ਖ਼ਬਰਾਂ
Haryana Election Results : ਜੁਲਾਨਾ ਤੋਂ ਪਹਿਲਵਾਨ ਵਿਨੇਸ਼ ਫੋਗਾਟ ਜੇਤੂ, ਭਾਜਪਾ ਉਮੀਦਵਾਰ ਨੂੰ 6 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਰਾਇਆ
Haryana Election Results : ਵਿਨੇਸ਼ ਫੋਗਾਟ ਨੇ 6140 ਵੋਟਾਂ ਨਾਲ ਜਿੱਤ ਦਰਜ ਕੀਤੀ ਹੈ।
Dasuha News : ਪੰਜਾਬ ਦੇ ਨੈਸ਼ਨਲ ਹਾਈਵੇਅ 'ਤੇ ਮਰੀਜ਼ਾਂ ਦੀ ਐਂਬੂਲੈਂਸ ਖੜ੍ਹੇ ਟਰੱਕ ਨਾਲ ਟਕਰਾਈ, ਮਚਿਆ ਚੀਕ-ਚਿਹਾੜਾ
Dasuha News : ਹਾਦਸੇ ਵਿਚ ਐਂਬੂਲੈਂਸ ਸਵਾਰ ਇੱਕ ਔਰਤ ਦੀ ਹੋਈ ਮੌਤ, 5 ਜ਼ਖਮੀ, ਜਿਨ੍ਹਾਂ ’ਚੋਂ 3 ਨੂੰ ਲੁਧਿਆਣਾ ਕੀਤਾ ਰੈਫਰ
ਚੋਣ ਕਮਿਸ਼ਨ ਨੇ ਕਾਂਗਰਸ ਬੁਲਾਰੇ ਜੈਰਾਮ ਰਮੇਸ਼ ਵੱਲੋਂ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਚੋਣ ਨਤੀਜਿਆਂ ਨੂੰ ਹੌਲੀ ਅਪਡੇਟ ਕਰਨ ਦੇ ਦੋਸ਼ ਨਕਾਰੇ
Haryana Election: ਆਪਣੇ ਅਧਿਕਾਰੀਆਂ ਨੂੰ ਵੈਬਸਾਈਟ ਨੂੰ "ਸੱਚੇ ਅਤੇ ਸਹੀ ਅੰਕੜਿਆਂ ਨਾਲ ਅਪਡੇਟ ਕਰਨ ਲਈ ਤੁਰੰਤ ਨਿਰਦੇਸ਼ ਜਾਰੀ ਕਰਨ ।
Delhi News : SAT ਨੇ Omaxe, ਹੋਰਾਂ ਦੇ ਖਿਲਾਫ ਸੇਬੀ ਦੇ ਆਦੇਸ਼ 'ਤੇ ਰੋਕ ਲਗਾ ਦਿੱਤੀ
Delhi News : ਸੇਬੀ ਨੇ ਇਨ੍ਹਾਂ ਛੇ ਲੋਕਾਂ ਸਮੇਤ 16 ਇਕਾਈਆਂ 'ਤੇ ਕੁੱਲ 47 ਲੱਖ ਰੁਪਏ ਦਾ ਲਗਾਇਆ ਸੀ ਜੁਰਮਾਨਾ
Delhi News : PM ਮੋਦੀ 10-11 ਅਕਤੂਬਰ ਨੂੰ ਲਾਓਸ ਦਾ ਦੌਰਾ ਕਰਨਗੇ
Delhi News :ਲਾਓ ਪੀਪਲਜ਼ ਡੈਮੋਕ੍ਰੇਟਿਕ ਰਿਪਬਲਿਕ ਦੇ ਪ੍ਰਧਾਨ ਮੰਤਰੀ ਸੋਨੇਕਸੇ ਸਿਫੈਂਡਨ ਦੇ ਸੱਦੇ 'ਤੇ 21ਵੇਂ ਆਸੀਆਨ-ਭਾਰਤ ਸੰਮੇਲਨ 'ਚ ਲੈਣਗੇ ਹਿੱਸਾ
Punjab News: ਏਸ਼ਿਆਈ ਖੇਡਾਂ ’ਚ ਸੋਨ ਤਮਗੇ ਜਿੱਤਣ ਵਾਲੇ ਤਜਿੰਦਰਪਾਲ ਤੂਰ ਪੰਜਾਬ ਪੁਲਿਸ ’ਚ DSP ਵਜੋਂ ਹੋਏ ਸ਼ਾਮਲ
Punjab News: ਐਥਲੈਟਿਕਸ ਵਿੱਚ ਉਸ ਦੀਆਂ ਪ੍ਰਾਪਤੀਆਂ, ਜਿਸ ਵਿੱਚ 2023 ਏਸ਼ੀਅਨ ਇਨਡੋਰ ਅਤੇ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਸ਼ਾਮਲ ਹਨ,
Batala News : ਬਟਾਲਾ ’ਚ ਨੌਜਵਾਨ ਦੀ ਭੇਤਭਰੇ ਹਾਲਾਤ ’ਚ ਹੋਈ ਮੌਤ
Batala News : ਪਿੰਡ ਵਿਚ ਕਮਾਦ ਦੇ ਖੇਤਾਂ ਕੋਲ ਬੇਹੋਸ਼ੀ ਦੀ ਹਾਲਤ ’ਚ ਪਿਆ ਮਿਲਿਆ ਨੌਜਵਾਨ
Bhawanigarh News : ਮਿੱਟੀ ਨਾਲ ਭਰੀ ਟਰਾਲੀ ਲਿਜਾ ਰਹੇ ਵਿਅਕਤੀ ਦਾ ਗਲਾ ਵੱਢ ਕੇ ਉਤਾਰਿਆ ਮੌਤ ਦੇ ਘਾਟ
Bhawanigarh News : ਪਿੰਡ ਨਾਗਰਾ ਤੋਂ ਮਿੱਟੀ ਦੀ ਟਰਾਲੀ ਭਰ ਕੇ ਪਿੰਡ ਗੁੱਜਰਾਂ ਵੱਲ ਜਾ ਰਿਹਾ ਸੀ ਮ੍ਰਿਤਕ
Haryana Election: ਹਰਿਆਣਾ 'ਚ ਭਾਜਪਾ ਅਤੇ ਕਾਂਗਰਸ ਵਿਚਾਲੇ ਜ਼ਬਰਦਸਤ ਮੁਕਾਬਲਾ, ਭਾਜਪਾ ਨਿਕਲੀ ਅੱਗੇ
Haryana Election: ਰੁਝਾਨਾਂ ਵਿੱਚ ਇੱਕ ਵੱਡਾ ਬਦਲਾਅ ਆਇਆ ਹੈ
Assembly Election Results 2024 : ਭਾਜਪਾ 42 ਤੇ ਕਾਂਗਰਸ 40 ਸੀਟਾਂ 'ਤੇ ਅੱਗੇ,CM ਸੈਣੀ-ਵਿਨੇਸ਼ ਫੋਗਾਟ ਅੱਗੇ, ਦੁਸ਼ਯੰਤ ਚੌਟਾਲਾ ਪਿੱਛੇ
Assembly Election Results 2024 : ਹਰਿਆਣਾ ਦੀਆਂ 90 ਵਿਧਾਨ ਸਭਾ ਸੀਟਾਂ ਲਈ ਗਿਣਤੀ ਜਾਰੀ