ਖ਼ਬਰਾਂ
ਹਿਜ਼ਬੁੱਲਾ ਵਿਰੁਧ ਲੇਬਨਾਨ ਮੁਹਿੰਮ ਦੌਰਾਨ ਇਜ਼ਰਾਇਲੀ ਫੌਜ ਦੇ 7 ਫੌਜੀ ਮਾਰੇ ਗਏ, ਜਾਣੋ ਪਛਮੀ ਏਸ਼ੀਆ ’ਚ ਜੰਗ ਦਾ ਹਾਲ
ਫੌਜੀ ਅਧਿਕਾਰੀਆਂ ਨੇ ਦਸਿਆ ਕਿ ਦੋ ਵੱਖ-ਵੱਖ ਘਟਨਾਵਾਂ ’ਚ ਫੌਜੀ ਮਾਰੇ ਗਏ।
ਝਾਰਖੰਡ ’ਚ ਹਿੰਦੂਆਂ ਤੇ ਆਦਿਵਾਸੀਆਂ ਦੀ ਆਬਾਦੀ ਘੱਟ ਰਹੀ ਹੈ : ਮੋਦੀ
ਕਿਹਾ, ਹੁਣ ਸਮਾਂ ਆ ਗਿਆ ਹੈ ਕਿ ‘ਮਾਟੀ, ਬੇਟੀ, ਰੋਟੀ’ ਨੂੰ ਬਚਾਉਣ ਲਈ ਅਜਿਹੀਆਂ ਤਾਕਤਾਂ ਨੂੰ ਬਾਹਰ ਕਢਿਆ ਜਾਵੇ
ਚਮੋਲੀ ਦੇ ਲਾਪਤਾ ਜਵਾਨ ਦੀ ਲਾਸ਼ 56 ਸਾਲ ਬਾਅਦ ਬਰਫ ’ਚ ਦੱਬੀ ਮਿਲੀ
56 ਸਾਲਾਂ ਤੋਂ ਲਾਪਤਾ ਭਾਰਤੀ ਹਵਾਈ ਫੌਜ ਦੇ ਇਕ ਹੋਰ ਜਵਾਨ ਦੀ ਮ੍ਰਿਤਕ ਦੇਹ ਉਸ ਦੇ ਜੱਦੀ ਪਿੰਡ ਪਹੁੰਚੀ
ਕਿਸਾਨਾਂ ਦੇ ਮੁੰਡਿਆਂ ਦੇ ਵਿਆਹ ਬਾਰੇ ਮਹਾਰਾਸ਼ਟਰ ਦੇ ਆਜ਼ਾਦ ਵਿਧਾਇਕ ਦਾ ਵਿਵਾਦਮਈ ਬਿਆਨ, ਕਿਹਾ, ‘ਚੰਗੀ ਦਿਸਣ ਵਾਲੀ ਕੁੜੀ ਨਹੀਂ ਮਿਲਦੀ’
ਕਿਸਾਨ ਦੇ ਬੇਟੇ ਨੂੰ ਚੰਗੀ ਦਿਸਣ ਵਾਲੀ ਕੁੜੀ ਨਹੀਂ ਮਿਲਦੀ : ਮਹਾਰਾਸ਼ਟਰ ਦੇ ਵਿਧਾਇਕ
ਚੇਨਈ ’ਚ ਭੁੱਖ ਨਾਲ ਬੰਗਾਲ ਦੇ ਪ੍ਰਵਾਸੀ ਮਜ਼ਦੂਰ ਦੀ ਮੌਤ, ਰਾਜਪਾਲ ਨੇ ਕੀਤੀ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਕੀਤੀ ਆਲੋਚਨਾ
ਬਹੁਤ ਸਾਰੇ ਪ੍ਰਵਾਸੀ ਮਜ਼ਦੂਰ ਹਾਲ ਹੀ ’ਚ ਨੌਕਰੀ ਦੀ ਭਾਲ ’ਚ ਚੇਨਈ ਗਏ ਸਨ ਪਰ ਉਨ੍ਹਾਂ ਨੂੰ ਕੋਈ ਨੌਕਰੀ ਨਹੀਂ ਮਿਲੀ
