ਖ਼ਬਰਾਂ
ਭਾਜਪਾ ਦੇ ਰਾਜ ’ਚ ਮੀਡੀਆ ਦੇ ‘ਮਨੋਬਲ ਦੇ ਐਨਕਾਊਂਟਰ’ ਦਾ ਹਰ ਹਥਕੰਡਾ ਅਪਣਾਇਆ ਜਾ ਰਿਹੈ : ਅਖਿਲੇਸ਼ ਯਾਦਵ
ਯੋਗੀ ਆਦਿੱਤਿਆਨਾਥ ਦੇ ਸ਼ਾਸਨ ਅਧੀਨ ਪੱਤਰਕਾਰਾਂ ’ਤੇ ਅੱਤਿਆਚਾਰ ਢਾਹੁਣ ਦਾ ਦੋਸ਼ ਅਖਿਲੇਸ਼ ਯਾਦਵ ਨੇ ਲਗਾਏ
Jammu and Kashmir News : ਭਲਕੇ ਤੋਂ ਜੰਮੂ-ਕਸ਼ਮੀਰ ਵਿਧਾਨ ਸਭਾ ਦਾ ਪਹਿਲਾ ਸੈਸ਼ਨ, ਸੀਐਮ ਉਮਰ ਨੇ ਬੁਲਾਈ ਸਹਿਯੋਗੀ ਪਾਰਟੀਆਂ ਦੀ ਮੀਟਿੰਗ
Jammu and Kashmir News : ਅਬਦੁਲ ਰਹੀਮ ਰਾਦਰ ਬਣ ਸਕਦੇ ਹਨ ਸਪੀਕਰ
Giddarbaha News : ਗਿੱਦੜਬਾਹਾ 'ਆਪ' ਨੂੰ ਬਾਹਰ ਕਰਕੇ 2027 ਲਈ ਮਿਸਾਲ ਕਾਇਮ ਕਰੇਗਾ: ਅੰਮ੍ਰਿਤਾ ਵੜਿੰਗ
Giddarbaha News : ਮੇਰੀ ਉਮੀਦਵਾਰੀ ਗਿੱਦੜਬਾਹਾ ਦੀਆਂ ਔਰਤਾਂ ਦੀ ਜਿੱਤ ਹੋਵੇਗੀ: ਅੰਮ੍ਰਿਤਾ ਵੜਿੰਗ
Gurdaspur News : ਮੁੱਖ ਮੰਤਰੀ ਭਗਵੰਤ ਮਾਨ ਪਹੁੰਚੇ ਸ਼ਿਵ ਮੰਦਰ ਕਲਾਨੌਰ, ਪੰਜਾਬ ਦੀ ਚੜ੍ਹਦੀ ਕਲਾ ਦੀ ਕੀਤੀ ਅਰਦਾਸ
Gurdaspur News : ਭਗਵਾਨ ਸ਼ਿਵ ਸ਼ੰਕਰ ਦੇ ਚਰਨਾਂ 'ਚ ਕੀਤੀ ਪੰਜਾਬ ਦੀ ਚੜ੍ਹਦੀਕਲਾ ਦੀ ਕੀਤੀ ਅਰਦਾਸ
ਗਿੱਦੜਬਾਹਾ ਵਿੱਚ ਚੋਣ ਪ੍ਰਚਾਰ ਕਰਨ ਪਹੁੰਚੇ ਰਵਨੀਤ ਬਿੱਟੂ, ਵੱਖ-ਵੱਖ ਪਾਰਟੀਆਂ ਦੇ ਵਰਕਰ ਬੀਜੇਪੀ ਵਿੱਚ ਸ਼ਾਮਿਲ, ਜਾਣੋ ਕੀ ਕਿਹਾ
ਜ਼ਿਮਨੀ ਚੋਣਾਂ ਵਿੱਚ ਪੀਐੱਮ ਨਰਿੰਦਰ ਮੋਦੀ ਦੀ ਵੀ ਦਿਲਚਪਸੀ-ਬਿੱਟੂ
Dera Baba Nanak News : ਡੇਰਾ ਬਾਬਾ ਨਾਨਕ ਦੇ ਲੋਕਾਂ ਨੂੰ ਮਿਲਣ ਪਹੁੰਚੇ ਸੀਐਮ ਭਗਵੰਤ ਮਾਨ
Dera Baba Nanak News : ਡੇਰਾ ਬਾਬਾ ਨਾਨਕ ਦੇ ਕਲਾਨੌਰ 'ਚ ਕੀਤੀ ਗਈ ਇਕ ਵਿਸ਼ਾਲ ਰੈਲੀ
Jharkhand News : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦਾ ਚੋਣ ਮਨੋਰਥ ਪੱਤਰ ਕੀਤਾ ਜਾਰੀ, ਪੜ੍ਹੋ ਕੀ ਕੀਤੇ ਐਲਾਨ
Jharkhand News : ਭਾਰਤੀ ਜਨਤਾ ਪਾਰਟੀ ਦੇ ਮਤਾ ਪੱਤਰ ’ਚ ਕਹੀਆਂ ਇਹ ਖਾਸ ਗੱਲਾਂ
ਸ਼ੰਭੂ ਬਾਰਡਰ ਉੱਤੇ ਸ਼ਹੀਦ ਹੋਏ ਕਿਸਾਨ ਬਲਵਿੰਦਰ ਸਿੰਘ ਪੰਜ ਤੱਤਾਂ ਵਿੱਚ ਵਿਲੀਨ
ਦੂਜੇ ਸੰਘਰਸ਼ 'ਚ 32 ਹੁਣ ਤੱਕ ਕਿਸਾਨ ਸ਼ਹੀਦ
Srinagar Grenade attack: ਸ਼੍ਰੀਨਗਰ ਦੇ ਸੰਡੇ ਬਾਜ਼ਾਰ 'ਚ ਅੱਤਵਾਦੀਆਂ ਨੇ ਕੀਤਾ ਗ੍ਰਨੇਡ ਹਮਲਾ, ਖਰੀਦਦਾਰੀ ਕਰ ਰਹੇ 6 ਲੋਕ ਜ਼ਖ਼ਮੀ
ਸੁਰੱਖਿਆ ਬਲਾਂ ਨੇ ਮੌਕੇ 'ਤੇ ਇਲਾਕੇ ਨੂੰ ਘੇਰ ਲਿਆ
ਗੁਰਦਾਸਪੁਰ 'ਚ ਕਿਸਾਨ ਨਾਲ ਵਾਪਰਿਆ ਮੰਦਭਾਗਾ ਹਾਦਸਾ, ਆਪਣੇ ਹੀ ਟਰੈਕਟਰ ਦੇ ਹੇਠਾਂ ਆਉਣ ਕਾਰਨ ਕਿਸਾਨ ਦੀ ਹੋਈ ਮੌਤ
ਮੋੜ ਕੱਟਣ ਸਮੇਂ ਅਚਾਨਕ ਪਲਟ ਗਿਆ ਟਰੈਕਟਰ