ਖ਼ਬਰਾਂ
Jharkhand CBI Raid : ਨਾਜਾਇਜ਼ ਮਾਈਨਿੰਗ ਮਾਮਲਾ, ਝਾਰਖੰਡ 'ਚ ਚੋਣਾਂ ਤੋਂ ਪਹਿਲਾਂ CBI ਦੀ ਵੱਡੀ ਕਾਰਵਾਈ,16 ਥਾਵਾਂ 'ਤੇ ਕੀਤੀ ਛਾਪੇਮਾਰੀ
Jharkhand CBI Raid : ਛਾਪੇਮਾਰੀ ਦੌਰਾਨ 50 ਲੱਖ ਦੀ ਨਕਦੀ,1 ਕਿਲੋ ਸੋਨਾ ਅਤੇ ਕੁਝ ਚਾਂਦੀ ਦੇ ਗਹਿਣੇ ਹੋਏ ਬਰਾਮਦ, ਵੱਖ-ਵੱਖ ਥਾਵਾਂ ਤੋਂ 50 ਲੱਖ ਰੁਪਏ ਕੀਤੇ ਜ਼ਬਤ
Gidderbaha News : 'ਆਪ' ਦੇ ਬਦਲਾਅ ਨੇ ਪੰਜਾਬ ਨੂੰ ਪੂਰੀ ਤਰ੍ਹਾਂ ਕੀਤਾ ਬਰਬਾਦ : ਅੰਮ੍ਰਿਤਾ ਵੜਿੰਗ
Gidderbaha News : ਗਿੱਦੜਬਾਹਾ ਸਿਰਫ਼ ਇੱਕ ਚੋਣ ਹਲਕਾ ਨਹੀਂ ਇਹ ਮੇਰਾ ਪਰਿਵਾਰ ਹੈ: ਅੰਮ੍ਰਿਤਾ ਵੜਿੰਗ
Haryana News : ਹਰਿਆਣਾ ਵਿਧਾਨ ਸਭਾ ਦੇ ਸਰਦ ਰੁੱਤ ਸੈਸ਼ਨ ਦੀ ਤਰੀਕ ਆ ਗਈ, 13 ਨਵੰਬਰ ਤੋਂ ਸ਼ੁਰੂ ਹੋਵੇਗਾ ਸੈਸ਼ਨ
Haryana News : ਸਕੱਤਰੇਤ ਵੱਲੋਂ ਨੋਟੀਫਿਕੇਸ਼ਨ ਵੀ ਕੀਤਾ ਗਿਆ ਜਾਰੀ
Ferozepur News : ਪੰਜਾਬ ਦੇ ਰਾਜਪਾਲ ਗੁਲਾਬ ਚੰਦ ਕਟਾਰੀਆ ਨੇ ਹੁਸੈਨੀਵਾਲਾ ਸ਼ਹੀਦੀ ਸਮਾਰਕ ’ਤੇ ਕੀਤੇ ਸ਼ਰਧਾ ਦੇ ਫੁੱਲ ਭੇਟ
Ferozepur News : ਬੀ.ਐਸ.ਐਫ਼. ਦੇ ਇੰਟਰ ਡਿਸਟ੍ਰਿਕਟ ਫਾਈਨਲ ਮੈਚ ਵਿੱਚ ਮੁੱਖ ਮਹਿਮਾਨ ਵਜੋਂ ਕੀਤੀ ਸ਼ਿਰਕਤ
Bathinda News : ਆਪ ਨੇ ਉਡਾਇਆ ਰਵਨੀਤ ਬਿੱਟੂ ਦੇ ਮੁੱਖ ਮੰਤਰੀ ਅਹੁਦੇ ਲਈ ਦਾਅਵੇਦਾਰ ਹੋਣ ਦੇ ਬਿਆਨ ਦਾ ਮਜਾਕ..!
