ਖ਼ਬਰਾਂ
PM ਮੋਦੀ ਨੇ ਥਾਈਲੈਂਡ ਦੀ ਅਪਣੀ ਹਮਰੁਤਬਾ ਨਾਲ ਵਪਾਰ, ਸਭਿਆਚਾਰਕ ਸਬੰਧਾਂ ’ਤੇ ਕੀਤੀ ਚਰਚਾ
PM ਮੋਦੀ ਆਸੀਆਨ-ਭਾਰਤ ਅਤੇ ਪੂਰਬੀ ਏਸ਼ੀਆ ਸਿਖਰ ਸੰਮੇਲਨ ’ਚ ਹਿੱਸਾ ਲੈਣ ਲਈ ਲਾਓਸ ਦੇ ਦੋ ਦਿਨਾਂ ਦੌਰੇ ’ਤੇ
Panchayat Election : ਪੰਚਾਇਤੀ ਚੋਣਾਂ ਨੂੰ ਲੈ ਕੇ ਇੱਕ ਹੋਰ ਵੱਡੀ ਖ਼ਬਰ, ਚੋਣ ਕਮਿਸ਼ਨ ਨੇ ਪੰਜਾਬ ਦੇ DC's ਨੂੰ ਜਾਰੀ ਕੀਤੇ ਹੁਕਮ
Panchayat Election : ਵੋਟਾਂ ਪੈਣ ਮੌਕੇ ਹੋਵੇਗੀ ਵੀਡੀਓ ਕਾਨਫਰੰਸਿੰਗ
East Asia Summit : ਸਮੱਸਿਆਵਾਂ ਜੰਗ ਦੇ ਮੈਦਾਨ ਤੋਂ ਹੱਲ ਨਹੀਂ ਹੋ ਸਕਦੀਆਂ : PM ਮੋਦੀ
''ਦੁਨੀਆਂ ਦੇ ਵੱਖ-ਵੱਖ ਹਿੱਸਿਆਂ ’ਚ ਸੰਘਰਸ਼ਾਂ ਦਾ ਗਲੋਬਲ ਸਾਊਥ ਦੇ ਦੇਸ਼ਾਂ ’ਤੇ ਸੱਭ ਤੋਂ ਜ਼ਿਆਦਾ ਨਕਾਰਾਤਮਕ ਅਸਰ ਪਿਆ ਹੈ''
Pakistan News : SCO ਸੰਮੇਲਨ ਤੋਂ ਪਹਿਲਾਂ ਬਲੋਚਿਸਤਾਨ ਦੀ ਕੋਲਾ ਖਾਨ 'ਚ ਜ਼ਬਰਦਸਤ ਹਮਲਾ, 20 ਮਜ਼ਦੂਰਾਂ ਦੀ ਮੌਤ, ਕਈ ਜ਼ਖਮੀ
ਇਹ ਘਟਨਾ ਸੂਬੇ ਦੇ ਡੁਕੀ ਇਲਾਕੇ ’ਚ ਵਾਪਰੀ
Ludhiana News: ਚੋਰਾਂ ਨੇ ਜੱਜ ਦੇ ਘਰ ਨੂੰ ਬਣਾਇਆ ਨਿਸ਼ਾਨਾ, ਆਈਫੋਨ, LED ਤੇ ਗਹਿਣੇ ਲੈ ਕੇ ਫਰਾਰ
Ludhiana News: ਪੁਲਿਸ ਨੇ ਮਾਮਲਾ ਕੀਤਾ ਦਰਜ
Punjab Holiday : ਪੰਜਾਬ ਸਰਕਾਰ ਵੱਲੋਂ ਦੁਸਹਿਰੇ ਮੌਕੇ ਸੂਬੇ ਭਰ ਦੇ ਸੇਵਾ ਕੇਂਦਰਾਂ ‘ਚ ਛੁੱਟੀ ਦਾ ਐਲਾਨ
ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਸੂਬੇ ਭਰ ਦੇ ਸਾਰੇ ਸੇਵਾ ਕੇਂਦਰ 12 ਅਕਤੂਬਰ ਨੂੰ ਬੰਦ ਰਹਿਣਗੇ
Donald Trump : ਭਾਰਤ ਸਭ ਤੋਂ ਵੱਧ ਟੈਰਿਫ ਵਾਲਾ ਦੇਸ਼ ਹੈ : ਟਰੰਪ
ਸੱਤਾ ’ਚ ਆਉਣ ’ਤੇ ਜਵਾਬੀ ਕਾਰਵਾਈ ਕਰਨ ਦਾ ਅਹਿਦ ਲਿਆ
central Beirut : ਮੱਧ ਬੇਰੂਤ ’ਚ 22 ਲੋਕਾਂ ਦੀ ਮੌਤ, ਇਜ਼ਰਾਈਲ ਨੇ ਸੰਯੁਕਤ ਰਾਸ਼ਟਰ ਸ਼ਾਂਤੀ ਰੱਖਿਅਕਾਂ ’ਤੇ ਵੀ ਕੀਤੀ ਗੋਲੀਬਾਰੀ
ਲੇਬਨਾਨ ਦੇ ਸਿਹਤ ਮੰਤਰਾਲੇ ਨੇ ਇਹ ਜਾਣਕਾਰੀ ਦਿਤੀ
Rajasthan News: ਪੁੱਤਾਂ ਤੋਂ ਦੁਖੀ ਹੋ ਕੇ ਮਾਂ-ਪਿਓ ਨੇ ਕੀਤੀ ਖ਼ੁਦਕੁਸ਼ੀ, ਜਾਇਦਾਦ ਨਾਮ ਨਾ ਕਰਨ 'ਤੇ ਕਰਦੇ ਸਨ ਕੁੱਟਮਾਰ
Rajasthan News: ਕਲਯੁਗੀ ਪੁੱਤ ਮਾਪਿਆਂ ਨੂੰ ਕਮਰੇ ਵਿਚ ਬੰਦ ਕਰਕੇ ਰੱਖਦੇ ਸੀ ਭੁੱਖੇ
Mohali News : ਐਂਟੀ ਗੈਂਗਸਟਰ ਟਾਸਕ ਫੋਰਸ ਨੇ SAS ਪੁਲਿਸ ਨਾਲ ਸਾਂਝੇ ਆਪ੍ਰੇਸ਼ਨ ’ਚ ਇੱਕ ਗੈਂਗਸਟਰ-ਮਡਿਊਲ ਦਾ ਕੀਤਾ ਪਰਦਾਫਾਸ਼
Mohali News : 3 ਰਾਜਸਥਾਨ ਗੈਰ-ਕਾਨੂੰਨੀ ਹਥਿਆਰਾਂ ਦੇ ਸਪਲਾਇਰਾਂ ਅਤੇ ਇੱਕ ਮੁੱਖ ਸਹਿਯੋਗੀ ਨਵਜੋਤ ਸਿੰਘ ਉਰਫ਼ ਜੋਟਾ ਨੂੰ ਕੀਤਾ ਗ੍ਰਿਫ਼ਤਾਰ