ਖ਼ਬਰਾਂ
Amritsar News : ਸ੍ਰੀ ਦਰਬਾਰ ਸਾਹਿਬ ਵਿਖੇ 1 ਨਵੰਬਰ ਨੂੰ ਬੰਦੀ ਛੋੜ ਦਿਵਸ ਮਨਾਇਆ ਜਾਵੇਗਾ
Amritsar News :ਬੰਦੀ ਛੋੜ ਦਿਵਸ ਮੌਕੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਦਰਸ਼ਨ ਡਿਊਡੀ ਤੋਂ ਕੌਮ ਨੂੰ ਸੰਦੇਸ਼ ਦੇਣਗੇ।
Canada News : ਕੈਨੇਡਾ ’ਚ ਪੱਕੇ ਹੋਣ ਦੇ ਇੱਛੁਕ ਪੰਜਾਬੀਆਂ ਨੂੰ ਵੱਡਾ ਝਟਕਾ, ਟਰੂਡੋ ਸਰਕਾਰ ਨੇ ਲਿਆ ਸਖ਼ਤ ਫੈਸਲਾ...
Canada News : ਪ੍ਰਧਾਨ ਮੰਤਰੀ ਟਰੂਡੋ ਨੇ ਕਿਹਾ ਹੈ ਕਿ ਉਹ ਕੈਨੇਡਾ ’ਚ ਆਰਜ਼ੀ ਤੌਰ ’ਤੇ ਪਰਵਾਸੀ ਕਾਮਿਆਂ ਦੀ ਗਿਣਤੀ ਕਰਨਗੇ ਘੱਟ
Chandigarh News : ਵਿਜੀਲੈਂਸ ਨੇ ਜ਼ਮੀਨ ਮੁਆਵਜ਼ੇ ਸਬੰਧੀ ਘੁਟਾਲੇ ’ਚ ਸ੍ਰੀ ਮੁਕਤਸਰ ਸਾਹਿਬ ਦਾ A.D.C.(D) ਸੁਰਿੰਦਰ ਢਿੱਲੋਂ ਨੂੰ ਕੀਤਾ ਕਾਬੂ
Chandigarh News : ਮੁਲਜ਼ਮ ‘ਤੇ ਅੰਮ੍ਰਿਤਸਰ-ਕੋਲਕਾਤਾ ਕੌਰੀਡੋਰ ਪ੍ਰਾਜੈਕਟ ਲਈ ਐਕੁਆਇਰ ਕੀਤੀ ਜ਼ਮੀਨ ਸਬੰਧੀ ਜਾਰੀ ਮੁਆਵਜ਼ੇ ’ਚ ਘਪਲੇ ਦਾ ਦੋਸ਼
NCP ਸ਼ਰਦ ਧੜੇ ਦੀ ਦੂਜੀ ਸੂਚੀ ਜਾਰੀ, 22 ਉਮੀਦਵਾਰਾਂ ਦਾ ਕੀਤਾ ਐਲਾਨ
ਪਾਰਟੀ ਹੁਣ ਤੱਕ 67 ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਚੁੱਕੀ
Nawanshahr News : ਨਵਾਂਸ਼ਹਿਰ ਪੁਲਿਸ ਨੇ 6 ਕਿਲੋ ਅਫ਼ੀਮ ਸਮੇਤ 2 ਤਸਕਰਾਂ ਨੂੰ ਕੀਤਾ ਗ੍ਰਿਫ਼ਤਾਰ
Nawanshahr News : ਥਾਣਾ ਕਾਠਗੜ੍ਹ ਨੇੜੇ ਹਾਈਟੈੱਕ ਨਾਕੇ ਦੌਰਾਨ ਕੀਤੀ ਕਾਰਵਾਈ, ਚੈਕਿੰਗ ਦੌਰਾਨ ਪੁਲਿਸ ਨੇ ਕੀਤੀ ਬਰਾਮਦਗੀ
Maharashtra BJP List: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਲਈ ਭਾਜਪਾ ਨੇ 22 ਉਮੀਦਵਾਰਾਂ ਦਾ ਕੀਤਾ ਐਲਾਨ, ਦੇਖੋ ਪੂਰੀ ਸੂਚੀ
ਵਿਧਾਨ ਸਭਾ ਸੀਟਾਂ ਲਈ 20 ਨਵੰਬਰ ਨੂੰ ਹੋਵੇਗੀ ਵੋਟਿੰਗ
Samarala News : ਸਮਰਾਲਾ ’ਚ ਸਕੂਲ ਵੈਨ ਕੰਡਕਟਰ ਦੀ ਕਰੰਟ ਲੱਗਣ ਨਾਲ ਹੋਈ ਮੌਤ
Samarala News : ਦੀਵਾਲੀ ਪ੍ਰੋਗਰਾਮ ਦੀਆਂ ਚੱਲ ਰਹੀਆਂ ਸੀ ਤਿਆਰੀਆਂ, ਬਿਜਲੀ ਫਿਟਿੰਗ ਕਰਨ ਮੌਕੇ ਲੱਗਿਆ ਕਰੰਟ
ਦਿਲਜੀਤ ਦੋਸਾਂਝ ਦੇ ‘ਦਿਲ-ਲੂਮੀਨਾਤੀ’ ਕੰਸਰਟ ਲਈ ਤਿਆਰ ਦਿੱਲੀ
ਭਾਰਤੀ ਇਤਿਹਾਸ ’ਚ ਸੱਭ ਤੋਂ ਤੇਜ਼ੀ ਨਾਲ ਵਿਕਣ ਵਾਲਾ ਅਤੇ ਸੱਭ ਤੋਂ ਵੱਧ ਕਮਾਈ ਕਰਨ ਵਾਲਾ ਸੰਗੀਤ ਸਮਾਰੋਹ ਬਣਿਆ
ਭਾਜਪਾ ਨੇ ਪ੍ਰਿਯੰਕਾ ਗਾਂਧੀ ’ਤੇ ਹਲਫਨਾਮੇ ’ਚ ਜਾਇਦਾਦ ਦਾ ਪੂਰਾ ਵੇਰਵਾ ਨਾ ਦੇਣ ਦੇ ਲਗਾਏ ਇਲਜ਼ਾਮ
ਕੌਮੀ ਬੁਲਾਰੇ ਗੌਰਵ ਭਾਟੀਆ ਨੇ ਦਾਅਵਾ ਕੀਤਾ ਕਿ ਪ੍ਰਿਯੰਕਾ ਗਾਂਧੀ ਸੁਪਰੀਮ ਕੋਰਟ ਦੀਆਂ ਹਦਾਇਤਾਂ ਦੀ ਉਲੰਘਣਾ ਕਰ ਰਹੀ ਹੈ ।
ICICI ਬੈਂਕ ਦਾ ਦੂਜੀ ਤਿਮਾਹੀ ਦਾ ਲਾਭ ਵਧਿਆ 14 ਫੀਸਦ
ਸ਼ੁੱਧ ਵਿਆਜ ਆਮਦਨ 9.5% ਵਧ ਕੇ ਹੋਈ 20,048 ਕਰੋੜ