ਖ਼ਬਰਾਂ
ਕੌਂਸਲ ਚੋਣਾਂ ਦਾ ਪ੍ਰੋਗਰਾਮ ਜਾਰੀ ਨਾ ਕਰਨ ’ਤੇ ਉਲੰਘਣਾ ਪਟੀਸ਼ਨ ਦਾਖ਼ਲ
49 ਕੌਂਸਲਾਂ ’ਚ ਹੋਣੀਆਂ ਹਨ ਚੋਣਾਂ, ਹਾਈ ਕੋਰਟ ਨੇ 31 ਦਸੰਬਰ ਤਕ ਕਰਵਾਉਣ ਦਾ ਦਿਤਾ ਸੀ ਹੁਕਮ
ਭਾਰਤ 'ਤੇ ਟਰੂਡੋ ਦੇ ਦੋਸ਼ਾਂ ਨੇ ਦਹਾਕਿਆਂ ਤੋਂ ਲੰਬੇ ਭਾਰਤ-ਕੈਨੇਡੀਅਨ ਸਬੰਧਾਂ ਨੂੰ ਖ਼ਤਰੇ ਵਿੱਚ ਪਾਇਆ : ਕੈਪਟਨ ਅਮਰਿੰਦਰ ਸਿੰਘ
ਕਿਹਾ, ਮੈਂ ਅਪਣੀ ਸਰਕਾਰ ਸਮੇਂ ਟਰੂਡੋ ਨੂੰ ਕੈਨੇਡਾ ’ਚ ਬੈਠੇ ਖ਼ਾਲਿਸਤਾਨੀਆਂ ਦੀ ਸੂਚੀ ਸੌਂਪੀ ਸੀ ਪਰੰਤੂ ਅੱਜ ਤਕ ਕੋਈ ਕਾਰਵਾਈ ਨਹੀਂ ਹੋਈ
MCD ’ਚ ਦਲਿਤ ਉਮੀਦਵਾਰਾਂ ਲਈ ਰਾਖਵੇਂ ਮੇਅਰ ਦੇ ਅਹੁਦੇ ਲਈ ਚੋਣ 14 ਨਵੰਬਰ ਨੂੰ ਹੋਵੇਗੀ
ਦਲਿਤ ਉਮੀਦਵਾਰ ਦਾ ਕਾਰਜਕਾਲ ਸਿਰਫ ਪੰਜ ਮਹੀਨੇ ਰਹਿ ਜਾਵੇਗਾ
ਭਾਰਤੀ ਹਵਾਈ ਫ਼ੌਜ ਦਾ ਮਿਗ-29 ਲੜਾਕੂ ਜਹਾਜ਼ ਹਾਦਸਾਗ੍ਰਸਤ, ਕੋਰਟ ਆਫ ਇਨਕੁਆਇਰੀ ਦੇ ਹੁਕਮ ਜਾਰੀ
ਉਤਰ ਪ੍ਰਦੇਸ਼ ਦੇ ਆਗਰਾ ’ਚ ਵਾਪਰਿਆ ਹਾਦਸਾ, ਜਾਨੀ ਨੁਕਸਾਨ ਤੋਂ ਹੋਇਆ ਬਚਾਅ
'ਆਪ' ਨੇ ਝੋਨੇ ਦੀ ਖਰੀਦ ਨਾ ਕਰਕੇ ਪੰਜਾਬ ਦੇ ਕਿਸਾਨਾਂ ਨੂੰ ਕਾਲੀ ਦੀਵਾਲੀ ਮਨਾਉਣ ਲਈ ਮਜ਼ਬੂਰ ਕੀਤਾ: ਰਾਜਾ ਵੜਿੰਗ, ਅੰਮ੍ਰਿਤਾ ਵੜਿੰਗ
ਜ਼ਿਮਨੀ ਚੋਣ ਕਿਸਾਨ ਵਿਰੋਧੀ 'ਆਪ' ਅਤੇ ਭਾਜਪਾ ਨੂੰ ਬਾਹਰ ਦਾ ਦਰਵਾਜ਼ਾ ਦਿਖਾਏਗੀ: ਅੰਮ੍ਰਿਤਾ ਵੜਿੰਗ, ਰਾਜਾ ਵੜਿੰਗ
ਕੈਨੇਡਾ ’ਚ ਮੰਦਰ ’ਤੇ ਹਮਲੇ ਦਾ ਮਾਮਲਾ : ਹਿੰਸਾ ਦੀਆਂ ਅਜਿਹੀਆਂ ਕਾਰਵਾਈਆਂ ਕਦੇ ਭਾਰਤ ਦੇ ਇਰਾਦਿਆਂ ਨੂੰ ਕਮਜ਼ੋਰ ਨਹੀਂ ਕਰ ਸਕਣਗੀਆਂ : PM ਮੋਦੀ
