ਖ਼ਬਰਾਂ
Pager Attack: ਮੈਂ ਹਿਜ਼ਬੁੱਲਾ 'ਤੇ ਪੇਜ਼ਰ ਹਮਲੇ ਦੀ ਮਨਜ਼ੂਰੀ ਦਿੱਤੀ ਸੀ... 54 ਦਿਨਾਂ ਬਾਅਦ ਪ੍ਰਧਾਨ ਮੰਤਰੀ ਨੇਤਨਯਾਹੂ ਨੇ ਲਈ ਜ਼ਿੰਮੇਵਾਰੀ
Pager Attack: ਹਿਜ਼ਬੁੱਲਾ ਨੇ ਪਹਿਲਾਂ ਹੀ ਇਨ੍ਹਾਂ ਧਮਾਕਿਆਂ ਲਈ ਆਪਣੇ ਕੱਟੜ ਦੁਸ਼ਮਣ ਇਜ਼ਰਾਈਲ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਜਸਟਿਸ ਡੀ.ਵਾਈ. ਚੰਦਰਚੂੜ ਭਾਰਤ ਦੇ ਚੀਫ਼ ਜਸਟਿਸ ਦੇ ਅਹੁਦੇ ਤੋਂ ਸੇਵਾਮੁਕਤ, ਜਸਟਿਸ ਸੰਜੀਵ ਖੰਨਾ ਭਲਕੇ ਚੁਕਣਗੇ CJI ਅਹੁਦੇ ਦੀ ਸਹੁੰ
ਚੰਦਰਚੂੜ ਦੀ ਵਿਰਾਸਤ ਦਾ ਇਕ ਭੌਤਿਕ ਪ੍ਰਗਟਾਵਾ ਵੀ ਹੈ - ਇਕ ਨਵੀਂ ਕਲਪਨਾ ਦੇ ਅਨੁਸਾਰ ‘ਨਿਆਂ ਦੀ ਦੇਵੀ’
ਬਾਬਾ ਸਿੱਦੀਕੀ ਕਤਲ ਕੇਸ : ਮੁੱਖ ਸ਼ੂਟਰ ਬਹਿਰਾਈਚ ਦੇ ਨਾਨਪਾੜਾ ਤੋਂ ਇਕ ਹੋਰ ਮੁਲਜ਼ਮ ਗ੍ਰਿਫਤਾਰ
ਨੇਪਾਲ ਭੱਜਣ ਦੀ ਕੋਸ਼ਿਸ਼ ’ਚ ਸੀ ਸ਼ਿਵ ਕੁਮਾਰ, ਮਦਦ ਕਰਨ ਵਾਲੇ 4 ਹੋਰ ਵੀ ਫੜੇ ਗਏ
ਛੱਤੀਸਗੜ੍ਹ : ਜੰਗਲੀ ਹਾਥੀਆਂ ਦੇ ਹਮਲੇ ’ਚ 2 ਬੱਚਿਆਂ ਦੀ ਮੌਤ
ਮ੍ਰਿਤਕਾਂ ਦੀ ਪਛਾਣ ਪਾਂਡੋ ਕਬੀਲੇ ਨਾਲ ਸਬੰਧਤ ਦਿਸ਼ੂ (11) ਅਤੇ ਉਸ ਦੀ ਭੈਣ ਕਾਜਲ (5) ਵਜੋਂ ਹੋਈ
ਗੰਗਾ ਦਾ ਸਰੋਤ ਵੀ ਐਸ.ਟੀ.ਪੀ. ਦੇ ਪਾਣੀ ਨਾਲ ਪ੍ਰਦੂਸ਼ਿਤ ਹੋਇਆ : ਰੀਪੋਰਟ
ਗੰਗੋਤਰੀ ਵਿਖੇ ਐਸ.ਟੀ.ਪੀ. ਤੋਂ ਇਕੱਤਰ ਕੀਤੇ ਨਮੂਨੇ ’ਚੋਂ ਸੱਭ ਤੋਂ ਵੱਧ ਸੰਭਾਵਤ ਸੰਖਿਆ (ਐਮ.ਪੀ.ਐਨ.) 540/100 ਮਿਲੀਲੀਟਰ ਵਾਲਾ ‘ਫੀਕਲ ਕੋਲੀਫਾਰਮ’ ਮਿਲਿਆ
