ਖ਼ਬਰਾਂ
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰੀਅਲ ਅਸਟੇਟ ਨਾਲ ਜੁੜੇ ਲੋਕਾਂ ਨੂੰ ਦਿੱਤੀ ਵੱਡੀ ਰਾਹਤ
ਇਸ ਕੰਮ ਲਈ ਈ-ਮੇਲ transparency.hud0gmail.com ਬਣਾਈ ਗਈ ਹੈ ਜਿਸ ਉੱਪਰ ਕੋਈ ਵੀ ਸ਼ਿਕਾਇਤ ਸਿੱਧੀ ਕਰ ਸਕਦਾ ਹੈ।
America News: ਅਮਰੀਕਾ ਦੀ ਟਸਕੇਗੀ ਯੂਨੀਵਰਸਿਟੀ 'ਚ ਚੱਲੀਆਂ ਗੋਲੀਆਂ, ਇਕ ਦੀ ਮੌਤ, 16 ਜ਼ਖ਼ਮੀ
America News: ਪੁਲਿਸ ਗੋਲ਼ੀਬਾਰੀ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ।
ਸਕੇ ਭਰਾ ਵੱਲੋਂ ਚਲਾਈ ਗੋਲੀ ਦਾ ਸ਼ਿਕਾਰ ਹੋਈ ਭੈਣ ਲੜ ਰਹੀ ਜ਼ਿੰਦਗੀ ਤੇ ਮੌਤ ਦੀ ਲੜਾਈ, ਪੁਲਿਸ ਨੇ ਭਰਾ 'ਤੇ ਦਰਜ ਕੀਤਾ ਮਾਮਲਾ
Firozpur bride Firing News: ਪੈਲੇਸ ਮਾਲਕ ਤੇ ਵੀ FIR ਕੀਤੀ ਦਰਜ
Bihar Accident News: ਜਨਮ ਦਿਨ ਮਨਾ ਕੇ ਪਰਤ ਰਹੇ ਦੋ ਨੌਜਵਾਨਾਂ ਦੀ ਸੜਕ ਹਾਦਸੇ ਵਿਚ ਮੌਤ
Bihar Accident News: ਤਿੰਨ ਦੀ ਹਾਲਤ ਗੰਭੀਰ
Gautam Gambhir: ਬਦਲਾਅ ਹੋਵੇ ਜਾਂ ਨਾ ਹੋਵੇ, ਸੀਨੀਅਰ ਖਿਡਾਰੀ ਦੌੜਾਂ ਬਣਾਉਣ ਦੇ ਭੁੱਖੇ ਹਨ: ਗੰਭੀਰ
Gautam Gambhir: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਪਹਿਲਾ ਟੈਸਟ ਮੈਚ 22 ਨਵੰਬਰ ਤੋਂ ਪਰਥ 'ਚ ਖੇਡਿਆ ਜਾਵੇਗਾ।
ਨਸ਼ਾ ਤਸਕਰੀ ਰੋਕਣ ’ਚ ਮਦਦ ਕਰ ਰਹੇ ਨੇ ਅਟਾਰੀ ਤੋਂ ਸਿਖਲਾਈ ਪ੍ਰਾਪਤ ਕੁੱਤੇ
ਕੇਨਾਈਨ ਸੈਂਟਰ ਤੋਂ ਟ੍ਰੇਨਿੰਗ ਪ੍ਰਾਪਤ ਕੁੱਤਿਆਂ ਨੇ 82 ਮਾਮਲਿਆਂ ਵਿੱਚ ਨਸ਼ਿਆਂ ਦਾ ਪਤਾ ਲਾਇਆ
Punjab News: ਚੰਡੀਗੜ੍ਹ ਦੀ ਆਬੋ-ਹਵਾ ਹੋਈ ਜ਼ਹਿਰੀਲੀ: 341 ਤੱਕ ਪਹੁੰਚਿਆ AQI
Punjab News: ਭਾਵੇਂ ਪੰਜਾਬ ਦੇ ਸਾਰੇ ਸ਼ਹਿਰਾਂ ਦੀ ਹਵਾ ਵੀ ਪ੍ਰਦੂਸ਼ਿਤ ਹੈ, ਪਰ ਮੰਡੀ ਗੋਬਿੰਦਗੜ੍ਹ ਦਾ ਤਾਂ ਸਭ ਤੋਂ ਬੁਰਾ ਹਾਲ ਹੈ।
Justice Sanjeev Khanna: 51ਵੇਂ ਚੀਫ ਜਸਟਿਸ ਵਜੋਂ ਜਸਟਿਸ ਸੰਜੀਵ ਖੰਨਾ ਨੇ ਚੁੱਕੀ ਅਹੁਦੇ ਦੀ ਸਹੁੰ
Justice Sanjeev Khanna: ਨਵੇਂ CJI ਦਾ ਕਾਰਜਕਾਲ 13 ਮਈ, 2025 ਤੱਕ ਹੋਵੇਗਾ
Harinder Singh Sodhi Death News: ਸਾਬਕਾ ਭਾਰਤੀ ਪੋਲੋ ਖਿਡਾਰੀ ਹਰਿੰਦਰ ਸਿੰਘ ਸੋਢੀ ਦਾ ਦਿਹਾਂਤ
Harinder Singh Sodhi Death News: 86 ਸਾਲ ਦੀ ਉਮਰ ਵਿੱਚ ਲਏ ਆਖਰੀ ਸਾਹ
NEET-UG ਤੋਂ ਬਾਅਦ ਖ਼ਤਮ ਹੋ ਜਾਣਗੇ ਅਣਗਿਣਤ ਮੌਕੇ! ਉੱਚ ਪੱਧਰੀ ਕਮੇਟੀ ਨੇ NTA ਨੂੰ ਸੁਧਾਰਨ ਲਈ ਵੱਡੀਆਂ ਤਬਦੀਲੀਆਂ ਦੀ ਕੀਤੀ ਸਿਫ਼ਾਰਸ਼
ਜੇਈਈ ਮੇਨ ਦੀ ਤਰਜ਼ 'ਤੇ, ਉਨ੍ਹਾਂ ਨੂੰ ਹੁਣ ਇਸ ਪ੍ਰੀਖਿਆ ਲਈ ਵੱਧ ਤੋਂ ਵੱਧ ਚਾਰ ਮੌਕੇ ਦਿੱਤੇ ਜਾ ਸਕਦੇ ਹਨ