ਖ਼ਬਰਾਂ
Jammu and Kashmir: ਜੰਮੂ-ਕਸ਼ਮੀਰ ਦੇ ਪੁੰਛ 'ਚ ਫ਼ੌਜ ਨੇ ਹਥਿਆਰਾਂ ਅਤੇ ਵਿਸਫੋਟਕਾਂ ਦਾ ਵੱਡਾ ਜ਼ਖ਼ੀਰਾ ਕੀਤਾ ਜ਼ਬਤ
Jammu and Kashmir: ਅਧਿਕਾਰੀਆਂ ਦੇ ਅਨੁਸਾਰ, ਸਾਰੀਆਂ ਵਸਤੂਆਂ ਕਾਰਜਸ਼ੀਲ ਅਤੇ ਵਰਤੋਂ ਲਈ ਤਿਆਰ ਸਥਿਤੀ ਵਿੱਚ ਸਨ।
Punjabi Dead in Australia: ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ’ਚ ਮੌਤ
Punjabi Dead in Australia: ਟੱਕਰ ਦਾ ਅਚਾਨਕ ਸੰਤੁਲਨ ਵਿਗੜਨ ਕਾਰਨ ਦਰੱਖਤ ਨਾਲ ਹੋਈ ਟੱਕਰ
Punjab News: ਅਦਾਲਤ ’ਚੋਂ ਤਰੀਕ ਭੁਗਤ ਕੇ ਜਾ ਰਹੇ ਨੌਜਵਾਨ ਨੂੰ ਰਸਤੇ ’ਚ ਮਾਰੀ ਗੋਲੀ
Punjab News: ਮੋਟਰਸਾਈਕਲ ਚਾਲਕਾਂ ਵਲੋਂ ਗੋਲੀ ਮਾਰ ਦਿਤੀ ਗਈ।
ਰਾਜਸਥਾਨ ਦੇ ਉਪ ਮੁੱਖ ਮੰਤਰੀ ਬੈਰਵਾ ਦੇ ਬੇਟੇ ਨੂੰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ’ਤੇ 7,000 ਰੁਪਏ ਦਾ ਜੁਰਮਾਨਾ
ਪਿਛਲੇ ਹਫਤੇ ਬੈਰਵਾ ਅਤੇ ਸਥਾਨਕ ਕਾਂਗਰਸੀ ਨੇਤਾ ਭਾਰਦਵਾਜ ਦੇ ਪੁੱਤਰਾਂ ਦੀ ਇਕ ਰੀਲ ਵਾਇਰਲ ਹੋਈ ਸੀ, ਜਿਸ ਨਾਲ ਵਿਵਾਦ ਪੈਦਾ ਹੋ ਗਿਆ ਸੀ
ਲੋਕਾਂ ਨੂੰ ਡਰਾ ਕੇ ਸ਼ਿਵਾਜੀ ਮਹਾਰਾਜ ਅੱਗੇ ਸਿਰ ਝੁਕਾਉਣ ਦਾ ਕੋਈ ਮਤਲਬ ਨਹੀਂ: ਰਾਹੁਲ ਗਾਂਧੀ
ਕਿਹਾ, ਮੋਦੀ ਨੇ ਸ਼ਿਵਾਜੀ ਮਹਾਰਾਜ ਦੀ ਮੂਰਤੀ ਸਥਾਪਤ ਕੀਤੀ, ਜੋ ਕੁੱਝ ਦਿਨਾਂ ’ਚ ਢਹਿ ਗਈ। ਉਨ੍ਹਾਂ ਦੇ ਇਰਾਦੇ ਸਹੀ ਨਹੀਂ ਸਨ।
