ਨੂੰ ਲਿਖਿਆ ਪੱਤਰ
Chandigarh News : ਨਵੇਂ ਚੁਣੇ ਪੰਚਾਂ ਦਾ ਸਹੁੰ ਚੁੱਕ ਸਮਾਗਮ ਆਪਣੇ-ਆਪਣੇ ਜ਼ਿਲ੍ਹੇ ’ਚ ਹੋਵੇਗਾ 19 ਨੂੰ
Chandigarh News : ਪੰਜਾਬ ਸਰਕਾਰ ਨੇ ਜਾਰੀ ਕੀਤਾ ਨੋਟਿਸ
Tarn Taran court : ਵਾਰੰਟ ਦੇ ਬਾਵਜੂਦ ਪੇਸ਼ ਨਹੀਂ ਹੋਇਆ ਪੁਲਿਸ ਅਧਿਕਾਰੀ, ਕੋਰਟ ਨੇ ਹਿਰਾਸਤ ’ਚ ਲੈਣ ਦੇ SSP ਨੂੰ ਦਿੱਤੇ ਹੁਕਮ
Tarn Taran court : ਤਰਨਤਾਰਨ ਅਦਾਲਤ ਨੇ ਦੋ SI ਅਤੇ ਦੋ ASI ਖ਼ਿਲਾਫ਼ ਗੈਰ ਜ਼ਮਾਨਤੀ ਵਾਰੰਟ ਕੀਤੇ ਜਾਰੀ
Public Sector Bank News : ਜਨਤਕ ਖੇਤਰ ਦੇ ਬੈਂਕਾਂ ਨੇ ਵਿੱਤੀ ਸਾਲ 2025 ਦੀ ਪਹਿਲੀ ਛਿਮਾਹੀ ’ਚ ਮਜ਼ਬੂਤ ਪ੍ਰਦਰਸ਼ਨ ਦਰਜ ਕੀਤਾ
Public Sector Bank News : ਕੁੱਲ ਅਤੇ ਸ਼ੁੱਧ NPA, ਜੋ ਰਿਣਦਾਤਿਆਂ 'ਤੇ ਵਿੱਤੀ ਦਬਾਅ ਨੂੰ ਦਰਸਾਉਂਦੇ ਹਨ