ਖ਼ਬਰਾਂ
Punjab News: ਅੰਮ੍ਰਿਤਸਰ ਪੁਲਿਸ ਨੂੰ ਮਿਲੀ ਸਫਲਤਾ, 5 ਕਿਲੋ ਹੈਰੋਇਨ ਅਤੇ 3.95 ਲੱਖ ਰੁਪਏ ਦੀ ਡਰੱਗ ਮਨੀ ਕੀਤੀ ਬਰਾਮਦ
Punjab News: ਡੀਜੀਪੀ ਗੌਰਵ ਯਾਦਵ ਨੇ ਐਕਸ 'ਤੇ ਇੱਕ ਪੋਸਟ ਰਾਹੀਂ ਸਾਂਝੀ ਕੀਤੀ ਜਾਣਕਾਰੀ
Haryana News : ਹਰਿਆਣਾ 'ਚ ਜਿੱਤ ਤੋਂ ਬਾਅਦ ਭਾਜਪਾ ਨੇ ਰਾਹੁਲ ਗਾਂਧੀ ਦੇ ਘਰ ਭੇਜੀ ਇੱਕ ਕਿਲੋ ਜਲੇਬੀ
Haryana News : ਰਾਹੁਲ ਗਾਂਧੀ ਨੇ ਕਿਹਾ ਜੇਕਰ ਕਾਂਗਰਸ ਹਰਿਆਣਾ ਚੋਣਾਂ ਹਾਰ ਗਈ ਹੈ ਤਾਂ ਭਾਜਪਾ ਉਨ੍ਹਾਂ ਨੂੰ ਜਲੇਬੀਆਂ ਨੂੰ ਲੈ ਕੇ ਤਾਅਨੇ ਮਾਰ ਰਹੀ ਹੈ
Jammu Kashmir: ਦੋ ਫੌਜੀ ਜਵਾਨਾਂ ਨੂੰ ਅੱਤਵਾਦੀਆਂ ਨੇ ਕੀਤਾ ਅਗਵਾ, ਇੱਕ ਜਵਾਨ ਭੱਜਣ ’ਚ ਕਾਮਯਾਬ ਦੂਜੇ ਦੀ ਮਿਲੀ ਲਾਸ਼
Jammu Kashmir: ਜਵਾਨ ਦੀ ਪਛਾਣ ਹਿਲਾਲ ਅਹਿਮਦ ਵਜੋਂ ਹੋਈ ਹੈ
Haryana News : ਹਰਿਆਣਾ ਵਿਧਾਨ ਸਭਾ 'ਚ ਭਾਜਪਾ ਦੀ ਜਿੱਤ 'ਤੇ ਕੇਂਦਰੀ ਮੰਤਰੀ ਸੀਆਰ ਪਾਟਿਲ ਨੇ ਬਣਾਈ ਜਲੇਬੀ
Haryana News : ਗਾਂਧੀਨਗਰ 'ਚ ਸਥਿਤ ਭਾਜਪਾ ਦੇ ਮੁੱਖ ਦਫਤਰ ਕਮਲਮ 'ਚ ਮਨਾਇਆ ਗਿਆ ਜਸ਼ਨ
ਖੇਤੀ ਨੀਤੀ ਸੰਬੰਧੀ ਸੁਝਾਅ ਅਤੇ ਵਿਚਾਰਾਂ ’ਤੇ ਵਿਸਥਾਰ ਨਾਲ ਹੋਈ ਚਰਚਾ- ਗੁਰਮੀਤ ਸਿੰਘ ਖੁੱਡੀਆਂ
ਉਹਨਾਂ ਕਿਹਾ ਕਿ 15 ਅਕਤੂਬਰ ਤੋਂ ਬਾਅਦ ਪੰਚਾਇਤੀ ਚੋਣਾਂ ਉਪਰੰਤ ਹੋਰ ਵੀ ਸੁਝਾਵਾਂ ’ਤੇ ਗੱਲਬਾਤ ਕੀਤੀ ਜਾਵੇਗੀ ਤਾਂ ਜੋ ਖੇਤੀ ਨੀਤੀ ਨੂੰ ਅੰਤਿਮ ਰੂਪ ਦਿੱਤਾ ਜਾ ਸਕੇ।
Punjab News: ਪੰਚਾਇਤੀ ਚੋਣਾਂ ਨੂੰ ਲੈ ਕੇ ਚੱਲੀ ਗੋਲੀ ਲੱਗਣ ਨਾਲ ਜ਼ਖ਼ਮੀ ਹੋਏ ਵਿਅਕਤੀ ਦੀ ਇਲਾਜ ਦੌਰਾਨ ਮੌਤ
Punjab News: ਸੁਖਵਿੰਦਰ ਸਿੰਘ ਤੇ ਹੋਰਾਂ ਨੇ ਦੋਸ਼ੀਆਂ ਨੂੰ ਜਲਦ ਤੋਂ ਜਲਦ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ।
Caso Operation : ਪੰਜਾਬ ਵਿਚ ਅਪਰਾਧੀਆਂ ਤੇ ਨਸ਼ਾ ਤਸਕਰਾਂ ਦੀ ਹੁਣ ਖੈਰ ਨਹੀਂ, ਸੂਬੇ ਭਰ 'ਚ ਚਲਾਇਆ ਜਾ ਰਿਹਾ ਹੈ ਆਪ੍ਰੇਸ਼ਨ 'ਕਾਸੋ'
Caso Operation : ਡੀਜੀਪੀ ਗੌਰਵ ਯਾਦਵ ਕਰ ਰਹੇ ਹਨ ਮੁਹਿੰਮ ਦੀ ਅਗਵਾਈ
Punjab Holiday News: ਪੰਜਾਬ 'ਚ ਸਰਕਾਰੀ ਛੁੱਟੀ ਦਾ ਐਲਾਨ, ਪੰਚਾਇਤੀ ਚੋਣਾਂ ਨੂੰ ਲੈ ਕੇ ਲਿਆ ਗਿਆ ਫੈਸਲਾ
Punjab Holiday News: ਸਕੂਲ-ਕਾਲਜ ਤੇ ਸਰਕਾਰੀ ਦਫਤਰ ਰਹਿਣਗੇ ਬੰਦ
Punjab News: ਸ੍ਰੀ ਹਰਿਮੰਦਰ ਸਾਹਿਬ ਵਿਖੇ ਮੱਥਾ ਟੇਕਣ ਗਏ ਸ਼ਰਧਾਲੂ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
Punjab News: ਪ੍ਰਵਾਰ ਸਮੇਤ ਝਾਰਖੰਡ ਤੋਂ ਆਇਆ ਸੀ ਮੱਥਾ ਟੇਕਣ
Crude Oil Price Rise: ਇਕ ਹਫਤੇ 'ਚ 12 ਫੀਸਦੀ ਮਹਿੰਗਾ ਹੋਇਆ ਕੱਚਾ ਤੇਲ, ਭਾਰਤ 'ਤੇ ਵਧ ਸਕਦਾ ਹੈ ਦਰਾਮਦ ਖਰਚ ਦਾ ਦਬਾਅ
Crude Oil Price Rise: ਇਜ਼ਰਾਈਲ ਅਤੇ ਈਰਾਨ ਵਿਚਾਲੇ ਅੰਤਰਰਾਸ਼ਟਰੀ ਪੱਧਰ 'ਤੇ ਤਣਾਅ ਵਧਦਾ ਜਾ ਰਿਹਾ ਹੈ।