Bathinda News : ਮੁੰਗੇਰੀ ਲਾਲ ਦੇ ਹਸੀਨ ਸੁਪਨੇ ਦੇਖਣ ਤੇ ਕੋਈ ਪਾਬੰਦੀ ਨਹੀਂ, ਭਾਜਪਾ ਦੀ ਰਗ ਰਗ ਤੋਂ ਵਾਕਫ ਹਨ ਪੰਜਾਬੀ: ਨੀਲ ਗਰਗ
Delhi News : ਛਠ ਪੂਜਾ ਨੂੰ ਲੈ ਕੇ CM ਆਤਿਸ਼ੀ ਦਾ ਵੱਡਾ ਐਲਾਨ, ਸੀਐਮ ਆਤਿਸ਼ੀ ਨੇ ਦਿੱਤੀ ਜਾਣਕਾਰੀ
Delhi News : ਸੀਐਮ ਆਤਿਸ਼ੀ ਨੇ ਕਿਹਾ ਕਿ ਦਿੱਲੀ ਵਿੱਚ 1000 ਤੋਂ ਵੱਧ ਘਾਟ ਬਣਾਏ ਜਾ ਰਹੇ ਹਨ।
Hoshiarpur News : ਹੁਸ਼ਿਆਰਪੁਰ 'ਚ ਮੈਰਿਜ ਪੈਲੇਸ 'ਚ ਭਿਆਨਕ ਲੱਗੀ ਅੱਗ, ਲੱਖਾਂ ਦਾ ਦਾ ਹੋਇਆ ਨੁਕਸਾਨ
Hoshiarpur News : ਫਾਇਰ ਬ੍ਰਿਗੇਡ ਦੀਆਂ 6 ਗੱਡੀਆਂ ਨੇ ਕੀਤਾ ਕਾਬੂ, ਹਫੜਾ-ਦਫੜੀ ਦਾ ਮਾਹੌਲ
Punjab and Haryana High Court : ਹਰਿਆਣਾ ਦੇ FSL ਵਿੱਚ 73 ਫੀਸਦੀ ਅਸਾਮੀਆਂ ਖਾਲੀ, ਪੰਜਾਬ ਵਿੱਚ 67 ਅਸਾਮੀਆਂ ਖਾਲੀ
Punjab and Haryana High Court : ਦੋਵੇਂ ਰਾਜਾਂ ਨੂੰ ਕਮੇਟੀ ਦੀਆਂ ਸਿਫ਼ਾਰਸ਼ਾਂ ਲਾਗੂ ਕਰਨ ਬਾਰੇ ਵਿਚਾਰ ਕਰਨ ਦੇ ਹੁਕਮ
Fazilka News : ਪੰਜਾਬ ਦੇ 6 ਜ਼ਿਲ੍ਹਿਆਂ ਵਿਚ ਬਣੀਆਂ ਪਿੰਡ ਸੁਰੱਖਿਆ ਕਮੇਟੀਆਂ-ਗੁਲਾਬ ਚੰਦ ਕਟਾਰੀਆ
Fazilka News :ਪੰਜਾਬ ਦੇ ਰਾਜਪਾਲ ਵੱਲੋਂ ਵੀਡੀਸੀ ਮੈਂਬਰਾਂ ਨੂੰ ਦੇਸ਼ ਵਿਰੋਧੀ ਤਾਕਤਾਂ ਖਿਲਾਫ਼ ਲਾਮਬੰਦ ਹੋਣ ਦਾ ਸੱਦਾ, ਰਾਜਪਾਲ ਦਾ ਸਰਹੱਦੀ ਜ਼ਿਲ੍ਹਿਆਂ ਦਾ ਦੌਰਾ ਸ਼ੁਰੂ
Chandigarh News : SGPC ਚੋਣਾਂ ਮਗਰੋਂ ਪਹਿਲੀ ਵਾਰ ਬੋਲੇ ਬੀਬੀ ਜਗੀਰ ਕੌਰ
Chandigarh News : ਪ੍ਰਧਾਨ ਦੀ ਚੋਣ ਲਿਫਾਫਿਆਂ ਰਾਹੀਂ ਨਹੀਂ ਸਗੋਂ ਲੋਕਤੰਤਰੀ ਢੰਗ ਨਾਲ ਕਰਵਾਈ ਜਾਣੀ ਚਾਹੀਦੀ ਹੈ