ਖ਼ਬਰਾਂ
ਮੁੱਖ ਸਕੱਤਰ ਨੇ ਮੁੱਢਲੀਆਂ ਸਹਿਕਾਰੀ ਸੁਸਾਇਟੀਆਂ ਦੇ ਡਿਜੀਟਾਈਜੇਸ਼ਨ ਦੀ ਪ੍ਰਕਿਰਿਆ 31 ਦਸੰਬਰ ਤੱਕ ਪੂਰੀ ਕਰਨ ਦੇ ਦਿੱਤੇ ਹੁਕਮ
ਮੁੱਖ ਸਕੱਤਰ ਵੀ.ਕੇ, ਸਿੰਘ ਨੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
Jammu and Kashmir News : ਪੁੰਛ 'ਚ ਸੁਰੱਖਿਆ ਬਲਾਂ ਨੇ 2 ਅੱਤਵਾਦੀਆਂ ਨੂੰ ਕੀਤਾ ਗ੍ਰਿਫ਼ਤਾਰ, 3 ਗ੍ਰਨੇਡ ਅਤੇ 1 ਪਿਸਤੌਲ ਹੋਇਆ ਬਰਾਮਦ ,
Jammu and Kashmir News : ਦੋਵੇਂ ਅੱਤਵਾਦੀ ਮੰਦਰ, ਸੈਨਾ ਦੇ ਟਿਕਾਣਿਆਂ ਅਤੇ ਇੱਕ ਹਸਪਤਾਲ 'ਤੇ ਗ੍ਰਨੇਡ ਸੁੱਟਣ ਦੀ ਬਣਾ ਰਹੇ ਸੀ ਯੋਜਨਾ
Jalandhar News : ਬੱਸ ਦੀ ਲਪੇਟ 'ਚ ਆਉਣ ਨਾਲ ਬਜ਼ੁਰਗ ਔਰਤ ਦੀ ਹੋਈ ਮੌਤ
Jalandhar News : ਘਟਨਾ ਸੀਸੀਟੀਵੀ ਕੈਮਰੇ ’ਚ ਹੋਈ ਕੈਦ
Jharkhand DGP News: ''ਝਾਰਖੰਡ ਦੇ ਡੀਜੀਪੀ ਅਨੁਰਾਗ ਗੁਪਤਾ ਨੂੰ ਤੁਰੰਤ ਹਟਾਓ''…ਭਾਰਤੀ ਚੋਣ ਕਮਿਸ਼ਨ ਨੇ ਦਿੱਤੇ ਨਿਰਦੇਸ਼
Jharkhand DGP News: ਚੋਣ ਕਮਿਸ਼ਨ ਨੇ ਝਾਰਖੰਡ ਸਰਕਾਰ ਨੂੰ ਸ਼ਨੀਵਾਰ ਸ਼ਾਮ 7 ਵਜੇ ਤੱਕ ਰਿਪੋਰਟ ਸੌਂਪਣ ਦੇ ਨਿਰਦੇਸ਼ ਦਿੱਤੇ
ਬਰਸਾਲਪੁਰ ਟੱਪਰੀਆਂ (ਖਿਜਰਾਬਾਦ) ਵਿਖੇ ਜਸਪ੍ਰੀਤ ਸਿੰਘ ਨੂੰ ਸਰਬਸੰਮਤੀ ਨਾਲ ਮੁੜ ਸਰਪੰਚ ਚੁਣਿਆ ਗਿਆ
ਮੋਹਨ ਸਿੰਘ, ਹਰਭਜਨ ਸਿੰਘ, ਹਰਦੇਵ ਸਿੰਘ, ਬਲਜਿੰਦਰ ਕੌਰ, ਅਤੇ ਸਰਬਜੀਤ ਕੌਰ ਬਣੇ ਪੰਚ
Ludhiana News : ਲੁਧਿਆਣਾ ਦੇ ਸਾਬਕਾ ਵਿਧਾਇਕ ਦਰਸ਼ਨ ਸਿੰਘ ਨੂੰ ਸਦਮਾ, ਪੁੱਤਰ ਦਾ ਦਿੱਲੀ 'ਚ ਹੋਇਆ ਦਿਹਾਂਤ
Ludhiana News : ਪਿਛਲੇ ਲੰਮੇ ਸਮੇਂ ਤੋਂ ਸੀ ਜਿਗਰ ਦੀ ਬਿਮਾਰੀ ਨਾਲ ਪੀੜਤ
Faridkot News : ਅਧਿਆਪਕ ਨੇ 5ਵੀਂ ਜਮਾਤ ਦੀ ਵਿਦਿਆਰਥਣ ਨਾਲ ਕੀਤੀਆਂ ਅਸ਼ਲੀਲ ਹਰਕਤਾਂ ਅਤੇ ਸਰੀਰਕ ਸ਼ੋਸ਼ਣ
Faridkot News :ਪਿੰਡ ਵਾਸੀਆਂ ਨੇ ਵੱਡੀ ਗਿਣਤੀ ’ਚ ਰੋਸ ਪ੍ਰਗਟ ਕਰਦਿਆਂ ਅਧਿਆਪਕ ਨੂੰ ਗ੍ਰਿਫਤਾਰ ਕਰਨ ਅਤੇ ਨੌਕਰੀ ਤੋਂ ਬਰਖਾਸਤ ਕਰਨ ਦੀ ਮੰਗ ਕੀਤੀ
ਖੇਤੀ ਦੇ ਸਹਾਇਕ ਕਿੱਤਿਆਂ ਨੂੰ ਪ੍ਰਫੁੱਲਤ ਕਰਨ ਲਈ ਨਵੀਆਂ ਸੰਭਾਵਨਾਵਾਂ ਦੀ ਤਲਾਸ਼ ਕਰ ਰਹੀ ਪੰਜਾਬ ਸਰਕਾਰ
ਪੰਜਾਬ ਆਪਣੇ ਬ੍ਰਾਂਡ ਅਧੀਨ ਬਾਜ਼ਾਰ 'ਚ ਉਤਾਰੇਗਾ ਰੇਸ਼ਮ ਉਤਪਾਦ
Delhi News : 'ਆਪ' ਅਤੇ ਕੇਜਰੀਵਾਲ ਮੇਰੀ ਭਵਿੱਖ ਦੀ ਸਿਆਸੀ ਭੂਮਿਕਾ ਤੈਅ ਕਰਨਗੇ : ਸਤੇਂਦਰ ਜੈਨ
Delhi News : ਉਨ੍ਹਾਂ ਕਿਹਾ, "ਮੈਂ ਉਹੀ ਕਰਾਂਗਾ ਜੋ ਸਾਡੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਕਹਿਣਗੇ
ਚੰਡੀਗੜ੍ਹ ਏਅਰਪੋਰਟ 'ਤੇ ਫਲਾਈਟ ਵਿੱਚ ਬੰਬ ਦੀ ਖ਼ਬਰ ਨਾਲ ਮਚਿਆ ਹੜਕੰਪ
ਯਾਤਰੀਆਂ ਨੂੰ ਸੁਰੱਖਿਅਤ ਕੱਢਿਆ ਬਾਹਰ