ਖ਼ਬਰਾਂ
Punjab News: ਚੰਡੀਗੜ੍ਹ ’ਚ CTU ਦਾ ਬੱਸ ਡਰਾਈਵਰ ਤੇ ਮਹਿਲ ਕੰਡਕਟਰ ਸਸਪੈਂਡ, ਦੋਵਾਂ ਨੂੰ ਨੋਟਿਸ ਜਾਰੀ
3 ਮਹੀਨੇ ਤੱਕ ਸੰਤੁਸ਼ਟ ਜਵਾਬ ਨਾ ਦੇਣ ’ਤੇ ਦੋਵੇਂ ਨੌਕਰੀ ਤੋਂ ਕੱਢੇ ਜਾਣਗੇ!
Punjab News: ਅੱਧੀ ਰਾਤ ਨੂੰ ਲੁਧਿਆਣਾ ਪਹੁੰਚੇ ਡੀਜੀਪੀ ਗੌਰਵ ਯਾਦਵ: ਵਿਸ਼ੇਸ਼ ਪੁਆਇੰਟਾਂ 'ਤੇ ਕੀਤੀ ਚੈਕਿੰਗ
Punjab News: ਲੋਕਾਂ ਨੂੰ ਪੁੱਛਿਆ- ਚੈਕਿੰਗ ਦੌਰਾਨ ਕਿਸੇ ਨੇ ਕੀਤੀ ਦੁਰਵਿਹਾਰ?
Punjab News: ਦੋ ਦਿਨ ਤੋਂ ਲਾਪਤਾ ਬੈਂਕ ਮੈਨੇਜਰ ਦੀ ਲਾਸ਼ ਕਾਰ ਸਮੇਤ ਨਹਿਰ ’ਚੋਂ ਬਰਾਮਦ, ਕਾਰ ਦੀ ਪਿਛਲੀ ਸੀਟ 'ਤੇ ਪਈ ਮਿਲੀ ਦੇਹ
Punjab News: ਦੋਸਤਾਂ ਨਾਲ ਪਾਰਟੀ ਕਰਨ ਗਿਆ ਸੀ ਮ੍ਰਿਤਕ
ED action: ਮਨੀ ਲਾਂਡਰਿੰਗ ਮਾਮਲੇ ਵਿੱਚ IAS ਸੰਜੀਵ ਹੰਸ ਅਤੇ ਸਾਬਕਾ MLA ਗੁਲਾਬ ਯਾਦਵ ਗ੍ਰਿਫ਼ਤਾਰ
ED action: ਤੁਹਾਨੂੰ ਦੱਸ ਦੇਈਏ ਕਿ ਹੰਸ 1997 ਬੈਚ ਦੇ ਭਾਰਤੀ ਪ੍ਰਸ਼ਾਸਨਿਕ ਸੇਵਾ (IAS) ਅਧਿਕਾਰੀ ਹਨ।
Champions Trophy : PCB ਨੇ ਭਾਰਤ ਨੂੰ ਪਾਕਿਸਤਾਨ ’ਚ ਖੇਡਣ ਅਤੇ ਉਸੇ ਦਿਨ ਘਰ ਪਰਤਣ ਦਾ ਪ੍ਰਸਤਾਵ ਦਿਤਾ
Champions Trophy : ਪੀ.ਸੀ.ਬੀ. ਨੇ ਬੀ.ਸੀ.ਸੀ.ਆਈ. ਨੂੰ ਜ਼ੁਬਾਨੀ ਸੁਝਾਅ ਦਿਤਾ
ਤੇਜ਼ ਰਫ਼ਤਾਰ ਕਾਰ ਚਾਲਕ ਨੇ 8 ਸਾਲਾ ਬੱਚੀ ਨੂੰ ਮਾਰੀ ਟੱਕਰ, ਇਲਾਜ ਦੌਰਾਨ ਤੋੜਿਆ ਦਮ
ਚੰਡੀਗੜ੍ਹ ਦੀ ਫਰਨੀਚਰ ਮਾਰਕੀਟ ਨੇੜੇ ਵੱਡਾ ਹਾਦਸਾ
ਹਰਿਆਣਾ ਦੇ ਸਾਰੇ ਮੰਤਰੀ ਨੇ ਕਰੋੜਪਤੀ, ਉਨ੍ਹਾਂ ਵਿਰੁਧ ਕੋਈ ਅਪਰਾਧਕ ਮਾਮਲਾ ਦਰਜ ਨਹੀਂ : ਏ.ਡੀ.ਆਰ.
ਸੱਭ ਤੋਂ ਵੱਧ ਜਾਇਦਾਦ ਸਾਬਕਾ ਮੁੱਖ ਮੰਤਰੀ ਬੰਸੀ ਲਾਲ ਦੀ ਪੋਤੀ ਸ਼ਰੂਤੀ ਚੌਧਰੀ ਦੀ ਹੈ
ਬੈਂਜਾਮਿਨ ਨੇਤਨਯਾਹੂ ਦਾ ਵੱਡਾ ਬਿਆਨ, ਭਲਕੇ ਹਮਾਸ-ਇਜ਼ਰਾਈਲ ਜੰਗ ਹੋ ਜਾਵੇਗੀ ਖ਼ਤਮ !
Benjamin Netanyahu's big statement, the Hamas-Israel war will end tomorrow!
ਤਿਉਹਾਰਾਂ ਤੋਂ ਪਹਿਲਾ ਸੋਨਾ-ਚਾਂਦੀ ਹੋਈ ਮਹਿੰਗੀ, ਸੋਨਾ 79 ਹਜ਼ਾਰ ਨੂੰ ਹੋਇਆ ਪਾਰ
ਸੋਨਾ 550 ਰੁਪਏ ਚੜ੍ਹ ਕੇ ਰੀਕਾਰਡ ਪੱਧਰ ’ਤੇ
ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੇ ਪੰਜਾਬ ਸਰਕਾਰ ਕੋਲੋਂ ਸ਼ਾਨਨ ਪਾਵਰ ਪ੍ਰਾਜੈਕਟ ਵਾਪਸ ਮੰਗਿਆ
ਜੋਗਿੰਦਰਨਗਰ ਵਿਖੇ 110 ਮੈਗਾਵਾਟ ਦੇ ਇਕ ਸਦੀ ਪੁਰਾਣੇ ਸ਼ਾਨਨ ਪਾਵਰ ਹਾਊਸ ਦਾ ਨਿਰੀਖਣ ਕੀਤਾ