ਖ਼ਬਰਾਂ
ਅੰਮ੍ਰਿਤਸਰ 'ਚ ਨਿਜੀ ਬੱਸ ਨੂੰ ਹਾਦਸਾ, ਛੱਤ ਉਤੇ ਬੈਠੇ 3 ਜਣਿਆਂ ਦੀ ਮੌਤ
ਬੀ.ਆਰ.ਟੀ.ਐਸ. ਸਟੇਸ਼ਨ ਲੈਂਟਰ ਨਾਲ ਟੱਕਰ ਕਾਰਨ ਛੇ ਹੋਰ ਸ਼ਰਧਾਲੂ ਵੀ ਜ਼ਖ਼ਮੀ
ਦੀਵਾਲੀ 'ਤੇ ਹਰੇ ਪਟਾਕਿਆਂ ਦੀ ਵਰਤੋਂ ਦੀ ਇਜਾਜ਼ਤ ਦੇਣ ਲਈ ਸੁਪਰੀਮ ਕੋਰਟ ਨੂੰ ਅਪੀਲ ਕਰਾਂਗੇ : ਰੇਖਾ ਗੁਪਤਾ
ਸਾਰੇ ਹਰੇ ਪਟਾਕੇ ਸੰਬੰਧਿਤ ਅਧਿਕਾਰੀਆਂ ਦੁਆਰਾ ਪ੍ਰਮਾਣਿਤ ਅਧਿਕਾਰਤ ਸੰਸਥਾਵਾਂ ਦੁਆਰਾ ਬਣਾਏ ਜਾਣੇ
ਬਾਬਾ ਸਿੱਦੀਕ ਕਤਲ ਕੇਸ: 2 ਮੁਲਜ਼ਮਾਂ ਦੀਆਂ ਜ਼ਮਾਨਤ ਅਰਜ਼ੀਆਂ ਰੱਦ
ਕਿਸ਼ਨ ਪਾਰਧੀ ਅਤੇ ਅਨੁਰਾਗ ਕਸ਼ਯਪ ਦੀਆਂ ਜ਼ਮਾਨਤ ਅਰਜ਼ੀਆਂ ਨੂੰ ਵਿਸ਼ੇਸ਼ ਮਕੋਕਾ ਜੱਜ ਮਹੇਸ਼ ਜਾਧਵ ਨੇ ਰੱਦ ਕਰ ਦਿੱਤਾ
ਤਿੱਬਤੀ ਪਹਾੜੀ ਐਵਰੈਸਟ ਦੀਆਂ ਢਲਾਣਾਂ 'ਤੇ ਬਰਫੀਲੇ ਤੂਫ਼ਾਨ ਕਾਰਨ ਇੱਕ ਪਰਬਤਾਰੋਹੀ ਦੀ ਮੌਤ, 137 ਨੂੰ ਬਚਾਇਆ
41 ਸਾਲਾ ਪਰਬਤਾਰੋਹੀ ਦੀ ਮੌਤ ਹਾਈਪੋਥਰਮੀਆ ਅਤੇ ਉੱਚਾਈ ਨਾਲ ਸਬੰਧਤ ਪੇਚੀਦਗੀਆਂ ਕਾਰਨ ਹੋਈ।
ਦੋਸਤ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਮਰਨ ਵਾਲੇ ਬ੍ਰਿਟਿਸ਼-ਭਾਰਤੀ ਕਿਸ਼ੋਰ ਨੂੰ ਮਿਲਿਆ ਬਹਾਦਰੀ ਮੈਡਲ
ਇਹ ਪੁਰਸਕਾਰ ਬਹਾਦਰੀ ਲਈ ਬ੍ਰਿਟੇਨ ਦੇ ਸਭ ਤੋਂ ਉੱਚੇ ਨਾਗਰਿਕ ਸਨਮਾਨਾਂ ਵਿੱਚੋਂ ਇੱਕ ਹੈ।
ਰਾਹੁਲ ਵੱਲੋਂ SIR 'ਤੇ ਇਤਰਾਜ਼ ਬਾਰੇ ਪੁੱਛੇ ਜਾਣ 'ਤੇ ਮੁਸਕਰੇ ਮੁੱਖ ਚੋਣ ਕਮਿਸ਼ਨਰ
ਪੂਰੀ ਚੋਣ ਪ੍ਰਕਿਰਿਆ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੁੰਦੀ ਹੈ: ਮੁੱਖ ਚੋਣ ਕਮਿਸ਼ਨਰ
‘ਐਂਡਰੋਥ' ਭਾਰਤੀ ਸਮੁੰਦਰੀ ਫ਼ੌਜ ਵਿਚ ਸ਼ਾਮਲ
ਵਿਸ਼ਾਖਾਪਟਨਮ 'ਚ ਪਣਡੁੱਬੀ ਵਿਰੋਧੀ ਜੰਗੀ ਜਹਾਜ਼ ਨੂੰ ਕੀਤਾ ਗਿਆ ਕਮਿਸ਼ਨ
350ਵੀਂ ਸ਼ਹੀਦੀ ਸ਼ਤਾਬਦੀ ਮਨਾਉਣ ਲਈ ਸਮਾਗਮਾਂ ਦੀ ਲੜੀ ਨੂੰ ਅੰਤਿਮ ਰੂਪ ਦੇਣ ਲਈ ਮੁੱਖ ਮੰਤਰੀ ਨੇ ਸੰਤ ਸਮਾਜ ਨਾਲ ਕੀਤੀ ਮੀਟਿੰਗ
ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਵਸ ਨੂੰ ਮਨੁੱਖੀ ਅਧਿਕਾਰ ਦਿਵਸ ਵਜੋਂ ਮਨਾਇਆ ਜਾਵੇ: ਮੁੱਖ ਮੰਤਰੀ ਭਾਰਤ ਸਰਕਾਰ
ਐਲ.ਐਂਡ ਟੀ. ਕੰਪਨੀ ਵੱਲੋਂ ਚੜ੍ਹਦੀ ਕਲਾ ਮਿਸ਼ਨ ਲਈ ਪੰਜ ਕਰੋੜ ਰੁਪਏ ਦਾ ਯੋਗਦਾਨ
ਹੜ੍ਹ ਪੀੜਤਾਂ ਦੀ ਭਲਾਈ ਅਤੇ ਮੁੜ ਵਸੇਬੇ ਲਈ ਇਕ-ਇਕ ਪੈਸੇ ਦੀ ਵਰਤੋਂ ਸਮਝਦਾਰੀ ਨਾਲ ਕੀਤੀ ਜਾਵੇਗੀ-ਮੁੱਖ ਮੰਤਰੀ
ਭਾਰਤ ਸਰਕਾਰ ਦੀ ਸੂਚੀ ਵਿੱਚ ਪੰਜਾਬ ਦੀਆਂ ਜਾਤਾਂ ਨੂੰ ਸ਼ਾਮਿਲ ਕਰਨ ਲਈ ਨੈਸ਼ਨਲ ਕਮਿਸ਼ਨ ਦੀ ਮੀਟਿੰਗ
ਨੈਸ਼ਨਲ ਕਮਿਸ਼ਨ ਫਾਰ ਪੱਛੜੀਆਂ ਸ਼੍ਰੇਣੀਆਂ ਵੱਲੋਂ 9 ਅਕਤੂਬਰ ਨੂੰ ਚੰਡੀਗੜ੍ਹ ਵਿੱਚ ਜਨਤਕ ਸੁਣਵਾਈ