ਭਾਜਪਾ ਨੇ ਸਖ਼ਤ ਕਦਮ ਚੁਕਣ ਦਾ ਭਰੋਸਾ ਦਿਤਾ, ਕਾਂਗਰਸ ਨੇ ਕਿਹਾ, ਭਾਰਤ ਸਰਕਾਰ ਇਸ ਵਿਸ਼ੇ ਨੂੰ ਕੈਨੇਡਾ ਸਰਕਾਰ ਸਾਹਮਣੇ ਮਜ਼ਬੂਤੀ ਨਾਲ ਚੁਕੇ
'ਆਪ' ਨੇ ਕੈਨੇਡਾ 'ਚ ਹਿੰਦੂ ਮੰਦਰ 'ਤੇ ਹੋਏ ਹਮਲੇ ਦੀ ਕੀਤੀ ਨਿੰਦਾ, ਕਿਹਾ- ਭਾਰਤ ਸਰਕਾਰ ਨੂੰ ਇਸ ਘਟਨਾ 'ਤੇ ਕੈਨੇਡਾ ਨਾਲ ਗੱਲ ਕਰਨੀ ਚਾਹੀਦੀ ਹੈ
ਇਸ ਘਟਨਾ ਨਾਲ ਪੂਰਾ ਪੰਜਾਬ ਬੇਹੱਦ ਨਿਰਾਸ਼ ਹੈ, ਪੰਜਾਬ ਧਰਮ ਨਿਰਪੱਖ ਸੂਬਾ ਹੈ, ਧਾਰਮਿਕ ਆਧਾਰ 'ਤੇ ਹਿੰਸਾ ਇੱਥੇ ਦਾ ਸਭਿਆਚਾਰ ਨਹੀਂ ਹੈ : ਮੰਤਰੀ ਅਮਨ ਅਰੋੜਾ
ਨਸ਼ਿਆਂ ਦੀ ਕਮਾਈ ਨਾਲ ਬਣਾਇਆ 70 ਲੱਖ ਦਾ ਮਕਾਨ ਜ਼ਬਤ
ਹੁਣ ਉਹ ਇਸ ਜਾਇਦਾਦ ਨੂੰ ਕਿਸੇ ਨੂੰ ਵੀ ਵੇਚ/ਟ੍ਰਾਂਸਫਰ ਨਹੀਂ ਕਰ ਸਕੇਗਾ
ਦਿੱਲੀ ਦੀ ਅਦਾਲਤ ਨੇ ‘ਆਪ’ ਵਿਧਾਇਕ ਅਮਾਨਤੁੱਲਾ ਖਾਨ ਵਿਰੁਧ ਸਪਲੀਮੈਂਟਰੀ ਚਾਰਜਸ਼ੀਟ ਵਿਚਾਰਨ ਲਈ ਸੂਚੀਬੱਧ ਕੀਤੀ
ਈ.ਡੀ. ਨੇ 29 ਅਕਤੂਬਰ ਨੂੰ ਦੋਸ਼ ਪੱਤਰ ਦਾਇਰ ਕੀਤਾ ਸੀ
ਚੰਡੀਗੜ੍ਹ ਹਵਾਈ ਅੱਡੇ ਤੋਂ ਸਿਰਫ ਦੋ ਕੌਮਾਂਤਰੀ ਉਡਾਣਾਂ ਕਿਉਂ? ਹਾਈ ਕੋਰਟ ਨੇ ਕੇਂਦਰ ਤੇ ਪੰਜਾਬ ਸਰਕਾਰ ਤੋਂ ਮੰਗਿਆ ਜਵਾਬ
ਨਾ ਸਿਰਫ ਸਰਕਾਰੀ ਖਜ਼ਾਨੇ ਨੂੰ ਬਲਕਿ ਪੰਜਾਬ, ਹਰਿਆਣਾ ਅਤੇ ਹਿਮਾਚਲ ਪ੍ਰਦੇਸ਼ ’ਚ ਮੁਸਾਫ਼ਰ ਸੇਵਾਵਾਂ ਅਤੇ ਵਪਾਰ ਨੂੰ ਵੀ ਭਾਰੀ ਨੁਕਸਾਨ ਹੋ ਰਿਹਾ ਹੈ : ਰਿੱਟ ਪਟੀਸ਼ਨ