ਖ਼ਬਰਾਂ
Punjab News: ਪੰਜਾਬ 'ਚ ਤੂਫਾਨ ਕਾਰਨ ਡਿੱਗਿਆ ਪੰਡਾਲ, 2 ਔਰਤਾਂ ਦੀ ਮੌਤ
Punjab News: ਇਨ੍ਹਾਂ ਵਿੱਚੋਂ ਜ਼ਿਆਦਾਤਰ ਬੱਚੇ ਦੱਸੇ ਜਾਂਦੇ ਹਨ।
Tirupati Prasad News: ਸ਼ਰਧਾਲੂਆਂ ਦਾ ਦਾਅਵਾ-ਤਿਰੂਪਤੀ ਪ੍ਰਸ਼ਾਦ 'ਚ ਮਿਲੇ ਕੀੜੇ , ਮੰਦਰ ਪ੍ਰਸ਼ਾਸਨ ਨੇ ਕੀਤਾ ਖੰਡਨ
Tirupati Prasad News: ਸ਼ਰਧਾਲੂਆਂ ਨੇ ਜ਼ਿੰਮੇਵਾਰ ਲੋਕਾਂ ਵਿਰੁੱਧ ਸਖ਼ਤ ਕਾਰਵਾਈ ਦੀ ਕੀਤੀ ਮੰਗ
Israel-France Clash: ਲੇਬਨਾਨ ਯੁੱਧ 'ਤੇ ਭਿੜੇ ਇਜ਼ਰਾਈਲ-ਫਰਾਂਸ, ਮੈਕਰੋਨ ਨੇ ਕਿਹਾ - ਇਜ਼ਰਾਈਲ ਨੂੰ ਹਥਿਆਰਾਂ ਦੀ ਸਪਲਾਈ ਬੰਦ ਕਰੋ।
ਨੇਤਨਯਾਹੂ ਦਾ ਜਵਾਬ- ਅਸੀਂ ਉਨ੍ਹਾਂ ਦੇ ਸਮਰਥਨ ਤੋਂ ਬਿਨਾਂ ਵੀ ਜੰਗ ਜਿੱਤ ਸਕਦੇ ਹਾਂ
US attacked: ਅਮਰੀਕਾ ਨੇ ਯਮਨ ਵਿੱਚ 15 ਹੂਤੀ ਟਿਕਾਣਿਆਂ ਉੱਤੇ ਕੀਤਾ ਹਮਲਾ
ਖੇਤਰ ਵਿੱਚ ਤੈਨਾਤ ਯੂਐਸ-ਯੂਕੇ ਨੇਵੀ ਗੱਠਜੋੜ ਨੇ ਸਮੂਹ ਨੂੰ ਰੋਕਣ ਲਈ ਹੂਤੀ ਅਹੁਦਿਆਂ ਦੇ ਵਿਰੁੱਧ ਜਨਵਰੀ ਤੋਂ ਨਿਯਮਤ ਹਵਾਈ ਹਮਲੇ ਅਤੇ ਮਿਜ਼ਾਈਲ ਹਮਲੇ ਕੀਤੇ ਹਨ
Kapurthala Accident News: ਕਪੂਰਥਲਾ 'ਚ 2 ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ, 3 ਨੌਜਵਾਨਾਂ ਦੀ ਹੋਈ ਮੌਤ
Kapurthala Accident News: 2 ਨੌਜਵਾਨ ਗੰਭੀਰ ਜ਼ਖ਼ਮੀ
Canada News: ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆਂ ਦੀਆਂ ਵਿਧਾਨ ਸਭਾ ਚੋਣਾਂ ’ਚ 7 ਦਸਤਾਰਧਾਰੀ ਪੰਜਾਬੀ ਅਜ਼ਮਾਉਣਗੇ ਕਿਸਮਤ
Canada News: ਜਿਨ੍ਹਾਂ ਵਿੱਚ ਅੱਧੀ ਦਰਜਨ ਉਮੀਦਵਾਰ ਪਹਿਲੀ ਵਾਰ ਵਿਧਾਨ ਸਭਾ ਚੋਣ ਲੜ ਰਹੇ ਹਨ।
Mumbai Terrible Fire News: ਮੁੰਬਈ 'ਚ ਇਕ ਘਰ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜੇ ਇਕ ਹੀ ਪਰਿਵਾਰ ਦੇ 7 ਮੈਂਬਰ
Mumbai Terrible Fire News: ਮਰਨ ਵਾਲਿਆਂ 'ਚ ਤਿੰਨ ਬੱਚੇ ਵੀ ਸ਼ਾਮਲ
Punjab Weather Update News: ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਕਈ ਥਾਵਾਂ 'ਤੇ ਤੇਜ਼ ਹਨ੍ਹੇਰੀ ਨਾਲ ਪਿਆ ਮੀਂਹ
Punjab Weather Update News: ਪੰਜਾਬ ਵਿਚ ਤੇਜ਼ ਹਨੇਰੀ ਤੇ ਮੀਂਹ ਨਾਲ ਧਰਤੀ 'ਤੇ ਵਿਛੀ ਝੋਨੇ ਦੀ ਫ਼ਸਲ
New Zealand News: ਨਿਊਜ਼ੀਲੈਂਡ ’ਚ ਪੰਜਾਬੀ ਬੋਲਣ ਵਾਲਿਆਂ ਦੀ ਤੇਜ਼ੀ ਨਾਲ ਵਧੀ ਗਿਣਤੀ
New Zealand News: ਪੰਜਾਬੀ ਭਾਸ਼ਾ ਪਹਿਲੀਆਂ 10 ਜ਼ਿਆਦਾ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ’ਚ ਸ਼ਾਮਲ