ICC ਨੇ ਪਾਕਿਸਤਾਨ ’ਚ ਚੈਂਪੀਅਨਜ਼ ਟਰਾਫ਼ੀ 2025 ਦੇ ਐਲਾਨ ਵਾਲਾ ਪ੍ਰੋਗਰਾਮ ਰੱਦ ਕੀਤਾ : ਸੂਤਰ
ਸਮਝਿਆ ਜਾਂਦਾ ਹੈ ਕਿ ICC ਦੀ ਇਸ ਟੂਰਨਾਮੈਂਟ ਨੂੰ ਸ਼ੁਰੂ ਕਰਨ ’ਚ ਦੇਰੀ ਦਾ ਇਕ ਹੋਰ ਕਾਰਨ ਲਾਹੌਰ ਦਾ ਮੌਜੂਦਾ ਮੌਸਮ ਹੈ
ਲਾਹੌਰ ਦੇ ਸ਼ਾਦਮਾਨ ਚੌਕ ਦਾ ਨਾਂ ਭਗਤ ਸਿੰਘ ਦੇ ਨਾਂ ’ਤੇ ਰੱਖਣ ਦੀ ਯੋਜਨਾ ਰੱਦ, ਅਦਾਲਤ ’ਚ ਆਜ਼ਾਦੀ ਘੁਲਾਟੀਏ ’ਤੇ ਲੱਗੇ ਗੰਭੀਰ ਦੋਸ਼
ਲਹਿੰਦੇ ਪੰਜਾਬ ਦੀ ਸਰਕਾਰ ਨੇ ਕਮੋਡੋਰ (ਸੇਵਾਮੁਕਤ) ਤਾਰਿਕ ਮਜੀਦ ਨੇ ਦੀ ਰਾਏ ਮਗਰੋਂ ਰੱਦ ਕੀਤੀ ਯੋਜਨਾ
Haryana News : ਹਰਿਆਣਾ ਕਾਂਗਰਸ ਨੇ ਬਾਲ ਮੁਕੰਦ ਸ਼ਰਮਾ ਨੂੰ ਪਾਰਟੀ ਤੋਂ ਕੱਢਿਆ, ਬੇਤੁਕੇ ਦੇ ਰਹੇ ਸੀ ਬਿਆਨ
Haryana News : 8 ਨਵੰਬਰ ਨੂੰ ਬਾਲ ਮੁਕੁੰਦ ਸ਼ਰਮਾ ਨੇ ਕਿਹਾ ਸੀ ਕਿ ਸਾਬਕਾ ਮੁੱਖ ਮੰਤਰੀ ਭੂਪੇਂਦਰ ਹੁੱਡਾ ਵਿਰੋਧੀ ਧਿਰ ਦੇ ਨੇਤਾ ਨਹੀਂ ਬਣਨਗੇ
Delhi News : ਕੈਨੇਡੀਅਨ ਪੁਲਿਸ ਨੇ ਗਰਮਖ਼ਿਆਲੀ ਅਰਸ਼ ਡੱਲਾ ਨੂੰ ਕੀਤਾ ਗ੍ਰਿਫਤਾਰ : ਸੂਤਰ
Delhi News : ਸੂਤਰਾਂ ਨੇ ਐਤਵਾਰ ਨੂੰ ਇਹ ਦਾਅਵਾ ਕੀਤਾ ਕਿ ਇਹ ਗੋਲੀਬਾਰੀ 28 ਅਕਤੂਬਰ ਨੂੰ ਮਿਲਟਨ ’ਚ ਹੋਈ ਸੀ।
Delhi News : ਪਾਕਿਸਤਾਨ ਨੇ ਪ੍ਰਕਾਸ਼ ਪੁਰਬ ਸਮਾਗਮਾਂ ’ਚ ਸ਼ਾਮਲ ਹੋਣ ਲਈ 3,000 ਤੋਂ ਵੱਧ ਭਾਰਤੀ ਸਿੱਖਾਂ ਨੂੰ ਵੀਜ਼ੇ ਜਾਰੀ ਕੀਤੇ
Delhi News : ਪਾਕਿਸਤਾਨ ਹਾਈ ਕਮਿਸ਼ਨ ਨੇ ਕਿਹਾ 14 ਤੋਂ 23 ਨਵੰਬਰ ਤਕ ’ਚ ਸਮਾਰੋਹ ’ਚ ਹਿੱਸਾ ਲੈ ਸਕਣਗੇ ਸ਼ਰਧਾਲੂ