ਖ਼ਬਰਾਂ
ਨਾਸਾ ਦਾ ਧਰਤੀ ਬਚਾਉ ਮਿਸ਼ਨ : ਛੋਟੇ ਗ੍ਰਹਿ ਨੂੰ ਟੱਕਰ ਮਾਰਨ ਵਾਲੀ ਥਾਂ ਵਲ ਉਡਿਆ ਪੁਲਾੜ ਜਹਾਜ਼
ਵਿਗਿਆਨੀ ਟੱਕਰ ਦੇ ਨਤੀਜਿਆਂ ਦੀ ਨੇੜਿਉਂ ਜਾਂਚ ਕਰਨ ਲਈ ਉਤਸੁਕ
Mansa News : ਪਿੰਡ ਵਾਸੀਆਂ ਨੇ ਸਰਬਸੰਮਤੀ ਨਾਲ ਚੁਣੀ ਪੰਚਾਇਤ, ਖੁਦ ਹੀ ਪਵਾਈਆਂ ਵੋਟਾਂ ,ਟੀਨ ਦੇ ਪੀਪਿਆਂ ਨੂੰ ਬਣਾਇਆ ਬੈਲਟ ਬਾਕਸ
ਪਿੰਡ ਵਾਸੀਆਂ ਨੇ ਖੁਦ ਅਬਜ਼ਰਵਰ ਪੋਲਿੰਗ ਏਜੰਟ ਅਤੇ ਚੋਣ ਅਮਲੇ ਦੀ ਭੂਮਿਕਾ ਨਿਭਾਉਂਦੇ ਹੋਏ ਪੰਚ ਦੀ ਚੋਣ ਕਰਵਾਈ
Jammu Kashmir-Haryana Election Result 2024 : ਭਲਕੇ ਆਉਣਗੇ ਜੰਮੂ-ਕਸ਼ਮੀਰ ਅਤੇ ਹਰਿਆਣਾ ਵਿਧਾਨ ਸਭਾ ਚੋਣਾਂ ਦੇ ਨਤੀਜੇ
ਸਵੇਰੇ 8 ਵਜੇ ਸ਼ੁਰੂ ਹੋਵੇਗੀ ਵੋਟਾਂ ਦੀ ਗਿਣਤੀ
ਉੱਤਰਾਖੰਡ ’ਚ ਉੱਚੇ ਪਹਾੜਾਂ ’ਤੇ ਦਿਸੇ ਮੋਰ, ਜਾਣੋ ਕਿਉਂ ਪ੍ਰੇਸ਼ਾਨ ਨੇ ਮਾਹਰ
ਮਾਹਰਾਂ ਦਾ ਮੰਨਣਾ ਹੈ ਕਿ 6500 ਫੁੱਟ ਦੀ ਉਚਾਈ ’ਤੇ ਮੋਰਾਂ ਦਾ ਨਜ਼ਰ ਆਉਣਾ ਅਸਧਾਰਨ ਹੈ
Kolkata rape and murder case : CBI ਨੇ ਮੁੱਖ ਦੋਸ਼ੀ ਸੰਜੇ ਰਾਏ ਖਿਲਾਫ਼ ਦਾਇਰ ਕੀਤੀ ਚਾਰਜਸ਼ੀਟ
ਚਾਰਜਸ਼ੀਟ ’ਚ ਕਿਹਾ ਕਿ ਸਥਾਨਕ ਪੁਲਿਸ ’ਚ ਵਲੰਟੀਅਰ ਦੇ ਤੌਰ ’ਤੇ ਕੰਮ ਕਰਨ ਵਾਲੇ ਰਾਏ ਨੇ ਹਸਪਤਾਲ ਦੇ ਆਡੀਟੋਰੀਅਮ ’ਚ ਕਥਿਤ ਤੌਰ ’ਤੇ ਇਸ ਘਟਨਾ ਨੂੰ ਅੰਜਾਮ ਦਿਤਾ
ਮੱਧ ਪ੍ਰਦੇਸ਼ : ਜਬਰ ਜਨਾਹ ਦੇ ਦੋਸ਼ੀ ਨੇ ਪੀੜਤਾ ਦੇ ਘਰ ’ਤੇ ਕੀਤੀ ਗੋਲੀਬਾਰੀ, ਇਕ ਦੀ ਮੌਤ, ਦੋ ਜ਼ਖਮੀ
ਮਹੀਨੇ ਤੋਂ ਫ਼ਰਾਰ ਸੀ ਮੁਲਜ਼ਮ
ਜਦੋਂ ਤਕ ਵਿਕਸਤ ਭਾਰਤ ਦਾ ਸਮੂਹਕ ਟੀਚਾ ਹਾਸਲ ਨਹੀਂ ਹੋ ਜਾਂਦਾ, ਉਦੋਂ ਤਕ ਆਰਾਮ ਨਾਲ ਨਹੀਂ ਬੈਠਾਂਗਾ : ਮੋਦੀ
ਸਰਕਾਰ ਦੇ ਮੁਖੀ ਵਜੋਂ 23 ਸਾਲ ਪੂਰੇ ਹੋਣ ’ਤੇ ਸ਼ੁਭਕਾਮਨਾਵਾਂ ਦੇਣ ਵਾਲਿਆਂ ਦਾ ਦਿਲੋਂ ਧੰਨਵਾਦ ਕੀਤਾ
ਹੱਜ-2025 ਲਈ ਲਾਟਰੀ ’ਚ ਚੁਣੇ ਗਏ 1,22,518 ਲੋਕ
ਹੱਜ-2025 ਲਈ ਹੱਜ ਕਮੇਟੀ ਦਾ ਕੋਟਾ 1,22,518 ਤੀਰਥ ਮੁਸਾਫ਼ਰਾਂ ਦਾ ਹੈ, ਜਦਕਿ 1,51,918 ਅਰਜ਼ੀਆਂ ਪ੍ਰਾਪਤ ਹੋਈਆਂ
Punjab News : ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨੂੰ ਝੋਨੇ ਦੀ ਸਮੇਂ ਸਿਰ ਖ਼ਰੀਦ ਅਤੇ DAP ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਦਾ ਭਰੋਸਾ
ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਵੱਲੋਂ ਪੰਜਾਬ ਭਵਨ ਵਿਖੇ ਕਿਸਾਨ ਜਥੇਬੰਦੀਆਂ ਨਾਲ ਸੂਬਾ ਪੱਧਰੀ ਮੀਟਿੰਗ