ਖ਼ਬਰਾਂ
Darbar Sahib News: ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿਚ ਵਿਅਕਤੀ ਨੇ ਮਾਰੀ ਛਾਲ, ਸੇਵਾਦਾਰਾਂ ਨੇ ਕੱਢਿਆ ਬਾਹਰ
Darbar Sahib News: ਵਿਅਕਤੀ ਵੱਲੋਂ ਖ਼ੁਦਕੁਸ਼ੀ ਦਾ ਖਦਸ਼ਾ
Proposed Sports Bill: ਪੀਟੀ ਊਸ਼ਾ ਨੇ ਖੇਡ ਬਿੱਲ ਦੇ ਖਰੜੇ ਉੱਤੇ ਇਤਰਾਜ਼ ਪ੍ਰਗਟਾਇਆ
Proposed Sports Bill: ਇਸ ਨਾਲ ਸਰਕਾਰ ਅਤੇ ਅੰਤਰਰਾਸ਼ਟਰੀ ਖੇਡ ਸੰਚਾਲਨ ਸੰਸਥਾਵਾਂ ਖਾਸ ਤੌਰ ’ਤੇ ਆਈਓਸੀ ਵਿਚਕਾਰ ਟਕਰਾਅ ਪੈਦਾ ਹੋ ਸਕਦਾ ਹੈ।
Sandeep Singh Sidhu: ਭਾਰਤ ਵੱਲੋਂ ਸਖ਼ਤ ਕਾਰਵਾਈ, ਕੈਨੇਡਾ ਦੇ ਸਿੱਖ ਪੁਲਿਸ ਅਫ਼ਸਰ ਨੂੰ ਐਲਾਨਿਆ ਵਾਂਟਡ
Sandeep Singh Sidhu: ਰਿਪੋਰਟਾਂ ਮੁਤਾਬਕ ਸੀਬੀਐਸਏ ਅਧਿਕਾਰੀ ਸੰਦੀਪ ਸਿੰਘ ਸਿੱਧੂ ਦਾ ਨਾਂ ਪਾਬੰਦੀਸ਼ੁਦਾ ਜਥੇਬੰਦੀ ਇੰਟਰਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਨਾਲ ਜੁੜਿਆ ਹੋਇਆ
Delhi Air pollution News: ਦਿੱਲੀ ਦੇ ਸਾਹਾਂ 'ਚ ਘੁਲਣ ਲੱਗਾ ਜ਼ਹਿਰ, ਸਰਦੀਆਂ ਸ਼ੁਰੂ ਹੋਣ ਤੋਂ ਪਹਿਲਾਂ ਹੀ AQI 292
Delhi Air pollution News: ਕੱਲ੍ਹ ਸਕਦੀ ਹੈ ਸਥਿਤੀ ਵਿਗੜ
Haryana News: CM ਨਾਇਬ ਸੈਣੀ ਦਾ CPS ਦਾ ਹੁਕਮ 4 ਘੰਟਿਆਂ ’ਚ ਪਲਟਿਆ: ਖੁੱਲਰ ਨੂੰ ਰਾਤ 8 ਵਜੇ ਦਿੱਤੀ ਨਿਯੁਕਤੀ ਅੱਧੀ ਰਾਤ 12 ਵਜੇ ਰੋਕੀ
Haryana News: ਮੁੱਖ ਪ੍ਰਮੁੱਖ ਸਕੱਤਰ ਦੀ ਨਿਯੁਕਤੀ ਸਬੰਧੀ ਜਾਰੀ ਹੁਕਮਾਂ ਨੂੰ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
ਪੰਜ ਆਲਮੀ ਚੁਨੌਤੀਆਂ ’ਤੇ ਸਿਖਿਆ ਵਿਭਾਗ ਕਰਵਾਏਗਾ ਵਿਗਿਆਨਕ ਚਰਚਾ
ਵਿਸ਼ਵ ਸਿਹਤ ਸੰਗਠਨ ਦੀ ਰਿਪੋਰਟ ਤੋਂ ਬਾਅਦ ਉਠਿਆ ਮੁੱਦਾ
Supreme Court: ਬੇਅਦਬੀ ਕੇਸਾਂ ਦੇ ਟਰਾਇਲ ਵਿਰੁਧ ਪਟੀਸ਼ਨਾਂ ਦੀ ਸੁਣਵਾਈ ਦੂਜੀ ਬੈਂਚ ਨੂੰ ਕੀਤੀ ਰੈਫ਼ਰ
Supreme Court: ਸੁਪਰੀਮ ਕੋਰਟ ਨੇ ਹਟਾ ਦਿਤੀ ਹੈ ਟਰਾਇਲ ’ਤੇ ਲੱਗੀ ਰੋਕ
America News: ਅਮਰੀਕੀ ਨਿਆਂ ਵਿਭਾਗ ਨੇ ਰਾਅ ਅਧਿਕਾਰੀ ’ਤੇ ਪੰਨੂ ਨੂੰ ਮਾਰਨ ਦੀ ਸਾਜ਼ਸ਼ ਰਚਣ ਦਾ ਦੋਸ਼ ਲਾਇਆ
America News:ਮੁਲਜ਼ਮ ਹੁਣ ਭਾਰਤ ਸਰਕਾਰ ਦਾ ਮੁਲਾਜ਼ਮ ਨਹੀਂ : ਭਾਰਤੀ ਵਿਦੇਸ਼ ਮੰਤਰਾਲਾ
'ਸਰ, ਕਹਿੰਦੇ I LOVE YOU ਬੋਲੋ, ਨਹੀਂ ਤਾਂ.., ਸਕੂਲ ਜਾਣ ਤੋਂ ਡਰੀਆਂ ਦੂਸਰੀ-ਤੀਸਰੀ ਜਮਾਤ ਦੀਆਂ ਵਿਦਿਆਰਥਣਾਂ
ਪਰਿਵਾਰ ਵਾਲਿਆਂ ਦੀ ਅਪੀਲ 'ਤੇ ਪੁਲਿਸ ਨੇ ਚੁੱਕਿਆ ਇਹ ਕਦਮ
ਪਤਨੀ ਦੀ ਪ੍ਰੋਫ਼ੈਸ਼ਨਲ ਯੋਗਤਾ, ਉਸ ਨੂੰ ਪਤੀ ਤੋਂ ਗੁਜ਼ਾਰਾ ਭੱਤਾ ਮੰਗਣ ਵਿਚ ਰੋੜਾ ਨਹੀਂ ਬਣ ਸਕਦੀ : ਹਾਈ ਕੋਰਟ
ਬੈਂਚ ਨੇ ਕਿਹਾ ਕਿ ਪਤਨੀ ਨੂੰ ਸਿਰਫ਼ ਵਿਦਿਅਕ ਤੌਰ ’ਤੇ ਯੋਗਤਾ ਪ੍ਰਾਪਤ ਹੋਣ ਕਰ ਕੇ, ਉਸ ਨੂੰ ਗੁਜ਼ਾਰੇ ਦੀ ਮੰਗ ਕਰਨ ਲਈ ਅਯੋਗ ਨਹੀਂ ਠਹਿਰਾਇਆ ਜਾ ਸਕਦਾ,