ਖ਼ਬਰਾਂ
US Election 2024 : ਪੁਤਿਨ ਫਿਲਹਾਲ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਜਿੱਤ 'ਤੇ ਨਹੀਂ ਦੇਣਗੇ ਵਧਾਈ, ਇਹ ਵੱਡਾ ਕਾਰਨ ਆਇਆ ਸਾਹਮਣੇ
US Election 2024 : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਡੋਨਾਲਡ ਟਰੰਪ ਨੂੰ ਵਧਾਈ ਦੇਣ ਦੀ ਯੋਜਨਾ ਨਹੀਂ ਬਣਾ ਰਹੇ ਹਨ।
Faridkot News : ਵਿਜੀਲੈਂਸ ਵਿਭਾਗ ਦੀ ਟੀਮ ਨੇ ਫਰੀਦਕੋਟ ਦੇ ਜ਼ਿਲ੍ਹਾ ਖੇਡ ਅਫਸਰ ਦੇ ਦਫ਼ਤਰ ਵਿਖੇ ਅਚਨਚੇਤ ਕੀਤੀ ਚੈਕਿੰਗ
Faridkot News : ਖੇਡਾਂ ਵਤਨ ਪੰਜਾਬ ਦੀਆਂ 2023 ਦੌਰਾਨ ਫੰਡਾਂ ’ਚ ਹੇਰ ਫੇਰ ਕਰਨ ਦਾ ਦੋਸ਼, ਫਰੀਦਕੋਟ ਦੇ ਇਕ ਨਿੱਜੀ ਕੋਚ ਨੇ ਲਗਾਏ ਇਲਜ਼ਾਮ
Himachal Pradesh Congress Breaking : ਕਾਂਗਰਸ ਨੇ ਹਿਮਾਚਲ ਪ੍ਰਦੇਸ਼ ਲਈ ਸੂਬਾ ਕਾਂਗਰਸ ਕਮੇਟੀ ਨੂੰ ਪੂਰੀ ਤਰ੍ਹਾਂ ਭੰਗ ਕਰ ਦਿੱਤਾ
Himachal Pradesh Congress Breaking : ਕਾਂਗਰਸ ਨੇ ਘੋਸ਼ਣਾ ਕੀਤੀ ਕਿ ਉਸਨੇ ਹਿਮਾਚਲ ਪ੍ਰਦੇਸ਼ ਦੀ ਆਪਣੀ ਪੂਰੀ ਰਾਜ ਇਕਾਈ ਨੂੰ ਭੰਗ ਕਰਨ ਦਾ ਫੈਸਲਾ ਕੀਤਾ ਹੈ
Chandigarh News : ਕਣਕ ਦੇ ਬੀਜ ਦੀ ਸਬਸਿਡੀ, ਭਾਜਪਾ ਪੰਜਾਬ ਦੇ ਕਿਸਾਨਾਂ ਨੂੰ ਵਿੱਤੀ ਤੌਰ 'ਤੇ ਅਸਥਿਰ ਕਰਨਾ ਚਾਹੁੰਦੀ ਹੈ: ਬਾਜਵਾ
Chandigarh News : ਭਾਰਤੀ ਜਨਤਾ ਪਾਰਟੀ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ’ਚ ਕੀਤੀ ਨਿੰਦਾ
