ਖ਼ਬਰਾਂ
ਅਕਤੂਬਰ ’ਚ GST ਕੁਲੈਕਸ਼ਨ 9 ਫੀ ਸਦੀ ਵਧ ਕੇ 1.87 ਲੱਖ ਕਰੋੜ ਰੁਪਏ ਰਿਹਾ
ਅਕਤੂਬਰ, 2024 ’ਚ ਦੂਜਾ ਸੱਭ ਤੋਂ ਵੱਧ ਜੀ.ਐਸ.ਟੀ. ਕੁਲੈਕਸ਼ਨ ਦਰਜ ਕੀਤਾ ਗਿਆ ਸੀ
‘FIDE ਰੇਟਿੰਗ’ ਹਾਸਲ ਕਰਨ ਵਾਲਾ ਸੱਭ ਤੋਂ ਘੱਟ ਉਮਰ ਦਾ ਖਿਡਾਰੀ ਬਣਿਆ ਤਿੰਨ ਸਾਲ ਦਾ ਅਨੀਸ਼
ਉੱਤਰੀ ਕੋਲਕਾਤਾ ਦੇ ਰਹਿਣ ਵਾਲੇ ਅਨੀਸ਼ ਨੇ ਸਿਰਫ ਤਿੰਨ ਸਾਲ, ਅੱਠ ਮਹੀਨੇ ਅਤੇ 19 ਦਿਨ ਦੀ ਉਮਰ ’ਚ ‘FIDE ਰੇਟਿੰਗ’ ਹਾਸਲ ਕੀਤੀ
ਨਵੰਬਰ ’ਚ ਗਰਮ ਰਹੇਗਾ ਮੌਸਮ, ਸਰਦੀਆਂ ਦਾ ਕੋਈ ਸੰਕੇਤ ਨਹੀਂ : ਮੌਸਮ ਵਿਭਾਗ
1901 ਤੋਂ ਬਾਅਦ ਇਸ ਸਾਲ ਅਕਤੂਬਰ ਦਾ ਸੱਭ ਤੋਂ ਗਰਮ ਮਹੀਨਾ ਦਰਜ ਕੀਤਾ ਗਿਆ
Jammu and Kashmir News : ਜੰਮੂ-ਕਸ਼ਮੀਰ ਦੇ ਬਾਰਾਮੂਲਾ 'ਚ ਅੱਤਵਾਦੀਆਂ ਨੇ ਯੂਪੀ ਦੇ 2 ਬਾਹਰੀ ਮਜ਼ਦੂਰਾਂ ਨੂੰ ਮਾਰੀ ਗੋਲ਼ੀ
Jammu and Kashmir News : ਇਹ ਮਜ਼ਦੂਰ ਸਰਕਾਰੀ ਜਲ ਜੀਵਨ ਪ੍ਰੋਜੈਕਟ ’ਚ ਮਜ਼ਦੂਰ ਵਜੋਂ ਕੰਮ ਕਰ ਰਹੇ ਸਨ ਅਤੇ ਉੱਤਰ ਪ੍ਰਦੇਸ਼ ਦੇ ਵਸਨੀਕ ਹਨ।
Gurdaspur News : ਦੁਖਦਾਈ ਖ਼ਬਰ : ਦੀਵਾਲੀ ’ਤੇ ਆਤਿਸ਼ਬਾਜ਼ੀ ਚਲਾਉਂਦੇ ਸਮੇਂ ਨੌਜਵਾਨ ਦੀ ਹੋਈ ਮੌਤ
Gurdaspur News : ਇਲਾਜ ਲਈ ਲਿਜਾਂਦੇ ਸਮੇਂ ਰਸਤੇ ’ਚ ਹੀ ਤੋੜਿਆ ਦਮ
Delhi News : PM ਮੋਦੀ ਦਾ ਕਾਂਗਰਸ 'ਤੇ ਵੱਡਾ ਹਮਲਾ, ਕਿਹਾ ਕਿ ਹੁਣ ਉਹ ਜਨਤਾ ਦੇ ਸਾਹਮਣੇ ਬੁਰੀ ਤਰ੍ਹਾਂ ਹੋ ਚੁੱਕੇ ਹਨ ਬੇਨਕਾਬ
Delhi News : ਉਨ੍ਹਾਂ ਲਿਖਿਆ ਕਿ ਕਾਂਗਰਸ ਪਾਰਟੀ ਚੰਗੀ ਤਰ੍ਹਾਂ ਸਮਝ ਰਹੀ ਹੈ ਕਿ ਝੂਠੇ ਵਾਅਦੇ ਕਰਨਾ ਆਸਾਨ ਹੈ ਪਰ...
