ਖ਼ਬਰਾਂ
Tarn Taran Encounter: ਪੁਲਿਸ ਤੇ ਬਦਮਾਸ਼ ਵਿਚਾਲੇ ਗੋਲੀਬਾਰੀ, ਗੋਲੀ ਲੱਗਣ ਨਾਲ ਬਦਮਾਸ਼ ਜ਼ਖ਼ਮੀ
Tarn Taran Encounter: ਫਿਰੌਤੀ ਮੰਗਣ ਦੇ ਮਾਮਲੇ ’ਚ ਲੋੜੀਂਦਾ ਸੀ ਮੁਲਜ਼ਮ
Chandigarh News: ਚੰਡੀਗੜ੍ਹ ਪ੍ਰਸ਼ਾਸਨ ਦੀ ਕਬਜ਼ੇ ਹਟਾਉਣ ਦੀ ਮੁਹਿੰਮ ਦੇ ਵਿਰੋਧ ’ਚ ਮੰਗਲਵਾਰ ਨੂੰ ਸੈਕਟਰ 26 ਦੀ ਸਬਜ਼ੀ ਮੰਡੀ ਰਹੇਗੀ ਬੰਦ
Chandigarh News: ਬ੍ਰਿਜਮੋਹਨ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਵੱਲੋਂ ਵਪਾਰੀਆਂ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
Punjab News: ਟਰੈਕਟਰ ’ਤੇ ਅਚਾਨਕ ਡਿੱਗੀ ਬਿਜਲੀ ਦੀ ਤਾਰ, 21 ਸਾਲਾ ਨੌਜਵਾਨ ਦੀ ਹੋਈ ਮੌਤ
Punjab News: ਖੇਤਾਂ ’ਚੋਂ ਪਰਾਲੀ ਦੀਆਂ ਗੱਠਾਂ ਲੈ ਕੇ ਪਰਤ ਰਿਹਾ ਸੀ ਮ੍ਰਿਤਕ
Punjab News: ਤੜਕਸਾਰ ਸਵਾਰੀਆਂ ਨਾਲ ਭਰੀ PRTC ਬੱਸ ਦੀ ਟਰੱਕ ਨਾਲ ਹੋਈ ਜ਼ਬਰਦਸਤ ਟੱਕਰ
ਇਹ ਹਾਦਸਾ ਭਵਾਨੀਗੜ੍ਹ ਵਿਖੇ ਬਲਿਆਲ ਨੇੜੇ ਵਾਪਰਿਆ, ਜਦੋਂ ਟਰੱਕ ਸਰਵਿਸ ਲੇਨ ਵੱਲ ਮੁੜ ਰਿਹਾ ਸੀ।
Weather News: ਪੰਜਾਬ ਦੇ 5 ਜ਼ਿਲ੍ਹਿਆਂ 'ਚ ਧੁੰਦ ਦਾ ਯੈਲੋ ਅਲਰਟ ਜਾਰੀ
Weather News: ਡਬਲਯੂ ਡੀ ਤੋਂ ਦੂਰੀ ਹੋਣ ਕਾਰਨ ਪੰਜਾਬ 'ਚ ਮੀਂਹ ਦੀ ਕੋਈ ਸੰਭਾਵਨਾ ਨਹੀਂ ਹੈ
Punjab News: ਅੱਜ ਲੁਧਿਆਣਾ ਆਉਣਗੇ ਦੇਸ਼ ਦੇ ਉਪ-ਰਾਸ਼ਟਰਪਤੀ
ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਅਤੇ CM ਭਗਵੰਤ ਸਿੰਘ ਮਾਨ ਵੀ PAU ਵਿਖੇ ਇੰਡੀਅਨ ਈਕੋਲੋਜੀਕਲ ਸੁਸਾਇਟੀ ਇੰਟਰਨੈਸ਼ਨਲ ਕਾਨਫ਼ਰੰਸ ਵਿਚ ਹਿੱਸਾ ਲੈਣਗੇ।
Punjab School: ਪੰਜਾਬ ਦੇ 233 ਸਕੂਲਾਂ ਨੂੰ ਮਿਲਿਆ ‘ਪੀਐਮ ਸ਼੍ਰੀ’ ਦਾ ਦਰਜਾ
Punjab School: ਕੇਂਦਰ ਸਰਕਾਰ ਦੀ ‘ਪੀਐਮ ਸ਼੍ਰੀ’ ਸਕੂਲ ਯੋਜਨਾ ਅਧੀਨ ਦੇਸ਼ ਵਿਚ ਕੁੱਲ 14,500 ਪੀਐਮ ਸ਼੍ਰੀ ਸਕੂਲ ਸਥਾਪਤ ਕੀਤੇ ਜਾਣੇ ਹਨ।
ਮਨੀਪੁਰ ਦੇ ਜਿਰੀਬਾਮ ’ਚ ਸੁਰੱਖਿਆ ਬਲਾਂ ਨਾਲ ਮੁਕਾਬਲੇ ’ਚ 11 ਸ਼ੱਕੀ ਅਤਿਵਾਦੀ ਢੇਰ
ਸੀ.ਆਰ.ਪੀ.ਐਫ਼. ਦੇ ਦੋ ਜਵਾਨ ਵੀ ਜ਼ਖ਼ਮੀ ਹੋਏ, ਪੰਜ ਨਾਗਰਿਕ ਲਾਪਤਾ
ਵਿਕਰਮ ਮਿਸਰੀ ਦੇ ਕਾਰਜਕਾਲ ਦੋ ਸਾਲ ਦਾ ਵਾਧਾ ਕੀਤਾ ਗਿਆ, 2026 ਤਕ ਬਣੇ ਰਹਿਣਗੇ ਵਿਦੇਸ਼ ਸਕੱਤਰ
ਵਿਕਰਮ ਮਿਸਰੀ ਨੇ 15 ਜੁਲਾਈ, 2024 ਨੂੰ ਵਿਦੇਸ਼ ਸਕੱਤਰ ਦਾ ਅਹੁਦਾ ਸੰਭਾਲਿਆ ਸੀ
NIA ਨੇ ਅਲ-ਕਾਇਦਾ ਸਾਜ਼ਿਸ਼ ਮਾਮਲੇ ਵਿੱਚ ਪੂਰੇ ਭਾਰਤ ਅੰਦਰ ਵਿਆਪਕ ਛਾਪੇਮਾਰੀ ਕੀਤੀ
ਅਲ-ਕਾਇਦਾ ਨਾਲ ਜੁੜੇ ਕੁਝ ਬੰਗਲਾਦੇਸ਼ੀ ਨਾਗਰਿਕਾਂ ਵਲੋਂ ਭਾਰਤ ਨੂੰ ਅਸਥਿਰ ਕਰਨ ਦੀ ਕਥਿਤ ਕੋਸ਼ਿਸ਼ ਵਿਰੁਧ ਕੀਤੀ ਗਈ ਛਾਪੇਮਾਰੀ