ਖ਼ਬਰਾਂ
Patiala News : ਬਿਨਾਂ ਵਰਦੀ ਤੋਂ ਨਾਜਾਇਜ਼ ਪਾਰਕਿੰਗ ’ਚ ਚਲਾਨ ਕੱਟਣਾ ਪੁਲਿਸ ਨੂੰ ਪਿਆ ਭਾਰੀ, ਪੁੱਠੇ ਪੈਰੀਂ ਪਿਆ ਭੱਜਣਾ
Patiala News : ਦੋਵੇਂ ਪੁਲਿਸ ਮੁਲਾਜ਼ਮ ਪੁੱਠੇ ਪੈਰੀਂ ਗੱਡੀ ’ਚ ਬੈਠ ਕੇ ਭੱਜਦੇ ਹੋਏ ਨਜ਼ਰ ਆਏ
Fazilka News: ਫਾਜ਼ਿਲਕਾ 'ਚ ਨਸ਼ਾ ਤਸਕਰ ਗ੍ਰਿਫਤਾਰ, ਪਾਕਿਸਤਾਨ ਤੋਂ ਡਰੋਨ ਰਾਹੀਂ ਮੰਗਵਾਉਂਦੇ ਸੀ ਹੈਰੋਇਨ
Fazilka News: ਦੋ ਦੋਸ਼ੀ ਪਹਿਲਾਂ ਹੀ ਕੀਤੇ ਜਾ ਚੁੱਕੇ ਹਨ ਗ੍ਰਿਫਤਾਰ
France News : ਲਾਦੇਨ ਦੇ ਪੁੱਤਰ ਉਮਰ ਬਿਨ ਲਾਦੇਨ ਦੀ ਫਰਾਂਸ 'ਚ ਦਾਖਲ ਹੋਣ ’ਤੇ ਲਗਾਈ ਪਾਬੰਦੀ
France News: ਫਰਾਂਸੀਸੀ ਅਧਿਕਾਰੀਆਂ ਨੇ ਉਸ ਨੂੰ ਅੱਤਵਾਦ ਦਾ ਸਮਰਥਨ ਕਰਨ ਵਾਲੀਆਂ ਸੋਸ਼ਲ ਮੀਡੀਆ ਪੋਸਟਾਂ ਲਈ ਦੇਸ਼ ਛੱਡਣ ਦਾ ਦਿੱਤਾ ਸੀ ਆਦੇਸ਼
Modi Cabinet Meeting : ਮੋਦੀ ਕੈਬਨਿਟ ਦਾ ਅਹਿਮ ਫੈਸਲਾ, ਦਸੰਬਰ 2028 ਤੱਕ ਗਰੀਬਾਂ ਨੂੰ ਮੁਫ਼ਤ ਚੌਲਾਂ ਦੀ ਸਪਲਾਈ ਜਾਰੀ ਰੱਖਣ ਦੀ ਪ੍ਰਵਾਨਗੀ
ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ ਇਲਾਕਿਆਂ ਵਿੱਚ 2280 ਕਿਲੋਮੀਟਰ ਲੰਬੀਆਂ ਸੜਕਾਂ ਦਾ ਜਾਲ ਵਿਛਾਉਣ ਦੇ ਪ੍ਰਸਤਾਵ ਨੂੰ ਵੀ ਦਿੱਤੀ ਹਰੀ ਝੰਡੀ
Haryana Election: ਸੋਦਾ ਸਾਧ ਦੇ ਸਾਬਕਾ ਜੇਲ੍ਹਰ ਚਰਖੀ ਦਾਦਰੀ ਵਿਧਾਨ ਸਭਾ ਸੀਟ ਤੋਂ ਜਿੱਤੇ
Haryana Election: ਸਾਬਕਾ ਜੇਲ੍ਹ ਸੁਪਰਡੈਂਟ ਸਾਂਗਵਾਨ ਨੇ ਕਾਂਗਰਸ ਦੀ ਮਨੀਸ਼ਾ ਸਾਂਗਵਾਨ ਨੂੰ 1,957 ਵੋਟਾਂ ਨਾਲ ਹਰਾਇਆ।
