ਖ਼ਬਰਾਂ
Madhya Pradesh: ਮਹੀਨੇ ’ਚ ਦੋ ਵਾਰ ਤਿਰੰਗੇ ਨੂੰ 21 ਵਾਰ ਸਲਾਮੀ ਦੇਣ ਦੀ ਸ਼ਰਤ ’ਤੇ ਵਿਅਕਤੀ ਨੂੰ ਮਿਲੀ ਜ਼ਮਾਨਤ
Madhya Pradesh: ਵਿਅਕਤੀ ਨੇ ਲਾਇਆ ਸੀ ‘ਪਾਕਿਸਤਾਨ ਜ਼ਿੰਦਾਬਾਦ ਦਾ ਨਾਅਰਾ’
Punjab News: ਮੁਹਾਲੀ ਦੇ DSP ਗੁਰਸ਼ੇਰ ਸਿੰਘ ਸੰਧੂ ਵਿਰੁਧ ਧੋਖਾਧੜੀ ਦਾ ਕੇਸ ਦਰਜ
Punjab News: ਵਿਵਾਦਤ ਜ਼ਮੀਨਾਂ ਸਸਤੇ ਭਾਅ 'ਤੇ ਖ਼ਰੀਦਣ ਅਤੇ ਫਿਰ ਮਹਿੰਗੇ ਭਾਅ ’ਤੇ ਵੇਚਣ ਦੇ ਲੱਗੇ ਆਰੋਪ
ਵਿਆਹੁਤਾ ਨਾਲ ਬਲਾਤਕਾਰ ਮਾਮਲੇ ’ਚ ਪਤੀ ਨੂੰ ਛੋਟ ਦੇਣ ਵਾਲੇ ਕਾਨੂੰਨਾਂ ਦੀ ਸੰਵਿਧਾਨਕ ਵੈਧਤਾ ’ਤੇ ਫ਼ੈਸਲਾ ਕਰਾਂਗੇ : ਸੁਪਰੀਮ ਕੋਰਟ
ਚੀਫ਼ ਜਸਟਿਸ ਨੇ ਕਿਹਾ, “ਇਹ ਸੰਵਿਧਾਨਕ ਸਵਾਲ ਹੈ। ਸਾਡੇ ਸਾਹਮਣੇ ਦੋ ਫ਼ੈਸਲੇ ਹਨ ਅਤੇ ਅਸੀਂ ਫ਼ੈਸਲਾ ਲੈਣਾ ਹੈ।
Stock Market: ਬੀਤੇ ਦਿਨ ਲਾਲ ਨਿਸ਼ਾਨ ’ਤੇ ਬੰਦ ਹੋਇਆ ਸ਼ੇਅਰ ਬਾਜ਼ਾਰ
Stock Market: ਨਿਵੇਸ਼ਕਾਂ ਦੇ ਇਕ ਦਿਨ ’ਚ ਡੁੱਬੇ 6 ਲੱਖ ਕਰੋੜ ਰੁਪਏ
Water Crisis: ਪਾਣੀ ਦੇ ਸੰਕਟ ਕਾਰਨ ਵਿਸ਼ਵਵਿਆਪੀ ਭੋਜਨ ਉਤਪਾਦਨ ਦੇ ਅੱਧੇ ਹਿੱਸੇ ਉਤੇ ਮੰਡਰਾਇਆ ਖ਼ਤਰਾ : ਰਿਪੋਰਟ
Water Crisis: ਰਿਪੋਰਟ ਵਿਚ ਕਿਹਾ ਗਿਆ, ‘‘ਪਾਣੀ ਦੇ ਸੰਕਟ ਕਰਾਨ 2050 ਤੱਕ ਦੁਨੀਆ ਦੇ ਅੱਧੇ ਤੋਂ ਵੱਧ ਭੋਜਨ ਉਤਪਾਦਨ ’ਤੇ ਅਸਰ ਪੈ ਸਕਦਾ ਹੈ
Punjabi Dead In Philippines: ਫ਼ਿਲਪਾਈਨ ਗਏ ਪੰਜਾਬੀ ਨੌਜਵਾਨ ਦੀ ਮੌਤ
Punjabi Dead In Philippines: ਇਸ ਦੁੱਖ ਭਰੀ ਖ਼ਬਰ ਦਾ ਪਤਾ ਲੱਗਣ ਤੇ ਪਿੰਡ ਅਤੇ ਇਲਾਕੇ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ।
Employee: Meta ਦਾ ਵੱਡਾ ਫੈਸਲਾ, WhatsApp, Instagram ਤੋਂ ਕਈ ਕਰਮਚਾਰੀ ਕੱਢੇ
Employee: ਵੀਰਵਾਰ ਨੂੰ ਆਈ ਇੱਕ ਨਵੀਂ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ ਗਈ ਹੈ।
ਕੈਨੇਡਾ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਦੀ ਗ੍ਰਿਫਤਾਰੀ ਦੀ ਬੇਨਤੀ 'ਤੇ ਨਹੀਂ ਕੀਤੀ ਕਾਰਵਾਈ: ਵਿਦੇਸ਼ ਮੰਤਰਾਲਾ
ਹੁਣ ਤੱਕ ਕੈਨੇਡਾ ਵੱਲੋਂ ਸਾਡੀ ਬੇਨਤੀ 'ਤੇ ਕੋਈ ਕਾਰਵਾਈ ਨਹੀਂ ਕੀਤੀ
ਅਮਰੀਕਾ ਨੇ ਦੋ ਚੀਨੀ ਕੰਪਨੀਆਂ 'ਤੇ ਲਗਾਈ ਪਾਬੰਦੀ, ਰੂਸੀ ਹਮਲਾਵਰ ਡਰੋਨ ਬਣਾਉਣ ਵਿਚ ਮਦਦ ਕਰਨ ਦੇ ਲੱਗੇ ਇਲਜ਼ਾਮ
ਰੂਸੀ ਹਮਲਾਵਰ ਡਰੋਨ ਬਣਾਉਣ ਵਿਚ ਮਦਦ ਕਰਨ ਦੇ ਲੱਗੇ ਇਲਜ਼ਾਮ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਭਲਕੇ ਪ੍ਰਾਇਮਰੀ ਸਕੂਲ ਦੇ ਅਧਿਆਪਕਾਂ ਨਾਲ ਕਰਨਗੇ ਮੁਲਾਕਾਤ
ਪੰਜਾਬ ਭਵਨ ਵਿੱਚ ਦੁਪਹਿਰ 1 ਵਜੇ ਹੋਵੇਗੀ ਮੁਲਾਕਾਤ