ਖ਼ਬਰਾਂ
Maharashtra News: PM ਮੋਦੀ ਦਾ ਮੰਦਰ ਬਣਾਉਣ ਵਾਲੇ ਨੇਤਾ ਨੇ ਛੱਡੀ ਭਾਜਪਾ, ਕਿਹਾ- ‘ਪਾਰਟੀ ਨਜ਼ਰਅੰਦਾਜ਼ ਕਰ ਰਹੀ ਹੈ’
Maharashtra News: ਮਹਾਰਾਸ਼ਟਰ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਅਜਿਹੀਆਂ ਖ਼ਬਰਾਂ ਭਾਜਪਾ ਲਈ ਮੁਸ਼ਕਲਾਂ ਖੜ੍ਹੀਆਂ ਕਰ ਸਕਦੀਆਂ ਹਨ।
Panchayat Elections 2024: ਸਰਪੰਚਾਂ ਲਈ 52825 ਅਤੇ ਪੰਚਾਂ ਲਈ 166338 ਨਾਮਜ਼ਦਗੀਆਂ ਪ੍ਰਾਪਤ ਹੋਈਆਂ
Panchayat Elections 2024: ਸਰਪੰਚੀ ਦੇ ਚਾਹਵਾਨਾਂ ਨੇ ਤੋੜੇ ਪੁਰਾਣੇ ਰਿਕਾਰਡ
Raikot News: ਕੈਨੇਡਾ ’ਚ ਪੰਜਾਬੀ ਮੁਟਿਆਰ ਬਣੀ ਡਿਪਟੀ ਜੇਲ ਸੁਪਰਡੈਂਟ
Raikot News: 2021 'ਚ ਸਟੱਡੀ ਵੀਜ਼ੇ ’ਤੇ ਗਈ ਸੀ ਬਰੈਮਟਨ
Chandigarh News: ਪੰਜਾਬ ਕੇਡਰ ਦੇ IAS ਅਮਿਤ ਹੋਣਗੇ ਚੰਡੀਗੜ੍ਹ ਨਿਗਮ ਕਮਿਸ਼ਨਰ: ਕੇਂਦਰ ਸਰਕਾਰ ਨੇ ਜਾਰੀ ਕੀਤੇ ਹੁਕਮ
Chandigarh News: 2008 ਬੈਚ ਨਾਲ ਹਨ ਸਬੰਧਤ
PT Usha: ਕੈਗ ਦੀ ਰਿਪੋਰਟ ਨੇ ਪੀਟੀ ਊਸ਼ਾ ਦੀਆਂ ਵਧਾਈਆ ਮੁਸ਼ਕਿਲਾਂ
PT Usha: ਕੈਗ ਦੀ ਰਿਪੋਰਟ 'ਚ ਰਿਲਾਇੰਸ ਇੰਡੀਆ ਲਿਮਟਿਡ ਨਾਲ ਸਮਝੌਤੇ ਨੂੰ ਲੈ ਕੇ ਹੋਏ ਵੱਡੇ ਖ਼ੁਲਾਸੇ
Jammu and Kashmir: ਜੰਮੂ-ਕਸ਼ਮੀਰ ਦੇ ਪੁੰਛ 'ਚ ਫ਼ੌਜ ਨੇ ਹਥਿਆਰਾਂ ਅਤੇ ਵਿਸਫੋਟਕਾਂ ਦਾ ਵੱਡਾ ਜ਼ਖ਼ੀਰਾ ਕੀਤਾ ਜ਼ਬਤ
Jammu and Kashmir: ਅਧਿਕਾਰੀਆਂ ਦੇ ਅਨੁਸਾਰ, ਸਾਰੀਆਂ ਵਸਤੂਆਂ ਕਾਰਜਸ਼ੀਲ ਅਤੇ ਵਰਤੋਂ ਲਈ ਤਿਆਰ ਸਥਿਤੀ ਵਿੱਚ ਸਨ।
Punjabi Dead in Australia: ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
Punjabi Dead in Australia: ਟੱਕਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਹੋਈ ਟੱਕਰ
Punjab News: ਅਦਾਲਤ ’ਚੋਂ ਤਰੀਕ ਭੁਗਤ ਕੇ ਜਾ ਰਹੇ ਨੌਜਵਾਨ ਨੂੰ ਰਸਤੇ ’ਚ ਮਾਰੀ ਗੋਲੀ
Punjab News: ਮੋਟਰਸਾਈਕਲ ਚਾਲਕਾਂ ਵਲੋਂ ਗੋਲੀ ਮਾਰ ਦਿਤੀ ਗਈ।
ਰਾਜਸਥਾਨ ਦੇ ਉਪ ਮੁੱਖ ਮੰਤਰੀ ਬੈਰਵਾ ਦੇ ਬੇਟੇ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 7,000 ਰੁਪਏ ਦਾ ਜੁਰਮਾਨਾ
ਪਿਛਲੇ ਹਫਤੇ ਬੈਰਵਾ ਅਤੇ ਸਥਾਨਕ ਕਾਂਗਰਸੀ ਨੇਤਾ ਭਾਰਦਵਾਜ ਦੇ ਪੁੱਤਰਾਂ ਦੀ ਇਕ ਰੀਲ ਵਾਇਰਲ ਹੋਈ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ
ਲੋਕਾਂ ਨੂੰ ਡਰਾ ਕੇ ਸ਼ਿਵਾਜੀ ਮਹਾਰਾਜ ਅੱਗੇ ਸਿਰ ਝੁਕਾਉਣ ਦਾ ਕੋਈ ਮਤਲਬ ਨਹੀਂ: ਰਾਹੁਲ ਗਾਂਧੀ
ਕਿਹਾ, ਮੋਦੀ ਨੇ ਸ਼ਿਵਾਜੀ ਮਹਾਰਾਜ ਦੀ ਮੂਰਤੀ ਸਥਾਪਤ ਕੀਤੀ, ਜੋ ਕੁੱਝ ਦਿਨਾਂ ’ਚ ਢਹਿ ਗਈ। ਉਨ੍ਹਾਂ ਦੇ ਇਰਾਦੇ ਸਹੀ ਨਹੀਂ ਸਨ।