ਖ਼ਬਰਾਂ
Haryana elections 2024 : ਹਰਿਆਣਾ ’ਚ ਤੰਤਰ ਦੀ ਜਿੱਤ ਹੋਈ ਹੈ ਅਤੇ ਲੋਕਤੰਤਰ ਦੀ ਹਾਰ ਹੋਈ : ਕਾਂਗਰਸ
ਵੱਖ-ਵੱਖ ਥਾਵਾਂ ਤੋਂ ਸ਼ਿਕਾਇਤਾਂ ਮਿਲੀਆਂ ਹਨ ਅਤੇ ਉਨ੍ਹਾਂ ਨੂੰ ਚੋਣ ਕਮਿਸ਼ਨ ਦੇ ਧਿਆਨ ’ਚ ਲਿਆਂਦਾ ਜਾਵੇਗਾ : ਜੈਰਾਮ ਰਮੇਸ਼
Jammu Kashmir Election Results : ਜੰਮੂ-ਕਸ਼ਮੀਰ ’ਚ ਕੇਂਦਰ ਅਤੇ ਉਸ ਦੀਆਂ ਨੀਤੀਆਂ ਵਿਰੁਧ ਵੋਟਾਂ ਪਈਆਂ: ਤਾਰੀਗਾਮੀ
ਤਾਰੀਗਾਮੀ ਦੀ ਪਾਰਟੀ ਨੈਸ਼ਨਲ ਕਾਨਫਰੰਸ-ਕਾਂਗਰਸ ਗਠਜੋੜ ਦਾ ਹਿੱਸਾ ਹੈ
Assembly Elections 2024 : ਹਰਿਆਣਾ ਦੇ ਨਤੀਜਿਆਂ ਦਾ ਮਹਾਰਾਸ਼ਟਰ ’ਤੇ ਕੋਈ ਅਸਰ ਨਹੀਂ ਪਵੇਗਾ: ਰਮੇਸ਼ ਚੇਨੀਥਲਾ
288 ਮੈਂਬਰੀ ਮਹਾਰਾਸ਼ਟਰ ਵਿਧਾਨ ਸਭਾ ਲਈ ਅਗਲੇ ਮਹੀਨੇ ਚੋਣਾਂ ਹੋਣ ਦੀ ਸੰਭਾਵਨਾ
J&K Election Results 2024 : ਮੈਂ ਲੋਕਾਂ ਦੇ ਫਤਵੇ ਨੂੰ ਮਨਜ਼ੂਰ ਕਰਦੀ ਹਾਂ : ਇਲਤਿਜਾ ਮੁਫਤੀ
ਪੀ.ਡੀ.ਪੀ. ਪ੍ਰਧਾਨ ਮਹਿਬੂਬਾ ਮੁਫਤੀ ਦੀ ਬੇਟੀ ਅਤੇ ਨੈਸ਼ਨਲ ਕਾਨਫਰੰਸ ਦੇ ਬਸ਼ੀਰ ਅਹਿਮਦ ਸ਼ਾਹ ਵੀਰੀ ਤੋਂ ਚੋਣ ਹਾਰ ਗਏ
Haryana elections : ਕਾਂਗਰਸ ਉਨ੍ਹਾਂ ਲੋਕਾਂ ਦੀ ਪਛਾਣ ਕਰੇ,ਜਿਨ੍ਹਾਂ ਨੇ ਉਸ ਨੂੰ ਸੱਤਾ ’ਚ ਲਿਆਉਣ ਦੀਆਂ ਕੋਸ਼ਿਸ਼ਾਂ ਨੂੰ ਅਸਫਲ ਕੀਤਾ: ਸ਼ੈਲਜਾ
ਕਿਹਾ - ਹੁਣ ਨਵੇਂ ਸਿਰੇ ਤੋਂ ਸੋਚਣਾ ਹੋਵੇਗਾ ਅਤੇ ਚੀਜ਼ਾਂ ਉਸ ਤਰ੍ਹਾਂ ਨਹੀਂ ਹੋਣਗੀਆਂ ਜਿਵੇਂ ਉਹ ਹੁਣ ਚਲ ਰਹੀਆਂ ਹਨ
Haryana Election Results 2024: ਹਰਿਆਣਾ ਚੋਣਾਂ ਦਾ ਸੱਭ ਤੋਂ ਵੱਡਾ ਸਬਕ ਹੈ ਕਿ ਚੋਣਾਂ ’ਚ ਕਦੇ ਵੀ ਜ਼ਿਆਦਾ ਭਰੋਸਾ ਨਾ ਕਰੋ : ਕੇਜਰੀਵਾਲ
ਉਨ੍ਹਾਂ ਕਿਹਾ, ‘‘ਚੋਣਾਂ ਨੂੰ ਹਲਕੇ ’ਚ ਨਹੀਂ ਲੈਣਾ ਚਾਹੀਦਾ
Chandigarh News : ਪੰਜਾਬ ਕੈਬਨਿਟ ਮੀਟਿੰਗ ’ਚ ਲਏ ਕਈ ਅਹਿਮ ਫ਼ੈਸਲੇ
Chandigarh News : ਮੁੱਖ ਮੰਤਰੀ ਨੇ ਛੋਟੇ ਤਬਕੇ ਦੇ ਮਜ਼ਦੂਰਾਂ ਨੂੰ ਤੋਹਫ਼ਾ ਦਿੰਦਿਆਂ ਉਨ੍ਹਾਂ ਜ਼ਮੀਨਾਂ ਦਾ ਮਾਲਕ ਬਣਾਉਣ ਦਾ ਐਲਾਨ ਕੀਤਾ
Allahabad High Court : ਬਗ਼ੈਰ ਵਿਆਹ ਤੋਂ ਵੀ ਔਰਤ ਅਤੇ ਮਰਦ ਇਕੱਠੇ ਰਹਿ ਰਹੇ ਹੋਣ ਤਾਂ ਵੀ ਦਾਜ ਦਾ ਕੇਸ ਚਲ ਸਕਦੈ : ਹਾਈ ਕੋਰਟ
ਇਲਾਹਾਬਾਦ ਹਾਈ ਕੋਰਟ ਨੇ ਦਾਜ ਹੱਤਿਆ ਮਾਮਲੇ ’ਚ ਹੁਕਮ ਨੂੰ ਚੁਨੌਤੀ ਦੇਣ ਵਾਲੀ ਪਟੀਸ਼ਨ ਕੀਤੀ ਖਾਰਜ
West Bengal News : ਆਰਜੀ ਕਰ ਕਾਲਜ ਦੇ 50 ਸੀਨੀਅਰ ਡਾਕਟਰਾਂ ਨੇ ਦਿੱਤੇ ਅਸਤੀਫੇ
West Bengal News : ਜੂਨੀਅਰ ਡਾਕਟਰਾਂ ਦੀ ਭੁੱਖ ਹੜਤਾਲ ਦੇ ਸਮਰਥਨ ’ਚ ਚੁੱਕੇ ਗਏ ਕਦਮ, ਭਲਕੇ ਦੇਸ਼ ਭਰ ’ਚ ਮਰਨ ਵਰਤ
Kolkata Rape Case : RG Kar ਹਸਪਤਾਲ ਦੇ 50 ਸੀਨੀਅਰ ਡਾਕਟਰਾਂ ਨੇ ਦਿਤਾ ਅਸਤੀਫਾ
ਮਰਨ ਵਰਤ ’ਤੇ ਬੈਠੇ ਡਾਕਟਰਾਂ ਨਾਲ ਪ੍ਰਗਟਾਈ ਇਕਜੁੱਟਤਾ