ਅਡਾਨੀ-ਹਿੰਡਨਬਰਗ ਵਿਵਾਦ ਦੇ ਮੱਦੇਨਜ਼ਰ ਲੋਕ ਲੇਖਾ ਕਮੇਟੀ ਨੇ SEBI ਮੁਖੀ ਨੂੰ 24 ਅਕਤੂਬਰ ਨੂੰ ਤਲਬ ਕੀਤਾ
SEBI ਦੀ ਚੇਅਰਪਰਸਨ ਮਾਧਬੀ ਪੁਰੀ ਬੁਚ ਅਤੇ ਟਰਾਈ ਦੇ ਚੇਅਰਮੈਨ ਅਨਿਲ ਕੁਮਾਰ ਲਾਹੋਟੀ ਦੇ ਨੁਮਾਇੰਦੇ ਵੀ ਪੈਨਲ ਦੇ ਸਾਹਮਣੇ ਪੇਸ਼ ਹੋ ਸਕਦੇ ਹਨ
PM ਮੋਦੀ ਦਾ ਕਾਂਗਰਸ ’ਤੇ ਤਿੱਖਾ ਹਮਲਾ, ਕਿਹਾ ‘ਕਾਂਗਰਸ ਨੌਜੁਆਨਾਂ ਨੂੰ ਨਸ਼ਿਆਂ ਵਲ ਧੱਕ ਕੇ ਮਿਲਣ ਵਾਲੇ ਪੈਸੇ ਨਾਲ ਚੋਣਾਂ ਲੜਨਾ ਚਾਹੁੰਦੀ ਹੈ’
ਕਿਹਾ, ਕਾਂਗਰਸ ਨੂੰ ਸ਼ਹਿਰੀ ਨਕਸਲੀਆਂ ਦਾ ਗੈਂਗ ਚਲਾ ਰਿਹਾ ਹੈ
ਦਿੱਲੀ ਦੰਗਿਆਂ ਦੇ ਮਾਮਲੇ ’ਚ ਅਦਾਲਤ ਨੇ 11 ਮੁਲਜ਼ਮਾਂ ਨੂੰ ਬਰੀ ਕੀਤਾ
ਗੋਕਲਪੁਰੀ ਨਿਵਾਸੀ ਨੌਸ਼ਾਦ ਦੀ ਸ਼ਿਕਾਇਤ ਦੇ ਆਧਾਰ ’ਤੇ ਦਰਜ ਮਾਮਲੇ ’ਚ ਪੁਲਿਸ ਸਾਰੇ ਦੋਸ਼ਾਂ ਨੂੰ ਬਿਨਾਂ ਸ਼ੱਕ ਸਾਬਤ ਕਰਨ ’ਚ ਅਸਫਲ ਰਹੀ
ਛੱਤੀਸਗੜ੍ਹ ’ਚ ਮੁਕਾਬਲੇ ਦੌਰਾਨ ਮਾਰੇ ਗਏ 31 ਨਕਸਲੀਆਂ ’ਚੋਂ 16 ਦੀ ਪਛਾਣ ਹੋਈ
ਇਨ੍ਹਾਂ 16 ਨਕਸਲੀਆਂ ਦੇ ਸਿਰ ’ਤੇ 1.30 ਕਰੋੜ ਰੁਪਏ ਤੋਂ ਵੱਧ ਦਾ ਇਨਾਮ ਸੀ
Himachal Pradesh News : ਸ਼ਿਮਲਾ 'ਚ ਸੰਜੌਲੀ ਮਸਜਿਦ ਦੀਆਂ ਤਿੰਨ ਮੰਜ਼ਿਲਾਂ ਗੈਰ-ਕਾਨੂੰਨੀ ਕਰਾਰ
Himachal Pradesh News : ਅਦਾਲਤ ਨੇ ਦੋ ਮਹੀਨਿਆਂ ਦੇ ਅੰਦਰ - ਅੰਦਰ 'ਚ ਢਾਹੁਣ ਦੇ ਦਿੱਤੇ ਹੁਕਮ, ਮਸਜਿਦ ਦੇ ਬਾਕੀ ਹਿੱਸੇ 'ਤੇ ਸੁਣਵਾਈ 21 ਦਸੰਬਰ 2024 ਨੂੰ ਹੋਵੇਗੀ