ਕਰਨਾਟਕ ਦੇ ਕਿਸਾਨ ਬਾਜ਼ਾਰ ’ਚ ਚੀਨ ਤੋਂ ਆਏ ਲੱਸਣ ਦੀ ਜ਼ਿਆਦਾ ਮਾਤਰਾ ਤੋਂ ਚਿੰਤਤ
ਭਾਰਤੀ ਲੱਸਣ ਦੀ ਕੀਮਤ 250 ਰੁਪਏ ਪ੍ਰਤੀ ਕਿਲੋ ਹੈ ਜਦਕਿ ਚੀਨੀ ਲੱਸਣ 50-60 ਰੁਪਏ ਪ੍ਰਤੀ ਕਿਲੋ ਵਿਕ ਰਿਹਾ ਹੈ
ਰਿਹਾਅ ਕੀਤੇ ਜਾਣ ਮਗਰੋਂ ਸੋਨਮ ਵਾਂਗਚੁਕ ਨੂੰ ਫਿਰ ਹਿਰਾਸਤ ’ਚ ਲਿਆ ਗਿਆ, ਸ਼ਾਮ ਸਮੇਂ ਲੈ ਕੇ ਗਈ ਰਾਜਘਾਟ
ਅਣਮਿੱਥੇ ਸਮੇਂ ਲਈ ਭੁੱਖ ਹੜਤਾਲ ਜਾਰੀ
ਦੁਨੀਆਂ ਦਾ ਸੱਭ ਤੋਂ ਸਫਲ ਲੋਕ ਅੰਦੋਲਨ ਬਣਿਆ ਸਵੱਛ ਭਾਰਤ ਅਭਿਆਨ, ਵਿਕਸਤ ਭਾਰਤ ਦੀ ਯਾਤਰਾ ਨੂੰ ਮਜ਼ਬੂਤ ਕਰੇਗਾ : ਮੋਦੀ
ਪ੍ਰਧਾਨ ਮੰਤਰੀ ਨੇ ਸਵੱਛਤਾ ਅਤੇ ਸਫ਼ਾਈ ਨਾਲ ਜੁੜੇ 9,600 ਕਰੋੜ ਰੁਪਏ ਤੋਂ ਵੱਧ ਦੇ ਕਈ ਪ੍ਰਾਜੈਕਟਾਂ ਦਾ ਉਦਘਾਟਨ ਅਤੇ ਨੀਂਹ ਪੱਥਰ ਰਖਿਆ
Manipur News : ਮਨੀਪੁਰ ਦੇ ਉਖਰੁਲ ’ਚ ਜ਼ਮੀਨ ਨੂੰ ਲੈ ਕੇ ਗੋਲੀਬਾਰੀ ’ਚ ਤਿੰਨ ਜਣਿਆਂ ਦੀ ਮੌਤ
Manipur News : ਪੰਜ ਹੋਰ ਜ਼ਖਮੀ, ਪਾਬੰਦੀ ਦੇ ਹੁਕਮ ਲਾਗੂ, ‘ਸਫ਼ਾਈ ਮੁਹਿੰਮ’ ਦੇ ਹਿੱਸੇ ਵਜੋਂ ਇਕ ਪਲਾਟ ਦੀ ਸਫ਼ਾਈ ਨੂੰ ਲੈ ਕੇ ਹੋਇਆ ਝਗੜਾ
Mohali News : ਮੋਹਾਲੀ ਪ੍ਰਸ਼ਾਸਨ ਨੇ ਕਿਸਾਨਾਂ ਨੂੰ ਪਰਾਲੀ ਪ੍ਰਬੰਧਨ ਮਸ਼ੀਨਰੀ ਦੀ ਵੱਧ ਤੋਂ ਵੱਧ ਵਰਤੋਂ ਕਰਨ ਲਈ ਪ੍ਰੇਰਿਤ ਕੀਤਾ
ਕਿਸਾਨਾਂ ਨੇ ਖੇਤਾਂ ਨੂੰ ਲੱਗੀ ਅੱਗ 'ਤੇ ਕਾਬੂ ਪਾਉਣ ਲਈ ਸੁਪਰੀਮ ਕੋਰਟ ਅਤੇ ਐਨ ਜੀ ਟੀ ਦੀਆਂ ਸਖ਼ਤ ਹਦਾਇਤਾਂ ਪ੍ਰਤੀ ਜਾਗਰੂਕ ਕੀਤਾ