ਖ਼ਬਰਾਂ
Panchkula News : ਮੋਰਨੀ ’ਚ ਵੱਡਾ ਹਾਦਸਾ, ਖੱਡ ’ਚ ਡਿੱਗੀ ਸਕੂਲੀ ਬੱਸ, ਕਈ ਬੱਚੇ ਜ਼ਖਮੀ
Panchkula News : ਪੰਚਕੂਲਾ ਦੇ ਟਿਕਰਤਾਲ ਨੇੜੇ ਬੱਸ ਹਾਦਸੇ ਦਾ ਹੋਈ ਸ਼ਿਕਾਰ
Businessman Pankaj Oswal: ਭਾਰਤੀ ਮੂਲ ਦੇ ਕਾਰੋਬਾਰੀ ਪੰਕਜ ਓਸਵਾਲ ਦੀ ਧੀ ਨੂੰ ਯੂਗਾਂਡਾ ਵਿੱਚ ਕੈਦ!
Businessman Pankaj Oswal: ਰਿਹਾਈ ਲਈ ਸੰਯੁਕਤ ਰਾਸ਼ਟਰ ਨੂੰ ਅਪੀਲ ਕੀਤੀ
Kulhad Pizza Couple: ਕੁੱਲ੍ਹੜ ਪੀਜ਼ਾ ਜੋੜੇ ਨਾਲ ਜੁੜੀ ਵੱਡੀ ਖ਼ਬਰ, ਹਾਈਕੋਰਟ ਨੇ ਦਿੱਤੀ ਸਕਿਓਰਿਟੀ
Kulhad Pizza Couple: ਹਾਈਕੋਰਟ ਨੇ ਪੰਜਾਬ ਪੁਲਿਸ ਨੂੰ ਸਕਿਓਰਿਟੀ ਦੇਣ ਦੇ ਦਿੱਤੇ ਆਦੇਸ਼
Ludhiana News : ਲੁਧਿਆਣਾ 'ਚ ਇੱਕ ਜਿੰਮ ਬਾਹਰ ਮਿਲੀ ਨੌਜਵਾਨ ਦੀ ਲਾਸ਼
Ludhiana News : ਪੁਲਿਸ ਵੱਲੋਂ ਮਾਮਲਾ ਦਰਜ ਕਰ ਕੀਤੀ ਜਾ ਰਹੀ ਹੈ ਜਾਂਚ
Israeli PM News: ਵੱਡੀ ਖਬਰ, ਇਜ਼ਰਾਈਲ ਦੇ ਪ੍ਰਧਾਨ ਮੰਤਰੀ ਨੇਤਨਯਾਹੂ ਦੇ ਘਰ 'ਤੇ ਡਰੋਨ ਹਮਲਾ
Israeli PM News: ਫਿਲਹਾਲ ਕਿਸੇ ਦੇ ਜ਼ਖ਼ਮੀ ਹੋਣ ਦੀ ਕੋਈ ਖ਼ਬਰ ਨਹੀਂ
UP News : ਸਿਧਾਰਥਨਗਰ ’ਚ 53 ਯਾਤਰੀਆਂ ਨਾਲ ਭਰੀ ਬੱਸ ਨਦੀ 'ਚ ਡਿੱਗੀ, 3 ਲੋਕਾਂ ਦੀ ਹੋਈ ਮੌਤ, 50 ਤੋਂ ਵੱਧ ਯਾਤਰੀ ਜ਼ਖਮੀ
UP News : ਹਾਦਸਾ ਦੇਵੀਪਾਟਨ ਮੰਦਰ ਤੋਂ ਵਾਪਸ ਆਉਂਦੇ ਸਮੇਂ ਚਰਾਗਵਾਨ ਪੁਲ ’ਤੇ ਸਾਈਕਲ ਕਾਰਨ ਵਾਪਰਿਆ
High Court: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਅਮਰੀਕਾ ਆਧਾਰਤ ਗਵਾਹ ਨੂੰ ਵਟਸਐਪ ਵੀਡੀਓ ਕਾਲ ਰਾਹੀਂ ਗਵਾਹੀ ਦੇਣ ਦੀ ਦਿੱਤੀ ਇਜਾਜ਼ਤ
High Court: ਕਾਰਵਾਈ ਦੌਰਾਨ ਇਸਤਗਾਸਾ ਪੱਖ ਨੇ ਦੋ ਗਵਾਹਾਂ ਸੁਨੀਤਾ ਰਾਣੀ ਅਤੇ ਜਸਪਾਲ ਦੇ ਬਿਆਨ ਦਰਜ ਕਰਨ ਦੀ ਮੰਗ ਕੀਤੀ, ਜੋ ਦੋਵੇਂ ਅਮਰੀਕਾ ਵਿੱਚ ਰਹਿੰਦੇ ਹਨ।
Bathinda News : ਨਸ਼ੇ ਦੀ ਵੱਧ ਮਾਤਰਾ ਲੈਣ ਨਾਲ ਪਿੰਡ ਸੰਗਤ ਕਲਾਂ ਦੇ ਦੋ ਨੌਜਵਾਨਾਂ ਦੀ ਮੌਤ
Bathinda News : ਗੁਰਪ੍ਰੀਤ ਦੇ ਪਿਤਾ ਜਗਸੀਰ ਸਿੰਘ ਨੇ ਦੱਸਿਆ ਕਿ 3 ਸਾਲ ਪਹਿਲਾਂ ਉਸ ਦੇ ਵੱਡੇ ਪੁੱਤਰ ਕੁਲਵਿੰਦਰ ਸਿੰਘ ਦੀ ਨਸ਼ੇ ਕਾਰਨ ਹੋ ਗਈ ਸੀ ਮੌਤ
Mohali News : ਮੁਹਾਲੀ ਵਿੱਚ ਡੇਂਗੂ ਦਾ ਕਹਿਰ, 34 ਨਵੇਂ ਮਾਮਲੇ ਸਾਹਮਣੇ ਆਏ, ਡੇਂਗੂ ਪੀੜਤਾਂ ਦੀ ਗਿਣਤੀ 745 ਹੋਈ
Mohali News : ਸਿਹਤ ਵਿਭਾਗ ਦੀਆਂ ਟੀਮਾਂ ਵੱਲੋਂ ਜ਼ਿਲ੍ਹੇ ਅੰਦਰ 3940 ਘਰਾਂ ਦਾ ਕੀਤਾ ਗਿਆ ਸਰਵੇ, 61 ਘਰਾਂ 'ਚੋਂ ਡੇਂਗੂ ਦਾ ਲਾਰਵਾ ਮਿਲਿਆ
Interest Rate: ਜੇਕਰ ਵਿਆਜ ਦਰ 9% ਤੋਂ ਵੱਧ ਜਾਂਦੀ ਹੈ ਤਾਂ ਘਰ ਦੀ ਖਰੀਦ ਪ੍ਰਭਾਵਿਤ ਹੋਵੇਗੀ- ਸਰਵੇਖਣ
Interest Rate: ਰਿਹਾਇਸ਼ੀ ਬਾਜ਼ਾਰ ਹਰ ਸਾਲ 25.6 ਫੀਸਦੀ ਦੀ ਦਰ ਨਾਲ ਵਧ ਰਿਹਾ ਹੈ, ਜਿਸ ਦੇ 2029 ਤੱਕ $1.04 ਟ੍ਰਿਲੀਅਨ ਤੱਕ ਪਹੁੰਚਣ ਦੀ ਉਮੀਦ ਹੈ।