ਖ਼ਬਰਾਂ
NIA ਨੇ ਅਲ-ਕਾਇਦਾ ਸਾਜ਼ਿਸ਼ ਮਾਮਲੇ ਵਿੱਚ ਪੂਰੇ ਭਾਰਤ ਅੰਦਰ ਵਿਆਪਕ ਛਾਪੇਮਾਰੀ ਕੀਤੀ
ਅਲ-ਕਾਇਦਾ ਨਾਲ ਜੁੜੇ ਕੁਝ ਬੰਗਲਾਦੇਸ਼ੀ ਨਾਗਰਿਕਾਂ ਵਲੋਂ ਭਾਰਤ ਨੂੰ ਅਸਥਿਰ ਕਰਨ ਦੀ ਕਥਿਤ ਕੋਸ਼ਿਸ਼ ਵਿਰੁਧ ਕੀਤੀ ਗਈ ਛਾਪੇਮਾਰੀ
ਰੂਸ ਦੇ ਪਹਿਲੇ ਉਪ ਪ੍ਰਧਾਨ ਮੰਤਰੀ ਨੇ ਮੋਦੀ ਨਾਲ ਕੀਤੀ ਮੁਲਾਕਾਤ, ਵਪਾਰ ਊਰਜਾ ’ਤੇ ਹੋਈ ਚਰਚਾ
ਪ੍ਰਧਾਨ ਮੰਤਰੀ ਨੇ ਪੁਤਿਨ ਨਾਲ ਅਪਣੀਆਂ ਹਾਲੀਆ ਯਾਤਰਾਵਾਂ ਅਤੇ ਬੈਠਕਾਂ ਦੌਰਾਨ ਲਏ ਗਏ ਫੈਸਲਿਆਂ ਨੂੰ ਲਾਗੂ ਕਰਨ ਲਈ ਦੋਹਾਂ ਧਿਰਾਂ ਦੀਆਂ ਟੀਮਾਂ ਦਾ ਸਵਾਗਤ ਕੀਤਾ
ਮੋਦੀ ਦੇ 'ਏਕ ਹੈ ਤਾਂ ਸੁਰੱਖਿਅਤ ਹੈ' ਵਾਲੇ ਬਿਆਨ ਦਾ ਇਰਾਦਾ ਏਕਤਾ ਖਤਮ ਕਰਨਾ ਅਤੇ ਦਬਦਬਾ ਦਿਖਾਉਣਾ ਹੈ : ਕਾਂਗਰਸ ਪ੍ਰਧਾਨ ਖੜਗੇ
ਪ੍ਰਧਾਨ ਮੰਤਰੀ ਮੋਦੀ ਬੱਕਰੀਆਂ ਵਾਂਗ ਵਿਧਾਇਕਾਂ ਨੂੰ ਖਰੀਦਣ, ਸਰਕਾਰਾਂ ਨੂੰ ਢਾਹੁਣ ’ਚ ਵਿਸ਼ਵਾਸ ਰਖਦੇ ਹਨ : ਖੜਗੇ
ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਦੀ ਕੀਤੀ ਆਲੋਚਨਾ
'ਆਪ' ਨੇ ਪੰਜਾਬ ਨੂੰ ਰੱਬ ਆਸਰੇ ਛੱਡ ਦਿੱਤਾ ਹੈ ਝੂਠੇ ਵਾਅਦਿਆਂ 'ਤੇ ਜਿੱਤੀਆਂ 92 ਸੀਟਾਂ, ਪਰ ਹੁਣ ਮੁੜ ਨਹੀਂ ਆਉਣਗੀਆਂ : ਰਾਜਾ ਵੜਿੰਗ
ਪੀੜਤ ਧਿਰ ਨੂੰ 90 ਦਿਨਾਂ ਦੇ ਅੰਦਰ ਜਾਂਚ ਦੀ ਤਰੱਕੀ ਬਾਰੇ ਸੂਚਿਤ ਕੀਤਾ ਜਾਵੇ: ਹਾਈ ਕੋਰਟ
ਹਰਿਆਣਾ, ਪੰਜਾਬ ਅਤੇ ਚੰਡੀਗੜ੍ਹ ਦੇ ਡੀ.ਜੀ.ਪੀ. ਇਸ ਲਈ ਉਚਿਤ ਹਦਾਇਤਾਂ ਜਾਰੀ ਕਰਨ
