ਖ਼ਬਰਾਂ
Free LPG Cylinder Scheme : ਦੀਵਾਲੀ ’ਤੇ ਮਹਿਲਾਵਾਂ ਨੂੰ ਤੋਹਫਾ, ਕੇਂਦਰ ਸਰਕਾਰ ਵੱਲੋਂ ਮੁਫ਼ਤ ਸਿਲੰਡਰ ਵੰਡਣ ਦਾ ਕੀਤਾ ਐਲਾਨ
Free LPG Cylinder Scheme : 1.86 ਕਰੋੜ ਲਾਭਪਾਤਰੀ ਪਰਿਵਾਰਾਂ ਨੂੰ ਦਿੱਤੇ ਜਾਣਗੇ ਮੁਫ਼ਤ ਸਿਲੰਡਰ
Haryana News: ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਨੇ ਸੰਭਾਲਿਆ ਅਹੁਦਾ, ਮੰਤਰੀਆਂ ਨੂੰ ਅਲਾਟ ਕੀਤੇ ਦਫ਼ਤਰ
Haryana News: ਰਾਜ ਦੇ ਸਾਰੇ ਸਰਕਾਰੀ ਹਸਪਤਾਲਾਂ ਵਿੱਚ ਗੰਭੀਰ ਕਿਡਨੀ ਦੇ ਮਰੀਜ਼ਾਂ ਲਈ ਡਾਇਲਸਿਸ ਸੇਵਾ ਮੁਫ਼ਤ ਹੋਵੇਗੀ।
Weather Update Punjab and Chandigarh : ਪੰਜਾਬ ਅਤੇ ਚੰਡੀਗੜ੍ਹ 'ਚ ਮੌਸਮ ਪੂਰੀ ਤਰ੍ਹਾਂ ਹੈ ਸਾਫ਼ , ਸਵੇਰੇ-ਸ਼ਾਮ ਰਹੇਗੀ ਠੰਡ
Weather Update Punjab and Chandigarh : 27 ਤੋਂ ਬਾਅਦ ਤੇਜ਼ੀ ਨਾਲ ਡਿੱਗੇਗਾ ਤਾਪਮਾਨ, ਮੰਡੀ ਗੋਬਿੰਦਗੜ੍ਹ ਦਾ AQI 164 ਦਰਜ ਕੀਤਾ ਗਿਆ
Punjab News: ਕੈਨੇਡਾ 'ਚ ਜਨਮ ਦਿਨ ਵਾਲੇ ਦਿਨ ਪੰਜਾਬੀ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ
Punjab News: 7 ਸਾਲ ਪਹਿਲਾਂ ਗਿਆ ਸੀ ਵਿਦੇਸ਼
Punjabi Dead In America: 2 ਮਾਸੂਮਾਂ ਦੇ ਸਿਰ ਤੋਂ ਉੱਠਿਆ ਪਿਓ ਦਾ ਸਾਇਆ, ਅਮਰੀਕਾ ’ਚ ਪੰਜਾਬੀ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
Punjabi Dead In America: 2 ਸਾਲ ਪਹਿਲਾਂ ਰੋਜ਼ੀ ਰੋਟੀ ਕਮਾਉਣ ਲਈ ਮ੍ਰਿਤਕ ਗਿਆ ਸੀ ਵਿਦੇਸ਼
US News : ਅਮਰੀਕਾ 'ਚ ਹਰਿਆਣਾ ਦਾ ਨੌਜਵਾਨ ਬਣਿਆ ‘ਮੋਸਟ ਵਾਂਟੇਡ’, FBI ਨੇ ਜਾਰੀ ਕੀਤਾ ਪੋਸਟਰ
US News : ਖਾਲਿਸਤਾਨੀ ਅੱਤਵਾਦੀ ਦੀ ਹੱਤਿਆ ਦੀ ਕੋਸ਼ਿਸ਼ ਦੀ ਸਾਜ਼ਿਸ਼ 'ਚ ਸ਼ਾਮਲ-ਅਮਰੀਕੀ ਸਰਕਾਰ ਦਾ ਦਾਅਵਾ
Supreme Court: ਦੇਸ਼ ਭਰ 'ਚ ਬਾਲ ਵਿਆਹ 'ਤੇ ਸੁਪਰੀਮ ਕੋਰਟ ਦਾ ਵੱਡਾ ਫੈਸਲਾ, ਕਿਹਾ- ਬਾਲ ਵਿਆਹ ਰੋਕਣ ਲਈ ਜਾਗਰੂਕਤਾ ਦੀ ਹੈ ਲੋੜ
Supreme Court: ਸੁਪਰੀਮ ਕੋਰਟ ਨੇ ਇਹ ਫੈਸਲਾ ਦੇਸ਼ ਭਰ 'ਚ ਬਾਲ ਵਿਆਹ 'ਤੇ ਪਾਬੰਦੀ ਨਾਲ ਜੁੜੀ ਪਟੀਸ਼ਨ 'ਤੇ ਦਿੱਤਾ ਹੈ।
Pathankot News: ਪਠਾਨਕੋਟ ਵਿਚ ਕਰੋੜਾਂ ਦੀ ਹੈਰੋਇਨ ਨਾਲ 1 ਵਿਅਕਤੀ ਗ੍ਰਿਫਤਾਰ
Pathankot News: ਮੁਲਜ਼ਮ ਕੋਲੋਂ 1.350 ਕਿਲੋ ਹੈਰੋਇਨ ਹੋਈ ਬਰਾਮਦ
Supreme Court: ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲੇ 'ਚ ਸੌਦਾ ਸਾਧ ਨੂੰ ਸੁਪਰੀਮ ਕੋਰਟ ਦਾ ਝਟਕਾ, ਚਾਰ ਹਫ਼ਤਿਆਂ 'ਚ ਮੰਗਿਆ ਜਵਾਬ
ਪਾਬੰਦੀ ਹਟਾਉਣ ਦੇ ਨਾਲ ਹੀ ਸੁਪਰੀਮ ਕੋਰਟ ਨੇ ਸੌਦਾ ਸਾਧ ਨੂੰ ਨੋਟਿਸ ਜਾਰੀ ਕਰਕੇ ਚਾਰ ਹਫ਼ਤਿਆਂ ਵਿੱਚ ਜਵਾਬ ਮੰਗਿਆ ਹੈ।
Jalandhar News: ਸੂਫੀ ਗਾਇਕ ਦੇ ਪੁੱਤ ਦੀ ਭਿਆਨਕ ਹਾਦਸੇ ਵਿਚ ਹੋਈ ਮੌਤ, ਕੁੱਤੇ ਦੇ ਅੱਗੇ ਆਉਣ ਕਾਰਨ ਬੇਕਾਬੂ ਹੋਈ ਸਕੂਟੀ
Jalandhar News: ਪੁਲਿਸ ਨੇ ਪੋਸਟਮਾਰਟਮ ਲਈ ਭੇਜੀ ਲਾਸ਼