ਖ਼ਬਰਾਂ
ਯੋਗ ਵਿਦਿਆਰਥੀਆਂ ਦੀ ਵਿੱਤੀ ਮਦਦ ਲਈ ਪ੍ਰਧਾਨ ਮੰਤਰੀ-ਵਿਦਿਆਲਕਸ਼ਮੀ ਯੋਜਨਾ ਨੂੰ ਪ੍ਰਵਾਨਗੀ, ਜਾਣੋ ਕੀ ਮਿਲਣਗੇ ਲਾਭ
ਹਰ ਸਾਲ 22 ਲੱਖ ਤੋਂ ਵੱਧ ਵਿਦਿਆਰਥੀਆਂ ਨੂੰ ਮਿਲੇਗਾ ਲਾਭ
Tarn Taran News : ਵਿਜੀਲੈਂਸ ਨੇ ਡੀਸੀ ਦੇ ਪੀਏ ਅਤੇ ਇੱਕ ਕਰਮਚਾਰੀ ਸਾਥੀ ਨੂੰ 20000 ਰਿਸ਼ਵਤ ਲੈਂਦਿਆਂ ਰੰਗੇ ਹੱਥੀ ਕੀਤਾ ਕਾਬੂ
Tarn Taran News : ਕੈਮਰੇ ਦੇ ਬਿੱਲ ਪਾਸ ਕਰਨ ਲਈ PA ਨੇ ਮੰਗੇ ਸੀ ਇੱਕ ਲੱਖ ਰੁਪਏ
ਸਰਕਾਰ ਭਾਰਤੀ ਖੁਰਾਕ ਨਿਗਮ ’ਚ 10,700 ਕਰੋੜ ਰੁਪਏ ਦੀ ਇਕੁਇਟੀ ਪੂੰਜੀ ਪਾਏਗੀ
ਕਿਸਾਨਾਂ ਨੂੰ ਬਿਹਤਰ ਸਮਰਥਨ ਮਿਲੇਗਾ ਅਤੇ ਖੁਰਾਕ ਸੁਰੱਖਿਆ ’ਚ ਵਾਧਾ ਹੋਵੇਗਾ : ਪ੍ਰਧਾਨ ਮੰਤਰੀ ਮੋਦੀ
Kolkata News : ਭੜਕਾਊ ਭਾਸ਼ਣ ਦੇਣ ਦੇ ਦੋਸ਼ ’ਚ ਮਿਥੁਨ ਚੱਕਰਵਰਤੀ ਵਿਰੁਧ ਐਫ.ਆਈ.ਆਰ. ਦਰਜ
Kolkata News : ਪਿਛਲੇ ਮਹੀਨੇ ਉੱਤਰੀ 24 ਪਰਗਨਾ ਜ਼ਿਲ੍ਹੇ ’ਚ ਪਾਰਟੀ ਦੇ ਇਕ ਸਮਾਗਮ ਦੌਰਾਨ ਕਥਿਤ ਤੌਰ ’ਤੇ ਭੜਕਾਊ ਭਾਸ਼ਣ ਦੇਣ ਦੇ ਦੋਸ਼
Amritsar News : ਪਰਾਲੀ ਨੂੰ ਸਾੜਨ ਤੋਂ ਰੋਕਣ ਲਈ ਸਖ਼ਤੀ ਨਹੀਂ, ਬਦਲ ਦੀ ਲੋੜ ਹੈ : ਰਾਜਪਾਲ
Amritsar News : ਸਰਹੱਦ ਪਾਰੋਂ ਹੁੰਦੀ ਤਸਕਰੀ ਲੋਕਾਂ ਦੇ ਸਾਥ ਬਿਨਾਂ ਨਹੀਂ ਰੁਕ ਸਕਦੀ, ਰਾਜਪਾਲ ਨੇ ਅਟਾਰੀ ਸਰਹੱਦ ’ਤੇ ਰੀਟਰੀਟ ਸੈਰੇਮਨੀ ਦੇਖੀ
ਪੋਸਟ ਮੈਟ੍ਰਿਕ ਸਕਾਲਰਸ਼ਿਪ ਵਿਵਾਦ : ਅਨੁਸੂਚਿਤ ਜਾਤੀਆਂ ਦੇ ਵਿਦਿਆਰਥੀਆਂ ਨੂੰ ਸਾਲਾਂ ਤੋਂ ਲਟਕੀ ਡਿਗਰੀ ਅਤੇ ਡੀ.ਐਮ.ਸੀ. ਮਿਲਣ ਦਾ ਰਸਤਾ ਸਾਫ਼