Rajinder Kaur Bhattal Security : ਰਾਜਿੰਦਰ ਕੌਰ ਭੱਠਲ ਦੀ ਸੁਰੱਖਿਆ ਘਟਾਉਣ ਦੇ ਮਾਮਲੇ ਵਿੱਚ ਹਾਈਕੋਰਟ ਨੇ ਦਖ਼ਲ ਦੇਣ ਤੋਂ ਕੀਤਾ ਇਨਕਾਰ
ਹਾਈ ਕੋਰਟ ਨੇ ਭੱਠਲ ਦੀ ਸੁਰੱਖਿਆ ਨੂੰ 'ਜ਼ੈੱਡ' ਸ਼੍ਰੇਣੀ ਤੋਂ ਘਟਾ ਕੇ 'ਵਾਈ' ਕਰਨ ਦੇ ਪੰਜਾਬ ਪੁਲਿਸ ਦੇ ਫੈਸਲੇ ਨੂੰ ਰੱਖਿਆ ਬਰਕਰਾਰ
Punjab News : ਕੇ.ਏ.ਪੀ ਸਿਨਹਾ ਹੁਣ ਪੰਜਾਬ ਸਰਕਾਰ ਵਿੱਚ ਮੁੱਖ ਸਕੱਤਰ ਹੋਣਗੇ।
Punjab News : ਪੰਜਾਬ ਸਰਕਾਰ ਦੇ ਮੁੱਖ ਸਕੱਤਰ ਅਨੁਰਾਗ ਵਰਮਾ ਨੂੰ ਹਟਾ ਦਿੱਤਾ ਗਿਆ
Punjab News : ਬਿਕਰਮ ਮਜੀਠੀਆ ਨੂੰ ਭੇਜਿਆ ਕਾਨੂੰਨੀ ਨੋਟਿਸ ,CM ਭਗਵੰਤ ਮਾਨ ਦੇ OSD 'ਤੇ ਲਗਾਏ ਸੀ ਆਰੋਪ
48 ਘੰਟਿਆਂ ਦੇ ਅੰਦਰ ਮੁਆਫੀ ਮੰਗਣ ਲਈ ਕਿਹਾ
Chandigarh News : ਨੌਕਰੀ ਦੋ ਨਸ਼ਾ ਨਹੀਂ’ ਮੁਹਿੰਮ ਤਹਿਤ ਕਾਂਗਰਸ 16 ਅਕਤੂਬਰ ਨੂੰ ਦੇਸ਼ ਚ੍ ਕਾਂਗਰਸ ਦਾ ਹੱਲਾ ਬੋਲ: ਮੋਹਿਤ ਮਹਿੰਦਰਾ
Chandigarh News : 16 ਅਕਤੂਬਰ ਨੂੰ ਨੈਸ਼ਨਲ ਯੂਥ ਕਾਂਗਰਸ ਦੇ ਨਵ-ਨਿਯੁਕਤ ਪ੍ਰਧਾਨ ਉਦੈ ਭਾਨੂ ਚਿੱਬ ਸੰਭਾਲਣਗੇ ਅਹੁਦਾ
Punjab and High court : ਹਾਈਕੋਰਟ ਨੇ ਕਿਹਾ, ਡਰੱਗ ਮਾਮਲੇ 'ਚ ਸੀਬੀਆਈ ਜਾਂਚ ਕਰੇ, 4 ਮਹੀਨੇ ’ਚ ਸੌਂਪੇ ਰਿਪੋਰਟ
Punjab and High court : ਪੰਜਾਬ ਪੁਲਿਸ ਨੂੰ ਜਾਂਚ ਨਾ ਕਰਨ ਦੇ ਨਿਰਦੇਸ਼, ਕਿਹਾ- ਚੰਡੀਗੜ੍ਹ ਸੀਬੀਆਈ ਨੂੰ ਮੈਨਪਾਵਰ ਮੁਹੱਈਆ ਕਰਵਾਏ