ਬੇਅਦਬੀ ਕੇਸਾਂ ਦੇ ਟਰਾਇਲ ਵਿਰੁਧ ਪਟੀਸ਼ਨਾਂ ਦਾ ਨਿਬੇੜਾ, ਸੌਦਾ ਸਾਧ ਨੂੰ ਨਹੀਂ ਮਿਲੀ ਰਾਹਤ
ਹਾਈ ਕੋਰਟ ਨੇ ਕਿਹਾ, ਸੁਣਵਾਈ ਸੁਪਰੀਮ ਕੋਰਟ ’ਚ ਹੈ ਵਿਚਾਰ ਅਧੀਨ
ਪੰਜਾਬ ਭਾਜਪਾ ਨੇ ਰਾਜਾ ਵੜਿੰਗ ’ਤੇ ਲਾਇਆ ਚੋਣ ਨਿਯਮਾਂ ਦੀ ਉਲੰਘਣਾ ਦਾ ਦੋਸ਼, ਕਾਰਵਾਈ ਦੀ ਮੰਗ ਕੀਤੀ, ਚੋਣ ਕਮਿਸ਼ਨ ਕੋਲ ਸ਼ਿਕਾਇਤ ਦਰਜ
ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਅਪਣੇ ਚੋਣ ਫਾਇਦੇ ਲਈ ਮੁਸਲਿਮ ਭਾਈਚਾਰੇ ਨੂੰ ਧੁਰਵੀਕਰਨ ਕਰਨਾ ਬਹੁਤ ਗਲਤ ਗੱਲ ਹੈ : ਪ੍ਰਿਤਪਾਲ ਸਿੰਘ ਬੱਲੀਏਵਾਲ
ਵਿਜੀਲੈਂਸ ਨੇ 10,000 ਰੁਪਏ ਰਿਸ਼ਵਤ ਲੈਣ ਵਾਲਾ ਟਾਈਪਿਸਟ ਦੀਪਕ ਕੁਮਾਰ ਕੀਤਾ ਕਾਬੂ
ਮੁਲਜ਼ਮ ਨੇ ਜ਼ਮੀਨ ਦੀ ਰਜਿਸਟਰੀ ਕਰਵਾਉਣ ਬਦਲੇ ਮੰਗੀ ਸੀ ਰਿਸ਼ਵਤ
Anurag Thakur: ਬਰਨਾਲਾ ਪਹੁੰਚੇ ਸਾਬਕਾ ਕੇਂਦਰੀ ਮੰਤਰੀ ਅਨੁਰਾਗ ਠਾਕੁਰ, ਕਿਹਾ- ਝੋਨੇ ਦੀ ਲਿਫਟਿੰਗ ਤੇ ਡੀਏਪੀ ਦੀ ਕਮੀ ਲਈ ਸਰਕਾਰ ਜ਼ਿੰਮੇਵਾਰ
Anurag Thakur: ਸਰਕਾਰ ਨੇ ਚੋਣਾਂ 'ਚ ਕੀਤੇ ਵਾਅਦੇ ਪੂਰੇ ਨਹੀਂ ਕੀਤੇ
MC ਚੋਣਾਂ ਨੂੰ ਲੈ ਕੇ ਸੁਪਰੀਮ ਕੋਰਟ ਤੋਂ ਪੰਜਾਬ ਸਰਕਾਰ ਨੂੰ ਮਿਲੀ ਰਾਹਤ
ਸੁਪਰੀਮ ਕੋਰਟ ਨੇ 15 ਦਿਨਾਂ ’ਚ ਚੋਣਾਂ ਦਾ ਨੋਟੀਫਿਕੇਸ਼ਨ ਜਾਰੀ ਕਰਨ ਅਤੇ ਅਗਲੇ ਅੱਠ ਹਫਤਿਆਂ ’ਚ ਚੋਣ ਪ੍ਰਕਿਰਿਆ ਪੂਰੀ ਕਰਨ ਦੇ ਹੁਕਮ ਦਿਤੇ