ਖ਼ਬਰਾਂ
Haryana News: ਛੱਠ ਪੂਜਾ ਦੇ ਮੱਦੇਨਜ਼ਰ ਪ੍ਰਸ਼ਾਸਨ ਨੂੰ ਘੱਗਰ ਨਦੀ ਦਾ ਪਾਣੀ ਪ੍ਰਦੂਸ਼ਣ ਮੁਕਤ ਰੱਖਣ ਦੀ ਮੰਗ
ਅੰਬਾਲਾ ਨੇੜੇ ਲਗਦੀ ਘੱਗਰ ਨਦੀ ਦਾ ਪਾਈ ਹੋਇਆ ਪ੍ਰਦੂਸ਼ਿਤ
Ferozepur News : ਫਿਰੋਜ਼ਪੁਰ ’ਚ ਬੱਚਿਆਂ ਦੀ ਲੜਾਈ ਨੇ ਚਲਵਾ ਦਿੱਤੀਆਂ ਗੋਲੀਆਂ ਇੱਕ ਦੀ ਹੋਈ ਮੌਤ
Ferozepur News : ਮੌਕੇ ’ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਕੀਤੀ ਜਾ ਰਹੀ ਹੈ ਜਾਂਚ
Supreme Court News : ਸੁਪਰੀਮ ਕੋਰਟ ਨੇ ਯੂਪੀ ਮਦਰਸਾ ਸਿੱਖਿਆ ਐਕਟ ਦੀ ਵੈਧਤਾ ਨੂੰ ਬਰਕਰਾਰ ਰੱਖਿਆ
Supreme Court News : ਇਲਾਹਾਬਾਦ ਹਾਈ ਕੋਰਟ ਦੇ ਫੈਸਲੇ ਨੂੰ ਰੱਦ ਕਰ ਦਿੱਤਾ, ਜਿਸਨੇ ਪਹਿਲਾਂ ਇਸ ਨੂੰ ਖਾਰਿਜ ਕਰ ਦਿੱਤਾ ਸੀ।
Indian Boxer: ਭਾਰਤੀ ਮੁੱਕੇਬਾਜ਼ ਮਨਦੀਪ ਜਾਂਗੜਾ ਨੇ ਜਿੱਤਿਆ WBF ਵਿਸ਼ਵ ਖਿਤਾਬ
Indian Boxer: 31 ਸਾਲਾ ਜਾਂਗੜਾ ਨੂੰ ਆਪਣੇ ਪੇਸ਼ੇਵਰ ਕਰੀਅਰ ਵਿੱਚ ਹੁਣ ਤੱਕ ਸਿਰਫ ਇੱਕ ਹਾਰ ਦਾ ਸਾਹਮਣਾ ਕਰਨਾ ਪਿਆ ਹੈ।
Central government: ਪਰਾਲੀ ਪ੍ਰਬੰਧਨ ਲਈ ਪੰਜਾਬ ਦੀ 1200 ਕਰੋੜ ਰੁਪਏ ਦੀ ਮੰਗ ਨੂੰ ਠੁਕਰਾਉਣ ਲਈ 'ਆਪ' ਨੇ ਕੀਤੀ ਕੇਂਦਰ ਸਰਕਾਰ ਦੀ ਨਿਖੇਧੀ
Central government: ਮਾਨ ਸਰਕਾਰ ਦੇ ਸਾਰਥਿਕ ਕਦਮਾਂ ਸਦਕਾ ਇਸ ਵਾਰ ਪਰਾਲੀ ਸਾੜਨ ਦੀ ਗਿਣਤੀ ਵਿੱਚ ਕਾਫੀ ਕਮੀ ਆਈ ਹੈ, ਕੇਂਦਰ ਨੂੰ ਵੀ ਕਰਨਾ ਚਾਹੀਦਾ ਹੈ ਸਹਿਯੋਗ - ਕੰਗ
Pakistan News : ਅੱਠ ਮਹੀਨਿਆਂ ਤੋਂ ਤਨਖਾਹ ਨਾ ਮਿਲਣ 'ਤੇ ਅਧਿਆਪਕਾਂ ਨੇ ਕੀਤਾ ਪ੍ਰਦਰਸ਼ਨ