Delhi News :1984 ਦੰਗੇ :1984 ਸਿੱਖ ਦੰਗਾ ਪੀੜਤਾਂ ਨੂੰ ਸਰਕਾਰੀ ਭਰਤੀ 'ਚ ਮਿਲੇਗੀ ਇਹ ਛੋਟ, LG ਨੇ ਦਿੱਤੀ ਮਨਜ਼ੂਰੀ
Delhi News :ਉਪ ਰਾਜਪਾਲ ਨੇ ਪੀੜਤਾਂ ਲਈ ਨੌਕਰੀ ਦੇ ਨਿਯਮਾਂ ’ਚ ਢਿੱਲ ਨੂੰ ਦਿਤੀ ਮਨਜ਼ੂਰੀ
Amritsar News : ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਰਘਵੀਰ ਸਿੰਘ ਵੱਲੋਂ ਪੰਥ ਦੇ ਨਾਮ ਸੰਦੇਸ਼
Amritsar News : ਪਾਰਟੀ ਤੇ ਇਸ ਦੇ ਆਗੂਆਂ ਪ੍ਰਤੀ ਕੌਮ ’ਚ ਬਣ ਚੁੱਕੇ ਬੇਭਰੋਸਗੀ ਦੇ ਆਲਮ ਨੂੰ ਖ਼ਤਮ ਕਰਨ ਦੀ ਕੀਤੀ ਅਪੀਲ
Mohali News : ਦੁਖਦਾਈ ਖ਼ਬਰ, ਪੰਜਾਬੀ ਨੌਜਵਾਨ ਹਰਸ਼ਨੂਰ ਸਿੰਘ ਦੀ ਮ੍ਰਿਤਕ ਦੇਹ ਭਲਕੇ ਪਹੁੰਚੇਗੀ ਭਾਰਤ
Mohali News : ਭਲਕੇ 12 ਵਜੇ ਕ੍ਰਿਮੇਸ਼ਨ ਗਰਾਊਂਡ , ਇੰਡਸਟ੍ਰੀਅਲ ਏਰੀਆ, ਬਲੌਂਗੀ ਵਿਖੇ ਹਰਸ਼ਨੂਰ ਸਿੰਘ ਦਾ ਕੀਤਾ ਜਾਵੇਗਾ ਸੰਸਕਾਰ
Ludhiana News : ਡਰੱਗ ਤਸਕਰੀ ਮਾਮਲੇ ’ਚ ਰਣਜੀਤ ਸਿੰਘ ਉਰਫ਼ ਰਾਜਾ ਕੰਦੋਲਾ ਨੂੰ ਅਦਾਲਤ ਨੇ ਸਬੂਤਾਂ ਦੀ ਘਾਟ ਕਾਰਨ ਕੀਤਾ ਬਰੀ
Ludhiana News : ਪੰਜਾਬ ਪੁਲਿਸ ਨੂੰ ਢੁਕਵੀਂ ਜਾਂਚ ਕਰਨ ਦੇ ਆਦੇਸ਼ ਵੀ ਜਾਰੀ ਕੀਤੇ ਗਏ, ਪਰ ਪੁਲਿਸ ਇਸ ਮਾਮਲੇ ’ਚ ਬਿਲਕੁਲ ਫੇਲ੍ਹ ਸਾਬਤ ਹੋਈ