ਪੰਜਾਬ ਸਰਕਾਰ ਦੋ ਹਫ਼ਤਿਆਂ ਦੇ ਅੰਦਰ ਇਮਤਿਹਾਨ ਫੀਸ ਦਾ ਭੁਗਤਾਨ ਕਰੇਗੀ, ਪੀ.ਯੂ. ਇਕ ਹਫ਼ਤੇ ’ਚ ਡਿਗਰੀਆਂ ਜਾਰੀ ਕਰੇਗੀ
Patiala News : ਬੈਂਕ ਨਾਲ ਕਥਿਤ ਧੋਖਾਧੜੀ ਦੇ ਮਾਮਲੇ ’ਚ ‘ਆਪ’ ਵਿਧਾਇਕ ਜਸਵੰਤ ਸਿੰਘ ਗੱਜਣਮਾਜਰਾ ਹਾਈ ਕੋਰਟ ਤੋਂ ਜ਼ਮਾਨਤ ’ਤੇ ਹੋਏ ਰਿਹਾਅ
Patiala News : ਉਹ ਲਗਪਗ ਇੱਕ ਸਾਲ ਤੋਂ ਪਟਿਆਲਾ ਜੇਲ੍ਹ ’ਚ ਬੰਦ ਸਨ।
Punjab and Haryana High Court : ਹਾਈਕੋਰਟ ਨੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਕੇਂਦਰ ਸਰਕਾਰ ਨੂੰ ਲਗਾਈ ਸਖ਼ਤ ਫਟਕਾਰ
Punjab and Haryana High Court : ਬਿਨਾਂ ਹੈਲਮੇਟ ਤੋਂ ਗੱਡੀ ਚਲਾਉਣ ਜਾਂ ਪਿੱਛੇ ਬੈਠੀਆਂ ਔਰਤਾਂ ਦੇ ਚਲਾਨ ਦੇ ਵੇਰਵੇ ਸੌਂਪਣ ਦੇ ਦਿੱਤੇ ਹੁਕਮ
US Election 2024 : ਪੁਤਿਨ ਫਿਲਹਾਲ ਡੋਨਾਲਡ ਟਰੰਪ ਨੂੰ ਉਨ੍ਹਾਂ ਦੀ ਜਿੱਤ 'ਤੇ ਨਹੀਂ ਦੇਣਗੇ ਵਧਾਈ, ਇਹ ਵੱਡਾ ਕਾਰਨ ਆਇਆ ਸਾਹਮਣੇ
US Election 2024 : ਰੂਸੀ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਡੋਨਾਲਡ ਟਰੰਪ ਨੂੰ ਵਧਾਈ ਦੇਣ ਦੀ ਯੋਜਨਾ ਨਹੀਂ ਬਣਾ ਰਹੇ ਹਨ।
Faridkot News : ਵਿਜੀਲੈਂਸ ਵਿਭਾਗ ਦੀ ਟੀਮ ਨੇ ਫਰੀਦਕੋਟ ਦੇ ਜ਼ਿਲ੍ਹਾ ਖੇਡ ਅਫਸਰ ਦੇ ਦਫ਼ਤਰ ਵਿਖੇ ਅਚਨਚੇਤ ਕੀਤੀ ਚੈਕਿੰਗ
Faridkot News : ਖੇਡਾਂ ਵਤਨ ਪੰਜਾਬ ਦੀਆਂ 2023 ਦੌਰਾਨ ਫੰਡਾਂ ’ਚ ਹੇਰ ਫੇਰ ਕਰਨ ਦਾ ਦੋਸ਼, ਫਰੀਦਕੋਟ ਦੇ ਇਕ ਨਿੱਜੀ ਕੋਚ ਨੇ ਲਗਾਏ ਇਲਜ਼ਾਮ