ਖ਼ਬਰਾਂ
ਕੇਂਦਰ ਵੱਲੋਂ ਐੱਮ.ਐੱਸ.ਪੀ. ਦੇ ਵਾਧੇ ਨੂੰ ਲੈ ਕੇ ਕਿਸਾਨ ਨਾਖੁਸ਼
ਕਿਸਾਨਾਂ ਨੇ ਕਿਹਾ ਹੈ 150 ਰੁਪਏ ਵਾਧਾ ਨਾਮਾਤਰ ਦੇ ਬਰਾਬਰ ਹੈ।
Kapurthala News : ਪਿੰਡ ਤਲਵੰਡੀ ਕੂਕਾ ਵਿਖੇ ਸਰਬ ਸੰਮਤੀ ਨਾਲ ਬਣੇ ਹਰਜਿੰਦਰ ਸਿੰਘ ਨੇ ਸਰਪੰਚ ਦਾ ਪ੍ਰਮਾਣ ਪੱਤਰ ਹਾਸਲ ਕੀਤਾ
Kapurthala News : ਰਿਟਰਨਿੰਗ ਅਫ਼ਸਰ ਖੁਸ਼ਮਿੰਦਰ ਸਿੰਘ ਨੇ ਹਰਜਿੰਦਰ ਸਿੰਘ ਨੂੰ ਪੰਚਾਇਤ ਮੈਂਬਰਾਂ ਨਾਲ ਸਰਪੰਚੀ ਦਾ ਪ੍ਰਮਾਣ ਪੱਤਰ ਦੇ ਕੇ ਸਨਮਾਨਿਤ ਕੀਤਾ
Amritsar News : ਵੱਡੀ ਖ਼ਬਰ : ਗਿਆਨੀ ਹਰਪ੍ਰੀਤ ਸਿੰਘ ਨੇ ਦਿੱਤਾ ਅਸਤੀਫ਼ਾ
Amritsar News : ਗਿਆਨੀ ਹਰਪ੍ਰੀਤ ਸਿੰਘ ’ਤੇ ਲਗਾਤਾਰ ਵਲਟੋਹਾ ਚੁੱਕ ਰਹੇ ਸਨ ਸਵਾਲ, ਤਖਤ ਸ੍ਰੀ ਦਮਦਮਾ ਸਾਹਿਬ ਤੋਂ ਜਥੇਦਰ ਵਜੋਂ ਦਿੱਤਾ ਅਸਤੀਫ਼ਾ
ਕੈਨੇਡਾ ਪੁਲਿਸ ਦੇ ਉੱਚ ਅਧਿਕਾਰੀ ਨੇ ਸਿੱਖਾਂ ਨੂੰ ਅੱਗੇ ਆਉਣ ਅਤੇ ਜਾਂਚ ’ਚ ਸਹਿਯੋਗ ਕਰਨ ਦੀ ਕੀਤੀ ਅਪੀਲ
ਭਾਰਤ ਨੇ ਸਾਰੇ ਇਲਜ਼ਾਮਾਂ ਨੂੰ ਖਾਰਜ ਕੀਤਾ ਹੈ।
ਝੋਨੇ ਦੀ ਖਰੀਦ ਨਾ ਹੋਣ ਕਰਕੇ ਭਾਜਪਾ ਨੇ ਪੰਜਾਬ ਸਰਕਾਰ ਉੱਤੇ ਸਾਧੇ ਨਿਸ਼ਾਨੇ
ਝੋਨੇ ਦੀ ਖਰੀਦ ਨੂੰ ਲੈ ਕੇ ਬੀਜੇਪੀ ਨੇ ਗੰਭੀਰ ਇਲਜ਼ਾਮ ਲਗਾਏ
ਪਰਾਲੀ ਨੂੰ ਲੈ ਕੇ ਸੁਪਰੀਮ ਕੋਰਟ ਵਿੱਚ ਹੋਈ ਸੁਣਵਾਈ, ਪੰਜਾਬ ਤੇ ਹਰਿਆਣਾ ਨੂੰ ਲਗਾਈ ਫਟਕਾਰ
ਮਾਮਲੇ ਦੀ ਅਗਲੀ ਸੁਣਵਾਈ ਬੁੱਧਵਾਰ ਨੂੰ ਹੋਵੇਗੀ
Jalalabad News : 120 ਸਾਲਾ ਬਜ਼ੁਰਗ ਮਾਇਆ ਬਾਈ ਦਾ ਹੋਇਆ ਦੇਹਾਂਤ
Jalalabad News : ਪਰਿਵਾਰ ਨੇ ਅੰਤਿਮ ਇੱਛਾ ਨੂੰ ਪੂਰਾ ਕਰਦਿਆਂ ਬੈਂਡ ਵਾਜਿਆ ਨਾਲ ਦਿੱਤੀ ਅੰਤਿਮ ਵਿਦਾਈ
Punjab News : ਪੰਜਾਬ ਭਰ ਵਿੱਚ ਕਾਂਗਰਸ ਸਮਰਥਕ ਸਰਪੰਚਾਂ ਨੇ ਜਿੱਤੀਆਂ 50-60% ਸੀਟਾਂ: ਰਾਜਾ ਵੜਿੰਗ
Punjab News : ਪੰਚਾਇਤੀ ਚੋਣਾਂ 'ਚ ਹੇਰਾਫੇਰੀ ਦੇ ਬਾਵਜੂਦ ਵੀ ਪੰਜਾਬ ਦੇ ਲੋਕਾਂ ਨੇ ਆਪ ਨੂੰ ਦਿਖਾਇਆ ਦਰਵਾਜ਼ਾ: ਪ੍ਰਦੇਸ਼ ਕਾਂਗਰਸ ਪ੍ਰਧਾਨ
ਨਾਈਜੀਰੀਆ 'ਚ ਪੈਟਰੋਲ ਟੈਂਕਰ 'ਚ ਧਮਾਕਾ, 94 ਦੀ ਮੌਤ, 50 ਲੋਕ ਹੋਏ ਜ਼ਖ਼ਮੀ
ਧਮਾਕੇ ਦੌਰਾਨ ਜ਼ਖ਼ਮੀ ਵਿਅਕਤੀਆਂ ਨੂੰ ਹਸਪਤਾਲ ਕਰਵਾਇਆ ਭਰਤੀ
Punjab News: ਪਿੰਡ ਅਵਾਨ ਦੀ ਪੰਚਾਇਤੀ ਚੋਣ ਨੇ ਲਿਖੀ ਇਕ ਨਵੀਂ ਕਹਾਣੀ, ਦਲਜੀਤ ਸਿੰਘ ਨੇ 224 'ਚੋਂ 223 ਵੋਟਾਂ ਕੀਤੀਆਂ ਹਾਸਲ
Punjab News: ਵਿਰੋਧੀ ਉਮੀਦਵਾਰ ਨੂੰ ਮਿਲੀ ਸਿਰਫ਼ 1 ਵੋਟ