Pakistan News : ਸਰਕਾਰ ਵੱਲੋਂ ਅਣ-ਸਿੱਖਿਅਤ ਕਾਮਿਆਂ ਤਨਖਾਹ 36,000 ਰੁਪਏ ਰੱਖੀ ਗਈ ਹੈ, ਪਰ ਸਰਕਾਰ ਸਕੂਲ ਅਧਿਆਪਕਾਂ ਨੂੰ 21,000 ਰੁਪਏ ਤਨਖਾਹ ਦੇ ਰਹੀ ਹੈ।
S. Jaishankar: ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਰਣਨੀਤਕ ਭਾਈਵਾਲੀ ਲਗਾਤਾਰ ਵਧ ਰਹੀ ਹੈ: ਵਿਦੇਸ਼ ਮੰਤਰੀ ਜੈਸ਼ੰਕਰ
S. Jaishankar: ਦੋਵਾਂ ਨੇਤਾਵਾਂ ਨੇ "ਆਪਣੇ ਸਬੰਧਤ ਗੁਆਂਢੀ, ਇੰਡੋ-ਪੈਸੀਫਿਕ, ਪੱਛਮੀ ਏਸ਼ੀਆ, ਯੂਕਰੇਨ ਅਤੇ ਗਲੋਬਲ ਰਣਨੀਤਕ ਲੈਂਡਸਕੇਪ" 'ਤੇ ਵੀ ਚਰਚਾ ਕੀਤੀ।
Varanasi News: ਤਾਂਤਰਿਕ ਦੇ ਕਹਿਣ ’ਤੇ ਵਿਅਕਤੀ ਨੇ ਪਤਨੀ ਤੇ 3 ਬੱਚਿਆਂ ਦਾ ਗੋਲੀਆਂ ਮਾਰ ਕੇ ਕੀਤਾ ਕਤਲ
Varanasi News: ਮ੍ਰਿਤਕਾਂ ਦੀ ਪਛਾਣ ਰਾਜਿੰਦਰ ਦੀ ਪਤਨੀ ਨੀਤੂ ਗੁਪਤਾ (42), ਪੁੱਤਰ ਨਵੇਂਦਰ (25) ਅਤੇ ਸੁਬੇਂਦਰ (15), ਬੇਟੀ ਗੌਰਾਂਗੀ (16) ਵਜੋਂ ਹੋਈ
Haryana News : ਹਰਿਆਣਾ ’ਚ ਸਿਆਸੀ ਡਰਾਵੇ ਨਹੀਂ ਦਿਖਾ ਸਕਣਗੇ ਅਧਿਕਾਰੀ, ਜੇਕਰ ਹੁਕਮ ਨਾ ਮੰਨਿਆ ਤਾਂ ਚਲੀ ਜਾਵੇਗੀ ਨੌਕਰੀ
Haryana News : ਡਾਇਰੈਕਟਰ ਵੱਲੋਂ ਭੇਜੇ ਪੱਤਰ ਵਿਚ ਲਿਖਿਆ ਅਕਸਰ ਅਧਿਕਾਰੀ ਆਪਣੇ ਹਿੱਤਾਂ ਲਈ ਪ੍ਰਭਾਵ ਪਾਉਣ ਦੀ ਕੋਸ਼ਿਸ਼ ਕਰਦੇ ਹਨ
Mohali News : 2 ਸਾਲ ਬੀਤ ਜਾਣ 'ਤੇ ਵੀ ਪੰਜਾਬ ਸਰਕਾਰ IAS ਅਧਿਕਾਰੀ ਵਿਰੁੱਧ ਦੋਸ਼ ਤੈਅ ਕਰਨ ਲਈ ਮੁਕੱਦਮੇ ਦੀ ਮਨਜ਼ੂਰੀ ਲੈਣ 'ਚ ਨਾਕਾਮ ਰਹੀ
Mohali News : ਅਦਾਲਤ ਨੇ ਇਸਤਗਾਸਾ ਦੀ ਮਨਜ਼ੂਰੀ ਮਿਲਣ ’ਚ ਦੇਰੀ ਨੂੰ ਰੇਖਾਂਕਿਤ ਕੀਤਾ ਅਤੇ ਸੁਣਵਾਈ ਦੀ ਤਰੀਕ16 ਦਸੰਬਰ ਤੈਅ ਕੀਤੀ