ਖ਼ਬਰਾਂ
ਹਰਿਆਣਾ 'ਚ 27 ਆਈਏਐਸ ਅਧਿਕਾਰੀਆਂ ਦੇ ਤਬਾਦਲੇ, ਦੇਖੋ ਸੂਚੀ
ਸਹਿਕਾਰੀ ਸਭਾ ਹਰਿਆਣਾ ਦਾ ਰਜਿਸਟਰਾਰ ਕੀਤਾ ਨਿਯੁਕਤ
ਪਾਕਿਸਤਾਨ ਨੇ ਕੰਟਰੋਲ ਰੇਖਾ ਨੇੜੇ ਵੱਖ-ਵੱਖ ਤੋਪਾਂ ਦੀ ਪਰਖ ਕੀਤੀ : ਅਧਿਕਾਰੀ
155 ਮਿਲੀਮੀਟਰ ਦੀ ਹੋਵਿਟਜ਼ਰ ਤੋਪ ਸਮੇਤ ਵੱਖ-ਵੱਖ ਤੋਪਖਾਨੇ ਪ੍ਰਣਾਲੀਆਂ ਦੀ ਪਰਖ
ਖੇਤੀਬਾੜੀ ਵਿਭਾਗ ਵੱਲੋਂ 21,958 ਸੀ.ਆਰ.ਐਮ ਮਸ਼ੀਨਾਂ ਨੂੰ ਮਨਜ਼ੂਰੀ; ਕਿਸਾਨਾਂ ਨੇ 14 ਹਜ਼ਾਰ ਤੋਂ ਵੱਧ ਸੀ.ਆਰ.ਐਮ. ਮਸ਼ੀਨਾਂ ਖਰੀਦੀਆਂ
ਮੌਜੂਦਾ ਸਾਲ ਸੀ.ਆਰ.ਐਮ. ਮਸ਼ੀਨਾਂ ਵਿੱਚ 9010 ਯੂਨਿਟਾਂ ਦੀ ਵਿਕਰੀ ਨਾਲ ਸੁਪਰ ਸੀਡਰ ਸਭ ਤੋਂ ਅੱਗੇ: ਗੁਰਮੀਤ ਸਿੰਘ ਖੁੱਡੀਆਂ
ਕਲਾਨੌਰ ਦੇ ਨੌਜਵਾਨ ਦੀ ਕੈਨੇਡਾ ’ਚ ਮੌਤ, ਬਰੈਂਪਟਨ ਦੀ ਇਕ ਝੀਲ ’ਚੋਂ ਮਿਲੀ ਲਾਸ਼
ਇਲਾਕੇ ’ਚ ਸੋਗ ਦੀ ਲਹਿਰ, ਪਰਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ
ਮਾਰਚ 2026 ਤਕ ਦੇਸ਼ ’ਚੋਂ ਨਕਸਲਵਾਦ ਦਾ ਖਾਤਮਾ ਕਰ ਦਿਤਾ ਜਾਵੇਗਾ: ਅਮਿਤ ਸ਼ਾਹ
"ਨੌਜੁਆਨ ਵਿਰੋਧੀ ਹੇਮੰਤ ਸਰਕਾਰ ਨੂੰ ਹਟਾਇਆ ਜਾਵੇ ਜੋ ਸਿਆਸੀ ਫਾਇਦੇ ਲਈ ਨਕਸਲਵਾਦ ਨੂੰ ਉਤਸ਼ਾਹਿਤ ਕਰ ਰਹੀ ਹੈ।’’
AMritsar News : ਸੁਖਬੀਰ ਬਾਦਲ ਦੇ ਮਾਮਲੇ ਸੰਬੰਧੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਰਘਬੀਰ ਸਿੰਘ 6 ਨਵੰਬਰ ਨੂੰ ਕਰਨਗੇ ਮੀਟਿੰਗ
Amritsar News : ਬਾਦਲ ਨੂੰ ਪੰਜ ਤਖ਼ਤਾਂ ਦੇ ਸਿੰਘ ਸਾਹਿਬਾਨ ਵੱਲੋਂ 30 ਅਗਸਤ 2024 ਨੂੰ ਕਰਾਰ ਦਿੱਤਾ ਸੀ ਤਨਖਾਹੀਆ
ਸ੍ਰੀਨਗਰ ’ਚ ਅਤਿਵਾਦ ਵਿਰੋਧੀ ਮੁਹਿੰਮਾਂ ’ਚ ਅਹਿਮ ਭੂਮਿਕਾ ਰਹੀ ਬਿਸਕੁਟਾਂ ਦੀ
ਰਣਨੀਤਕ ਯੋਜਨਾਬੰਦੀ ਦੇ ਨਾਲ-ਨਾਲ ਬਿਸਕੁਟ ਨੇ ਵੀ ਉਸ ਨੂੰ ਮਾਰਨ ਵਿਚ ਅਹਿਮ ਭੂਮਿਕਾ ਨਿਭਾਈ।
ਟਰੱਕ ਡਰਾਈਵਰਾਂ ਦੀ ਨਿਯਮਤ ‘ਸਲੀਪ ਸਕ੍ਰੀਨਿੰਗ’ ਕਰਨ ਦੀ ਮੰਗ : ਸੰਗਠਨ
ਨੀਂਦ ਦੀ ਕਮੀ ਨਾਲ ਵਧ ਰਿਹੈ ਹਾਦਸਿਆਂ ਦਾ ਖਤਰਾ
ਛੱਤੀਸਗੜ੍ਹ : ਸੁਕਮਾ ’ਚ ਨਕਸਲੀਆਂ ਨੇ ਦੋ ਪੁਲਿਸ ਮੁਲਾਜ਼ਮਾਂ ’ਤੇ ਹਮਲਾ ਕੀਤਾ, ਹਥਿਆਰ ਲੈ ਕੇ ਫਰਾਰ
ਦੋ ਪੁਲਿਸ ਮੁਲਾਜ਼ਮਾਂ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ
Abohar News : ਅਣਪਛਾਤੇ ਵਾਹਨ ਦੀ ਟੱਕਰ ਨਾਲ ਦੋ ਮੋਟਰਸਾਈਕਲ ਸਵਾਰਾਂ ਦੀ ਹੋਈ ਮੌਤ
Abohar News :ਦੋਵਾਂ ਦੀਆਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਸਰਕਾਰੀ ਹਸਪਤਾਲ ਦੇ ਮੁਰਦਾਘਰ ’ਚ ਗਿਆ ਰਖਵਾਇਆ, ਪੁਲਿਸ ਮਾਮਲੇ ਦੀ ਕਰ ਰਹੀ ਹੈ ਜਾਂਚ