Chandigarh News : ਗੰਨੇ ਦੀ ਫ਼ਸਲ ਹੇਠ ਰਕਬੇ ’ਚ 5 ਫ਼ੀਸਦ ਵਾਧਾ, 62 ਲੱਖ ਕੁਇੰਟਲ ਖੰਡ ਦੇ ਉਤਪਾਦਨ ਦੀ ਉਮੀਦ : ਗੁਰਮੀਤ ਸਿੰਘ ਖੁੱਡੀਆਂ
Chandigarh News :ਖੇਤੀਬਾੜੀ ਮੰਤਰੀ ਵੱਲੋਂ ਪਿੜਾਈ ਸ਼ੁਰੂ ਹੋਣ ਤੋਂ ਪਹਿਲਾਂ ਲੋੜੀਂਦੇ ਪ੍ਰਬੰਧ ਮੁਕੰਮਲ ਕਰਨ ਦੇ ਨਿਰਦੇਸ਼
IPL 2025 : ਜੇਮਸ ਐਂਡਰਸਨ ਨੇ ਪਹਿਲੀ ਵਾਰ ਆਈਪੀਐਲ ਨਿਲਾਮੀ 2025 ਲਈ ਰਜਿਸਟਰ ਕੀਤਾ
IPL 2025 : ਦਿਲਚਸਪ ਗੱਲ ਇਹ ਹੈ ਕਿ ਐਂਡਰਸਨ ਨੇ ਕਦੇ ਵੀ ਕਿਸੇ ਵੀ ਗਲੋਬਲ ਫਰੈਂਚਾਇਜ਼ੀ ਟੀ-20 ਲੀਗ ’ਚ ਹਿੱਸਾ ਨਹੀਂ ਲਿਆ
Ludhiana News : ਲੁਧਿਆਣਾ ’ਚ ਪਰਾਲੀ ਨੂੰ ਅੱਗ ਲਾਉਣ ਦੇ 114 ਮਾਮਲੇ ਆਏ ਸਾਹਮਣੇ, ਪਿਛਲੇ ਸਾਲ ਨਾਲੋਂ 82 ਪ੍ਰਤੀਸ਼ਤ ਆਈ ਕਮੀ
Ludhiana News : ਪ੍ਰਦੂਸ਼ਣ ਨੂੰ ਰੋਕਣ ਲਈ ਖੇਤੀਬਾੜੀ ਵਿਭਾਗ ਵੱਲੋਂ ਕਿਸਾਨਾਂ ਨੂੰ ਜਾਗਰੂਕ ਕਰਨ ਦੀ ਮੁਹਿੰਮ ਜਾਰੀ
Pakistan News : ਲਾਹੌਰ ’ਚ ਹਵਾ ਪ੍ਰਦੂਸ਼ਣ ਕਾਰਨ ਹਜ਼ਾਰਾਂ ਲੋਕ ਪੈ ਰਹੇ ਨੇ ਬਿਮਾਰ
Pakistan News : ਅਧਿਕਾਰੀਆਂ ਨੇ ਦਿਤੀ ਲੌਕਡਾਊਨ ਲਗਾਉਣ ਦੀ ਚੇਤਾਵਨੀ
ਅਮਰੀਕੀ ਪ੍ਰਤੀਨਿਧੀ ਸਭਾ ਦੀਆਂ ਚੋਣਾਂ ’ਚ 6 ਭਾਰਤੀ-ਅਮਰੀਕੀਆਂ ਦੀ ਜਿੱਤ
ਭਾਰਤੀ-ਅਮਰੀਕੀ ਵਕੀਲ ਸੁਹਾਸ ਸੁਬਰਾਮਨੀਅਮ ਵਰਜੀਨੀਆ ਅਤੇ ਪੂਰੇ ਈਸਟ ਕੋਸਟ ਤੋਂ ਚੁਣੇ ਜਾਣ ਵਾਲੇ ਭਾਈਚਾਰੇ ਦੇ ਪਹਿਲੇ ਵਿਅਕਤੀ ਬਣ ਗਏ ਹਨ।
Fazilka Accident News: ਖੇਤਾਂ 'ਚੋਂ ਵਾਪਸ ਆ ਰਹੇ 2 ਭਰਾਵਾਂ ਦੀ ਸੜਕ ਹਾਦਸੇ ਵਿਚ ਮੌਤ
Fazilka Accident News: ਰਾਜੇਸ਼ ਕੁਮਾਰ (33) ਅਤੇ ਵਰਿੰਦਰ ਕੁਮਾਰ (23) ਵਜੋਂ ਹੋਈ ਪਹਿਚਾਣ