ਖ਼ਬਰਾਂ
ਸੰਸਾਰ ’ਚ 2 ਅਰਬ 20 ਕਰੋੜ ਲੋਕਾਂ ਨੂੰ ਨਹੀਂ ਮਿਲਦਾ ਪੀਣ ਵਾਲਾ ਪਾਣੀ, WHO ਨੇ ਕੀਤਾ ਵੱਡਾ ਖੁਲਾਸਾ
2 ਅਰਬ 20 ਕਰੋੜ ਲੋਕਾਂ ਨੂੰ ਨਹੀਂ ਮਿਲਦਾ ਹੈ ਪੀਣ ਵਾਲਾ ਪਾਣੀ
ਸੇਵਾਮੁਕਤ IAS ਰਾਜੇਸ਼ ਖੁੱਲਰ ਨੂੰ ਨਾਇਬ ਸੈਣੀ ਸਰਕਾਰ 'ਚ ਮਿਲੀ ਅਹਿਮ ਜ਼ਿੰਮੇਵਾਰੀ, ਮਿਲਿਆ ਇਹ ਅਹੁਦਾ
ਸੇਵਾਮੁਕਤ ਆਈਏਐਸ ਅਧਿਕਾਰੀ ਖੁੱਲਰ ਨੂੰ ਦਿੱਤਾ ਕੈਬਨਿਟ ਮੰਤਰੀ ਦਾ ਦਰਜਾ
ਸਰਸ ਮੇਲੇ ਦੀ ਪਹਿਲੀ ਰਾਤ ਪ੍ਰਸਿੱਧ ਗਾਇਕ ਰਣਜੀਤ ਬਾਵਾ ਨੇ ਕੀਤਾ ਦਰਸ਼ਕਾਂ ਦਾ ਭਰਪੂਰ ਮਨੋਰੰਜਨ
ਸੰਗੀਤਕ ਸ਼ਾਮ ਵਿੱਚ ਮਾਲ ਤੇ ਮੁੜ ਵਸੇਬਾ ਮੰਤਰੀ ਹਰਦੀਪ ਸਿੰਘ ਮੁੰਡੀਆਂ ਨੇ ਕੀਤੀ ਮੁੱਖ ਮਹਿਮਾਨ ਵਜੋਂ ਸ਼ਿਰਕਤ
Moga News : ਧਰਮਕੋਟ ਦਾ 22 ਸਾਲਾ ਨੌਜਵਾਨ ਸ਼ਿਵਰਾਜ ਢਿੱਲੋਂ ਵਿਦੇਸ਼ ਦਾ ਮੋਹ ਛੱਡ ਕੇ ਛੋਟੀ ਉਮਰੇ ਬਣਿਆ ਸਰਪੰਚ
Moga News : ਪਿੰਡ ਵਾਸੀਆਂ ਨੇ ਸਿਰੋਪਾ ਪਾ ਕੇ ਕੀਤਾ ਸਨਮਾਨਿਤ
ਤਲਵੰਡੀ ਭਾਈ ਦੀ ਰਹਿਣ ਵਾਲੀ ਸ਼ਰੂਤੀ ਗੁਪਤਾ ਬਣੀ ਜੱਜ, ਵਿਧਾਇਕ ਰਜਨੀਸ਼ ਦਹੀਆ ਨੇ ਦਿੱਤੀਆਂ ਵਧਾਈਆ
ਮਾਪਿਆ ਦਾ ਨਾਂਅ ਕੀਤਾ ਰੌਸ਼ਨ
Barnala News : ਵਿਜੀਲੈਂਸ ਵੱਲੋਂ ਦੁਰਘਟਨਾ ਮਾਮਲੇ ‘ਚ ਕਾਰਵਾਈ ਕਰਨ ਬਦਲੇ 10 ਹਜ਼ਾਰ ਰੁਪਏ ਰਿਸ਼ਵਤ ਲੈਂਦਾ ਏ.ਐਸ.ਆਈ. ਕਾਬੂ
Barnala News : ਸਮਝੌਤਾ ਹੋਣ ਦੇ ਬਾਵਜੂਦ ਵੀ, ਦੂਜੀ ਧਿਰ ਤੋਂ ਪੈਸੇ ਦਵਾਉਣ ਦੇ ਬਦਲੇ ਕਰ ਰਿਹਾ ਸੀ ਰਿਸ਼ਵਤ ਦੀ ਮੰਗ
ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾ ਨੇ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੂੰ ਲਿਖੀ ਚਿੱਠੀ, ਜ਼ਿਮਨੀ ਚੋਣ ਦੀ ਮਿਤੀ ਬਦਲਣ ਦੀ ਕੀਤੀ ਅਪੀਲ
ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦਾ ਦਿੱਤਾ ਹਵਾਲਾ
Lebanon News : ਲੇਬਨਾਨ ’ਚ ਵਧਦੇ ਸੰਘਰਸ਼ ਦੇ ਵਿਚਕਾਰ, ਭਾਰਤ ਨੇ ਮਦਦ ਦਾ ਹੱਥ ਵਧਾਇਆ, 11 ਟਨ ਮੈਡੀਕਲ ਸਪਲਾਈ ਦੀ ਪਹਿਲੀ ਖੇਪ ਭੇਜੀ
Lebanon News : ਕੁੱਲ 33 ਟਨ ਮੈਡੀਕਲ ਸਪਲਾਈ ਭੇਜੀ ਜਾ ਰਹੀ ਹੈ
ਬਿਹਾਰ ’ਚ ਜ਼ਹਿਰੀਲੀ ਸ਼ਰਾਬ ਪੀਣ ਨਾਲ 10 ਹੋਰ ਲੋਕਾਂ ਦੀ ਮੌਤ, ਮਰਨ ਵਾਲਿਆਂ ਦੀ ਗਿਣਤੀ ਵਧ ਕੇ 35 ਹੋਈ
ਸ਼ਰਾਬ ਦੀ ਵਿਕਰੀ ਅਤੇ ਖਪਤ ’ਤੇ ਲਗਾਈ ਗਈ ਪਾਬੰਦੀ
ਕਿਸਾਨ ਆਗੂ ਬਲਬੀਰ ਸਿੰਘ ਰਾਜੇਵਾਲ ਦਾ ਵੱਡਾ ਐਲਾਨ, ਝੋਨੇ ਦੀ ਖਰੀਦ ਸ਼ੁਰੂ ਹੋਣ ਤੱਕ ਕਿਸਾਨ ਭਵਨ 'ਚ ਧਰਨਾ ਜਾਰੀ ਰਹੇਗਾ
ਮਨਜੀਤ ਸਿੰਘ ਧਨੇਰ ਨਾਲ ਪੰਜਾਬ ਪੁਲਿਸ ਨੇ ਧੱਕਾ ਕੀਤਾ ਤੇ ਧਨੇਰ ਦੀ ਦਸਤਾਰ ਵੀ ਉਤਾਰੀ