ਖ਼ਬਰਾਂ
Bangalore News :ਬੈਂਗਲੁਰੂ ’ਚ ਜਨਮਦਿਨ ਦਾ ਕੇਕ ਖਾਣ ਨਾਲ ਬੱਚੇ ਦੀ ਹੋਈ ਮੌਤ, ਮਾਤਾ-ਪਿਤਾ ਦੀ ਹਾਲਤ ਬਣੀ ਹੋਈ ਨਾਜ਼ੁਕ
Bangalore News : ਪਿਤਾ ਹੈ ਇੱਕ ਸਵਿਗੀ ਡਿਲੀਵਰੀ ਬੁਆਏ, ਆਰਡਰ ਕੈਂਸਲ ਹੋਣ 'ਤੇ ਘਰ ਲੈ ਆਇਆ ਸੀ ਕੇਕ
'Jalebi trending in Haryana Election Result': ਹਰਿਆਣਾ ਚੋਣ ਨਤੀਜਿਆਂ ਦੌਰਾਨ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰਨ ਲੱਗੀ 'ਜਲੇਬੀ'
ਸੋਸ਼ਲ ਮੀਡੀਆ 'ਤੇ ਜਲੇਬੀ' ਮੀਮਜ਼ ਦਾ ਆਇਆ ਹੜ੍ਹ
US News : ਅਮਰੀਕਾ 'ਚ 10 ਦਿਨਾਂ 'ਚ ਦੂਜੀ ਵਾਰ ਆਏਗਾ ਵੱਡਾ ਤੂਫਾਨ
US News : 5 ਲੱਖ ਲੋਕਾਂ ਨੂੰ ਕੱਢਿਆ, 285km ਦੀ ਰਫਤਾਰ ਨਾਲ ਅੱਗੇ ਵਧ ਰਹੇ ਮਿਲਟਨ ਤੂਫਾਨ
BoB Global Brand Ambassador: ਬੈਂਕ ਆਫ ਬੜੌਦਾ ਨੇ ਸਚਿਨ ਤੇਂਦੁਲਕਰ ਨੂੰ ਗਲੋਬਲ ਬ੍ਰਾਂਡ ਅੰਬੈਸਡਰ ਨਿਯੁਕਤ ਕੀਤਾ
BoB Global Brand Ambassador: ਰਾਹੁਲ ਦ੍ਰਾਵਿੜ 2005 ਵਿੱਚ ਬੈਂਕ ਆਫ ਬੜੌਦਾ (BoB) ਦੇ ਬ੍ਰਾਂਡ ਅੰਬੈਸਡਰ ਸਨ।
Haryana Election News: ਲਾਡਵਾ ਤੋਂ CM ਨਾਇਬ ਸੈਣੀ ਨੇ ਜਿੱਤ ਕੀਤੀ ਹਾਸਲ
ਉਨ੍ਹਾਂ ਦੇ ਸਾਹਮਣੇ ਕਾਂਗਰਸ ਦੇ ਮੌਜੂਦਾ ਵਿਧਾਇਕ ਮੇਵਾ ਸਿੰਘ ਨੇ ਚੋਣ ਲੜੀ ਸੀ।
Shri Mata Vaishno Devi Assembly Seat : ਸ਼੍ਰੀ ਮਾਤਾ ਵੈਸ਼ਨੋ ਦੇਵੀ ਵਿਧਾਨ ਸਭਾ ਸੀਟ 'ਤੇ ਭਾਜਪਾ ਦੇ ਬਲਦੇਵ ਰਾਜ ਸ਼ਰਮਾ ਦੀ ਵੱਡੀ ਜਿੱਤ
ਬਲਦੇਵ ਰਾਜ ਸ਼ਰਮਾ ਨੇ ਆਜ਼ਾਦ ਉਮੀਦਵਾਰ ਨੂੰ 2381 ਵੋਟਾਂ ਨਾਲ ਹਰਾਇਆ
Jammu Kashmir Election: ‘ਆਪ’ ਦਾ ਖੁੱਲ੍ਹਿਆ ਖਾਤਾ; ਡੋਡਾ ’ਚ ਮਹਿਰਾਜ ਮਲਿਕ ਨੇ ਵੱਡੀ ਲੀਡ ਨਾਲ ਜਿੱਤ ਕੀਤੀ ਹਾਸਲ
Jammu Kashmir Election: ਭਾਜਪਾ ਉਮੀਦਵਾਰ ਗਜੈ ਸਿੰਘ ਰਾਣਾ ਨੂੰ 4548 ਵੋਟਾਂ ਨਾਲ ਹਰਾਇਆ
Sultanpur Lodhi News : ਪਰਾਲੀ ਦੇ ਡੰਪ ਨੂੰ ਲੱਗੀ ਅੱਗ, ਲੱਖਾਂ ਦਾ ਹੋਇਆ ਨੁਕਸਾਨ
Sultanpur Lodhi News : ਅਜੇ ਤੱਕ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਚੱਲ ਸਕਿਆ
Sidhu Moose Wala : ਬਿੱਗ ਬੌਸ 18 ਦੇ ਪ੍ਰਤੀਯੋਗੀ ਤਜਿੰਦਰ ਬੱਗਾ ਨੇ ਪੰਜਾਬੀ ਗਾਇਕ ਨੂੰ ਲੈ ਕੀਤੇ ਹੈਰਾਨੀਜਨਕ ਖੁਲਾਸੇ
Sidhu Moose Wala : ਤਜਿੰਦਰ ਨੇ ਆਪਣੇ ਜੋਤਸ਼ੀ ਦੋਸਤ ਰੁਦਰ ਬਾਰੇ ਦੱਸਿਆ, ਜੋ ਸਿੱਧੂ ਮੂਸੇਵਾਲਾ ਦੀ ਮੌਤ ਤੋਂ ਕੁਝ ਦਿਨ ਪਹਿਲਾਂ ਉਸ ਨੂੰ ਮਿਲਿਆ ਸੀ।
Tunisia News: ਟਿਊਨੀਸ਼ੀਆ ਦੇ ਰਾਸ਼ਟਰਪਤੀ ਕੈਸ ਸਈਦ ਨੇ ਦੂਜੀ ਵਾਰ ਜਿੱਤੀ ਚੋਣ
Tunisia News: ਉੱਤਰੀ ਅਫਰੀਕੀ ਦੇਸ਼ ਦੀ ਸੁਤੰਤਰ ਚੋਣ ਉੱਚ ਅਥਾਰਟੀ ਨੇ ਕਿਹਾ ਕਿ ਸਈਦ ਨੂੰ 90.7 ਪ੍ਰਤੀਸ਼ਤ ਵੋਟ ਮਿਲੇ ਹਨ